PPSC Senior Assistant Previous Year Paper: The Punjab Public Service Commission (PPSC) conducted the high-level post-exam commonly known as the Senior Assistant examination to recruit for the post of PPSC Senior Assistant. From now onwards, the Senior Assistant Exam will be conducted in a Written objective type Exam and Typing Exam. Candidates can download the PDF of the previous year’s question paper for the Senior Assistant exam. With the help of the previous year’s question paper candidates can check their preparation level of study.
PPSC Senior Assistant Previous Year Paper Overview
PPSC Senior Assistant Previous Year Paper: ਇਮਤਿਹਾਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਇਹ ਮਹੱਤਵਪੂਰਨ ਹੈ ਕਿ ਤੁਸੀਂ ਮੌਕ ਪੇਪਰ ਅਤੇ ਪਿਛਲੇ ਸਾਲਾਂ ਦੇ ਪੇਪਰਾਂ ਦਾ ਜਿੰਨਾ ਹੋ ਸਕੇ ਅਭਿਆਸ ਕਰੋ। ਸੀਨੀਅਰ ਸਹਾਇਕ ਪਿਛਲੇ ਸਾਲ ਦੇ ਪੇਪਰ ਤੁਹਾਡੀ ਗਤੀ ਅਤੇ ਸ਼ੁੱਧਤਾ ਨੂੰ ਵਧਾਏਗਾ ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ ਪ੍ਰੀਖਿਆ ਦੌਰਾਨ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾਣਗੇ।
Senior Assistant ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਨੂੰ ਹੱਲ ਕਰਨਾ ਅਸਲ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੀ ਕਿਸਮ, ਪ੍ਰੀਖਿਆ ਦੇ ਪੈਟਰਨ, ਅਤੇ ਪ੍ਰਸ਼ਨਾਂ ਦੇ ਮੁਸ਼ਕਲ ਪੱਧਰ ਬਾਰੇ ਇੱਕ ਵਿਚਾਰ ਪ੍ਰਾਪਤ ਕਰਨ ਵਿੱਚ ਮਦਦਗਾਰ ਹੁੰਦਾ ਹੈ। ਇਸ ਲੇਖ ਵਿਚ ਸੀਨੀਅਰ ਸਹਾਇਕ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਨੂੰ ਪੜ੍ਹੋ ਅਤੇ ਆਪਣੀ ਤਿਆਰੀ ਨੂੰ ਮਜ਼ਬੂਤ ਅਤੇ ਆਤਮ ਵਿਸ਼ਵਾਸ ਬਣਾਉਣ ਲਈ ਅਭਿਆਸ ਕਰੋ।
| PPSC Senior Assistant Previous Year Paper: Overview | |
| Organization | Punjab Public Service Commission (PPSC) |
| Post Name | Senior Assistant |
| Category | Previous Year Paper |
| Exam | Written exam, Typing Test and Document examination |
| Job Location | Punjab |
| Official Site | https://sssb.punjab.gov.in/ |
PPSC Senior Assistant Previous Year Paper PDF Download Links
PPSC Senior Assistant Previous Year Paper: ਸੀਨੀਅਰ ਸਹਾਇਕ ਪ੍ਰੀਖਿਆ 2023 ਇੱਕ ਲਿਖਤੀ ਪ੍ਰੀਖਿਆ ਹੈ। ਇਮਤਿਹਾਨ ਦੇ ਪੈਟਰਨ ਤੋਂ ਇਲਾਵਾ, ਉਮੀਦਵਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੀਨੀਅਰ ਸਹਾਇਕਪ੍ਰੀਖਿਆ ਵਿੱਚ ਕਿਸ ਕਿਸਮ ਦੇ ਪ੍ਰਸ਼ਨ ਹਨ ਅਤੇ ਇਸ ਲਈ ਸੀਨੀਅਰ ਸਹਾਇਕ ਦੇ ਪਿਛਲੇ ਸਾਲ ਦਾ ਮੈਮੋਰੀ ‘ਤੇ ਅਧਾਰਤ ਪ੍ਰਸ਼ਨ ਪੱਤਰ ਸਭ ਤੋਂ ਵਧੀਆ ਵਿਕਲਪ ਹੋਵੇਗਾ। ਤੁਹਾਡੀ ਸਹੂਲਤ ਲਈ, ਅਸੀਂ Senior Assistant ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ PDF ਦੇ ਰੂਪ ਵਿੱਚ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ ਸੀਨੀਅਰ ਸਹਾਇਕ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰਾਂ ਦੀ ਭਾਲ ਵਿੱਚ ਸਮਾਂ ਬਰਬਾਦ ਨਾ ਕਰੋ।
| PPSC Senior Assistant Previous Year Paper | |
| Download the Paper PDF | PPSC Senior Assistant Previous Paper (2013) |
| Download the Paper PDF | PPSC Senior Assistant Answer Key |
| Download the Paper PDF | PPSC Senior Assistant Previous Paper (2015) |
| Download The Answer Key | PPSC Senior Assistant Answer Key |
| Download the Paper PDF | PPSC Senior Assistant Previous Paper (2017) |
| Download The Answer Key | PPSC Senior Assistant Answer Key |
| Download the Paper PDF | PPSC Senior Assistant Previous Paper (2019) |
Why Is Solving PPSC Senior Assistant Previous Year Paper Important
PPSC Senior Assistant Previous Year Paper: ਜੋ ਉਮੀਦਵਾਰ Senior Assistant ਦੀ ਤਿਆਰੀ ਕਰ ਰਹੇ ਹਨ। ਉਹਨਾਂ ਨੂੰ ਪਿਛਲੇ ਸਾਲ ਦੇ ਪੇਪਰ ਦੀ ਜਾਂਚ ਕਰਨਾ ਬਹੁਤ ਜਰੂਰੀ ਅਤੇ ਮਹੱਤਵਪੂਰਨ ਹੈ। ਅਜਿਹਾ ਕਰਨ ਨਾਲ ਉਹਨਾਂ ਨੂੰ ਆਉਣ ਵਾਲੇ ਪੇਪਰ ਲਈ ਕਾਫੀ ਮਦਦ ਮਿਲ ਸਕਦੀ ਹੈ। ਇਸ ਲਈ ਕੁਝ ਕਦਮ ਹੇਠ ਲਿਖੇ ਹਨ
- ਪ੍ਰੀਖਿਆ ਦੀ ਤਿਆਰੀ ਲਈ ਸਭ ਤੋਂ ਵਧੀਆ ਤਰੀਕਾ ਪਿਛਲੇ ਸਾਲ ਦੇ ਪੇਪਰਾਂ ਦਾ ਵਿਸ਼ਲੇਸ਼ਣ ਕਰਨਾ ਅਤੇ ਉਹਨਾਂ ਦਾ ਹੱਲ਼ ਕਰਨਾ ਚਾਹੀਦਾ ਹੈ।
- PSSSB ਦੇ ਪਿਛਲੇ ਸਾਲ ਦੇ ਪੈਟਰਨ ਨੂੰ ਪੂਰੀ ਤਰ੍ਹਾਂ ਸਮਝਣ ਵਿੱਚ ਮਦਦ ਕਰਦਾ ਹੈ।
- ਪਿਛਲੇ ਸਾਲ ਦੇ ਪੇਪਰ ਨੂੰ ਚੰਗੀ ਤਰ੍ਹਾਂ ਸਮਝਣਾ ਤੇ ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਦਾ ਵਿਚਾਰ ਕਰਨਾ ਉਮੀਦਵਾਰ ਦੇ ਆਉਮ ਵਾਲੇ ਪੇਪਰ ਦੀ ਤਿਆਰੀ ਲਈ ਯੋਜਨਾ ਬਣਾਉਣ ਵਿੱਚ ਕਾਫੀ ਮਦਦਗਾਰ ਸਾਬਿਤ ਹੋ ਸਕਦਾ ਹੈ।
- ਪ੍ਰੀਖਿਆ ਦੌਰਾਨ ਪੇਪਰ ਹੱਲ ਕਰਨ ਲਈ ਸਮਾਂ ਅਤੇ ਸਵਾਲ ਹੱਲ ਕਰਨ ਦੀ ਸਪੀਡ ਵਧਾਉਣ ਵਿੱਚ ਮਦਦ ਮਿਲਦੀ ਹੈ।
Punjab MahapackRs 2,299.00Enroll Now
PSSSB Senior Assistant ( Adv no: 06 ) 2026 Live Batch | Bilingual | Online Live Classes by Adda 247Rs 1,759.12Enroll Now
AP High Court 2.O Batch 2026 | For Assistant, Examiner, Typist, Copyist, Data Entry Operator, Computer Operator, Office Subordinate | Online Live Classes by Adda 247Rs 999.20Enroll Now
How To Download PPSC Senior Assistant Previous Year Paper
PPSC Senior Assistant Previous Year Question Paper: ਸੀਨੀਅਰ ਸਹਾਇਕ ਪ੍ਰੀਖਿਆ ਵਿੱਚ ਪੁੱਛੇ ਗਏ ਪਿਛਲੇ ਸਾਲ ਦੇ ਸਾਰੇ ਪ੍ਰਸ਼ਨ ਉੱਤਰ ਪ੍ਰਾਪਤ ਕਰਨ ਦੇ ਕਦਮ ਹੇਠਾਂ ਲਿੱਖੇ ਹਨ
- ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
- ਵੈੱਬਸਾਈਟ ਤੇ Punjab Govt Jobs ਦੇ ਵਿਕਲਪ ‘ਤੇ ਜਾਉ।
- ਹੁਣ Senior Assistant Recruitment ਦੇ ਵਿਕਲਪ ‘ਤੇ ਕਲਿੱਕ ਕਰੋ।
- ਫਿਰ Senior Assistant Previous Year Paper ਦੇ ਵਿਕਲੱਪ ‘ਤੇ ਜਾਉ।
- ਉਮੀਦਵਾਰ ਉਸ ਪੰਨੇ ‘ਤੇ ਡਾਊਨਲੋਜ ਲਿੰਕ ਤੇ ਜਾ ਕੇ Senior Assistant Previous Year Paper ਡਾਊਨਲੋਡ ਕਰ ਸਕਦੇ ਹਨ।
Enroll Yourself: Punjab Da Mahapack Online Live Classes







