Punjab govt jobs   »   PPSC Cooperative Inspector    »   PPSC Cooperative Inspector Previous Year Cut...

PPSC Cooperative Inspector Previous Year Cut Off Download PDF

PPSC Cooperative Inspector Previous Year Cut off: PPSC has released the PPSC Cooperative Inspector Result 2022 and Cooperative Inspector Cut-off marks on the official website. The Cooperative Inspector Cut-off marks list is released by the PPSC separately. PPSC released Cut Off marks to understand the minimum qualifying marks to pass Cooperative Inspector
In this way, the PPSC Cooperative Inspector Paper Cut-Off marks are the minimum marks to be obtained. Candidates should understand the previous year’s Cut Off well to improve their strategy. In this article, candidates can get information about PPSC Cooperative Inspector’s Previous Year’s Cut-Off Marks.

PPSC Cooperative Inspector 

PPSC Cooperative Inspector Previous Year Cut Off Overview | PPSC ਸਹਿਕਾਰੀ ਇੰਸਪੈਕਟਰ ਪਿਛਲੇ ਸਾਲ ਦੀ ਕਟੌਤੀ ਬਾਰੇ ਸੰਖੇਪ ਜਾਣਕਾਰੀ

 PPSC Cooperative Inspector Previous Year Cut Off: ਪਿਛਲੇ ਸਾਲ ਦਾ Cooperative Inspector ਨਤੀਜਾ ਘੋਸ਼ਿਤ ਕਰਨ ਤੋਂ ਬਾਅਦ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਆਖਰੀ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ ਕਾਟ-ਆਫ ਲਿਸਟ ਬਣਾ ਕੇ ਉਸਨੂੰ ਮੈਰਿਟ ਸੂਚੀ ਵਿੱਚ ਸ਼ਾਮਲ ਕਰਕੇ ਆਪਣੀ ਸਾਈਟ ਤੇ ਅਪਲੋਡ ਕਰ ਚੁੱਕੇ ਹਨ। ਜੇਕਰ ਤੁਸੀ ਆਉਣ ਵਾਲੇ ਪੇਪਰ ਵਿਚ ਕੱਟ ਆਫ ਅੰਕਾਂ ਤੋਂ ਵੱਧ ਨੰਬਰ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਅਗਲੇ ਰਾਊਂਡ ਵਿੱਚ ਬੁਲਾਉਣ ਲਈ ਮੈਰਿਟ ਸੂਚੀ ਵਿੱਚ ਤੁਹਾਡਾ ਨਾਮ ਅਤੇ ਰੋਲ ਨੰਬਰ ਤੁਹਾਨੂੰ ਦੇਖਣ ਨੂੰ ਮਿਲੇਗਾ। ਇਸ ਲੇਖ ਵਿੱਚ ਉਮੀਦਵਾਰ ਨੂੰ ਪਿਛਲੇ ਸਾਲ ਦੇ  PPSC Cooperative Inspector Previous year Cut Off ਜਾਣਕਾਰੀ ਸੰਖੇਪ ਵਿੱਚ ਪ੍ਰਾਪਤ ਕਰ ਸਕਦੇ ਹਨ।

 PPSC Cooperative Inspector Previous Year Cut Off: Overview
Organization Punjab Public Service Commission (PPSC)
Post Name  PPSC Cooperative Inspector
Category Cut-Off
Job Location Punjab
Selection Process Written Exam
Official Website https://www.ppsc.gov.in/

PPSC Cooperative Inspector Previous Year Cut Off | PPSC ਸਹਿਕਾਰੀ ਇੰਸਪੈਕਟਰ ਦੇ ਪਿਛਲੇ ਸਾਲ ਦੇ ਕਾਟ ਆਫ ਅੰਕ

 PPSC Cooperative Inspector Previous Year Cut-off: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪ੍ਰੀਖਿਆ ਦੇ ਨਤੀਜੇ ਦੇ ਨਾਲ ਸਹਿਕਾਰੀ ਇੰਸਪੈਕਟਰ ਪ੍ਰੀਖਿਆ ਦੀ ਕੱਟ-ਆਫ ਅੰਕ ਵੀ ਜਾਰੀ ਕਰਦਾ ਹੈ। ਸਹਿਕਾਰੀ ਇੰਸਪੈਕਟਰ ਦੇ ਪਿਛਲੇ ਸਾਲ ਦੇ ਪੇਪਰ ਦੀ ਕੱਟ ਆਫ ਉਸ ਦੇ ਨਤੀਜੇ ਦੇ ਨਾਲ ਆਫੀਸ਼ੀਲ ਤੌਰ ਤੇ ਆਪਣੀ ਵੈੱਬਸਾਈਟ ਤੇ ਜਾਰੀ ਕਰ ਚੁੱਕੇ ਹਨ। Cooperative Inspector Previous Cut Off ਰਾਂਹੀ ਉਮੀਦਵਾਰਾਂ ਲਈ ਇਸ ਸਾਲ ਦੇ ਪੇਪਰ ਦੇ ਲਈ ਜੋ ਵੀ ਕਮੀ ਹੈ ਉਸ ਬਾਰੇ ਵਿਚਾਰ ਪ੍ਰਾਪਤ ਕਰਨ ਅਤੇ ਉਸ ਨੂੰ ਪੂਰਾ ਕਰਨ ਵਿੱਚ ਬਹੁਤ ਲਾਭਦਾਇਕ ਰਹੇਗਾ। ਤੁਸੀ ਪਿਛਲੇ ਸਾਲ ਦੇ  PPSC Cooperative Inspector ਕੱਟ-ਆਫ ਅੰਕਾਂ ਦੀ ਜਾਂਚ ਨੀਚੇ ਦਿੱਤੇ ਸ਼ੈਕਸ਼ਨ ਵਿੱਚ ਕਰ ਸਕਦੇ ਹੋ।

 PPSC Cooperative Inspector Previous Year Cut Off
Category Cut Off
General 260
OBC 240
SC 220

PPSC Cooperative Inspector Previous Year Cut Off Categories Wise Cut Off | PPSC ਸਹਿਕਾਰੀ ਇੰਸਪੈਕਟਰ ਪਿਛਲੇ ਸਾਲ ਦੀ ਕਟੌਤੀ ਸ਼੍ਰੇਣੀ ਅਨੁਸਾਰ ਕੱਟ ਆਫ

 PPSC Cooperative Inspector Previous Year Cut-off: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਪ੍ਰੀਖਿਆ ਲਈ Cooperative Inspector Previous Year Cut Off ਲਿਸਟ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ ਸਹਿਕਾਰੀ ਇੰਸਪੈਕਟਰ ਪੇਪਰ ਦੀ ਤਿਆਰੀ ਕਰ ਰਹੇ ਹਨ। ਉਹ ਹੇਠ ਲਿਖੇ ਟੇਬਲ ਵਿਚੋਂ ਸਹਿਕਾਰੀ ਇੰਸਪੈਕਟਰ ਦੀ ਪਿਛਲੇ ਸਾਲ ਦੀ ਕੱਟ ਆਫ ਦੇਖ ਸਕਦੇ ਹਨ।

PPSC Cooperative Inspector Previous Year Cut Off: Categories Wise Cut Off
Category Cut Off
General 260
SC 220
ST 190
OBC 240

PPSC Cooperative Inspector Previous Year Cut Off Estimated Calculation |  PPSC ਸਹਿਕਾਰੀ ਇੰਸਪੈਕਟਰ ਪਿਛਲੇ ਸਾਲ ਦੀ ਕਟੌਤੀ ਦੀ ਅਨੁਮਾਨਿਤ ਗਣਨਾ

 PPSC Cooperative Inspector Previous Year Cut-off: ਸਹਿਕਾਰੀ ਇੰਸਪੈਕਟਰ ਦਾ ਕੱਟ-ਆਫ ਹਰ ਸਾਲ ਅਲੱਗ ਅਲੱਗ ਹੰਦਾ ਹੈ ਜੋ ਪ੍ਰੀਖਿਆ ਦੇ ਮੁਸ਼ਕਲ ਪੱਧਰ ਤੇ ਆਧਾਰ ਤੇ ਹੰਦਾ ਹੈ। ਸਹਿਕਾਰੀ ਇੰਸਪੈਕਟਰ ਦੀ ਕਾਟ ਆਫ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਤੇ ਨਿਰਭਰ ਕਰਦਾ ਹੈ। Cooperative Inspector Previous Year Cut Off ਦੇ ਸ਼੍ਰੇਣੀ ਨਾਲ ਸਬੰਧਤ ਅੰਕ Max.260 ਅਤੇ ਘੱਟ ਤੋਂ ਘੱਟ ਅੰਕ 190 ਰਹੀ ਹੈ। ਸਹਿਕਾਰੀ ਇੰਸਪੈਕਟਰ ਪਿਛਲੇ ਸਾਲ ਦੀ ਕੱਟ ਆਫ ਤੋ PPSC Cooperative Inspector Recruitment 2023 ਦੇ ਸਾਡੇ ਅਨੁਸਾਰ ਵੱਧ ਤੋਂ ਵੱਧ ਅੰਕ 265 ਤੋ 275 ਅਤੇ ਘੱਟ ਤੋਂ ਘੱਟ ਅੰਕ 195 ਤੋ 202 ਤੱਕ ਰਹਿਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।

How To Check PPSC Cooperative Inspector Previous Year Cut Off? |  PPSC ਸਹਿਕਾਰੀ ਇੰਸਪੈਕਟਰ ਪਿਛਲੇ ਸਾਲ ਦੇ ਕੱਟ ਆਫ ਦੀ ਜਾਂਚ ਕਿਵੇਂ ਕਰੀਏ?

 PPSC Cooperative Inspector Previous Year Cut-off: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਸਹਿਕਾਰੀ ਇੰਸਪੈਕਟਰ ਦੇ ਪਿਛਲੇ ਸਾਲ ਦੇ ਪੇਪਰ ਦੀ ਕਾਟ ਆਫ ਆਪਣੀ ਅਧਾਕਾਰਿਤ ਵੈਬਸਾਇਟ ਤੇ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ  PPSC Cooperative Inspector Previous Year Cut-Off ਦੀ ਲਿਸਟ ਪ੍ਰਾਪਤ ਕਰਨਾ ਚਾਹੁੰਦੇ ਹਨ।  ਇਸ ਨੂੰ ਪ੍ਰਾਪਤ ਕਰਨ ਲਈ ਲੋੜੀਦੇ ਕਦਮ ਹੇਠ ਲਿਖੇ ਹਨ-

  1. ਸਭ ਤੋਂ ਪਹਿਲਾ https://www.adda247.com/pa/ ਦੀ  ਵੈੱਬਸਾਈਟ ‘ਤੇ ਜਾਓ।
  2. ਫਿਰ Punjab Govt. Jobs ਦੇ ਵਿਕਲਪ ਤੇ ਜਾਉ।
  3. ਫਿਰ  PPSC Cooperative Inspector Recruitment ਦੇ Article ਤੇ ਕਲਿਕ ਕਰੋ।
  4. ਫਿਰ  PPSC Cooperative Inspector ਦੇ ਪਿਛਲੇ ਸਾਲ ਦੇ Cut off Article ਤੇ ਕਲਿਕ ਕਰੋ।
  5. ਫਿਰ  PPSC Cooperative Inspector ਦੇ ਪਿਛਲੇ ਸਾਲ ਦਾ ਕਾਟ ਆਫ article ਖੁੱਲ ਜਾਵੇਗਾ। ਤੁਸੀ ਕਾਟ ਆਫ ਦੀ ਲਿਸਟ ਤੇ ਸਾਡੇ ਪੇਜ ਤੇ ਵੀ ਦੇਖ ਸਕਦੇ ਹੋ ਜਾ ਉਸ ਨੂੰ ਡਾਊਨਲੋਡ ਵੀ ਕਰ ਸਕਦੇ ਹੋ।

Why Previous Year Cut Off Is Important To Analyze? | ਪਿਛਲੇ ਸਾਲ ਦੀ ਕਟੌਤੀ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ?

 PPSC Cooperative Inspector Previous Year Cut-off: ਸਹਿਕਾਰੀ ਇੰਸਪੈਕਟਰ ਪੇਪਰ ਦੇ ਪਿਛਲੇ ਸਾਲ ਦੀ ਕਾਟ ਆਫ ਦੀ ਜਾਂਚ ਕਰਨਾ ਬਹੁਤ ਜਰੂਰੀ ਹੰਦਾ ਹੈ। ਜੋ ਵੀ ਉਮੀਦਵਾਰ  PPSC Cooperative Inspector ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਪਿਛਲੇ ਸਾਲ ਦੇ ਸਹਿਕਾਰੀ ਇੰਸਪੈਕਟਰ ਪੇਪਰ ਦੀ Cut Off ਦੀ ਜਾਂਚ ਕਰਨਾ ਕਾਫੀ ਲਾਭਦਾਇਕ ਹੋ ਸਕਦਾ ਹੈ। ਇਸ ਲਈ ਇਸ ਲੇਖ ਵਿੱਚ ਕੁਝ ਕਦਮ ਹੇਠ ਲਿਖੇ ਹਨ

  1. ਪ੍ਰੀਖਿਆ ਦੀ ਤਿਆਰੀ ਲਈ  PPSC Cooperative Inspector ਪੇਪਰਾਂ ਦੀ ਕਾਟ ਆਫ ਨੂੰ ਦੇਖਣਾ ਅਤੇ ਉਹਨਾਂ ਦੀ  ਜਾਂਚ ਕਰਨਾ  ਬਹੁਤ ਵਧੀਆ ਤਰੀਕਾ ਹੈ।
  2. ਇਹ ਸਹਿਕਾਰੀ ਇੰਸਪੈਕਟਰ ਦੇ ਸਬੈਜਕਟਾਂ ਦੀ Cut off ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰਦਾ ਹੈ।
  3. ਪ੍ਰੀਖਿਆ ਵਿੱਚ ਦਿੱਤੇ ਗਏ ਪਿਛਲੇ ਸਾਲ ਦੇ ਪ੍ਰਸ਼ਨਾਂ ਦਾ ਵਿਸ਼ਲੇਸ਼ਣ ਅਤੇ ਮੁਸ਼ਕਲ ਸਵਾਲਾਂ ਬਾਰੇ ਪਤਾ ਲਗਦਾ ਹੈ।
  4. ਇਹ ਤਿਆਰੀ ਨੂੰ ਵਧੀਆਂ ਢੰਗ ਤੇ ਪ੍ਰਭਾਵਸ਼ਾਲੀ ਨਾਲ ਯੋਜਨਾ ਬਣਾਉਣ ਲਈ  PPSC Cooperative Inspector ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਦਾ ਵਿਚਾਰ ਦਿੰਦਾ ਹੈ।

Punjab Driver Eligibility Criteria

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

Related Articles
Punjab PCS Recruitment 2023 Punjab PCS Syllabus 2023
Punjab PCS Apply Online 2023 Punjab PCS Exam Pattern 2023
Punjab PCS Eligibility Criteria 2023 Punjab PCS Salary 2023
Punjab PCS Selection Process 2023 Punjab PCS Admit Card 2023

 

Read More:
Latest Job Notification Punjab Govt Jobs
Current Affairs Punjab Current Affairs
GK Punjab GK

FAQs

How to Check the PPSC Cooperative Inspector Previous Year Cut off?

The PPSC Cooperative Inspector Previous Year Cutoff List is given in the above article.

Is PPSC Cooperative Inspector 2023 Cut off released ?

No, PPSC Cooperative Inspector 2023 Cut off released After the Written Exam and the Result