Punjab govt jobs   »   PPSC Assistant Town Planner Recruitment 2022   »   PPSC Assistant Town Planner Exam Pattern...

PPSC Assistant Town Planner Exam Pattern 2023 Check Details

PPSC Assistant Town Planner Exam Pattern 2023: Punjab Public Service Commission announced the Exam Pattern of Assistant Town Planner. As per the notification of PPSC Assistant Town Planner recruitment, it is important to go through the Exam pattern of the Written Exam along with the weightage of marks as per Category. Candidates can check all the details regarding the exam pattern for PPSC Assistant Town Planner in the article mentioned below.

PPSC Assistant Town Planner Exam Pattern Overview | PPSC ਸਹਾਇਕ ਟਾਊਨ ਪਲਾਨਰ ਪ੍ਰੀਖਿਆ ਪੈਟਰਨ ਸੰਖੇਪ ਜਾਣਕਾਰੀ

PPSC Assistant Town Planner Exam Pattern ਉਮੀਦਵਾਰ, ਹੇਠਾਂ ਦਿੱਤੇ ਟੇਬਲ ਵਿੱਚ ਤੁਸੀਂ PPSC ਵਿੱਚ vacancy ਦਾ  ਅਸਾਮੀ ਦੇ ਵੇਰਵੇ ਬਾਰੇ ਜਾਣ ਸਕਦੇ ਹਨ। ਜਿਸ ਪੇਪਰ ਲੈਣ ਵਾਲੀ ਸੰਸਥਾ, ਨੋਟਿਫਿਕੇਸ਼ਨ ਮਿਤੀ, ਉੱਮਰ, ਵੇਤਨ, ਔਫੀਸ਼ਿਅਲ ਵੈੱਬਸਾਈਟ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੂਰਾ ਪਰੋਸੇਸ ਕਿ ਹੋਣ ਵਾਲਾ ਹੈ ਉਹ ਤੁਸੀ ਹੇਠਾਂ ਦਿੱਤੇ ਟੈਬਲ ਰਾਹੀ ਦੇਖ ਸਕਦੇ ਹੋਂ।

PPSC Assistant Town Planner Exam Pattern 2023 Overview
ਭਰਤੀ ਸੰਗਠਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ
ਪੋਸਟ ਦਾ ਨਾਮ ਸਹਾਇਕ ਟਾਉਨ ਪਲਾਨਰ ਗਰੁਪ ਏ
ਅਸਾਮਿਆ 19 ਪੋਸਟਾਂ
ਇਸਤਿਹਾਰ ਨੰਬਰ 20228
ਕੈਟਾਗਰੀ ਪ੍ਰੀਖਿਆ ਦੀ ਜਾਣਕਾਰੀ
ਨੋਕਰੀ ਦਾ ਸਥਾਨ ਪੰਜਾਬ
ਅਧਿਕਾਰਤ ਸਾਇਟ http://www.ppsc.gov.in

PPSC Assistant Town Planner Exam Pattern Written Exam | PPSC ਸਹਾਇਕ ਟਾਊਨ ਪਲਾਨਰ ਪ੍ਰੀਖਿਆ ਪੈਟਰਨ ਲਿਖਤੀ ਪ੍ਰੀਖਿਆ

PPSC Assistant Town Planner  ਵਿਭਾਗ ਵਿੱਚ ਦੋ-ਪੜਾਵੀ ਚੋਣ ਪ੍ਰਕਿਰਿਆ ਜਾਰੀ ਕੀਤੀ ਹੈ। ਇਕ ਲਿੱਖਤੀ ਪੇਪਰ ਹੋਏਗਾ ਅਤੇ ਦੂਜਾ ਇੰਟਰਵਿਉ ਪਰੋਸੇਸ ਹੈ। ਉਮੀਦਵਾਰ ਨੂੰ ਦੋਨੇ ਇਮਤਿਹਾਨ ਪਾਸ ਕਰਨਾ ਲਾਜਮੀ ਹੈ। ਹੇਠ ਲਿਖੇ ਦੋ ਪੜਾਅ ਹਨ:

  • Written Exam
  • Interview
Sr. No. Topic No. of Ques. Marks Types of Questions
1 Questions from the Subject (Part A
of Syllabus)
90 360
MCQs Based
2 Questions from General Knowledge
and Current Affair
10 40
3 Questions from Logical Reasoning and Mental
ability
10 40
4 Questions from Punjabi 10 40
Total 120 480

PPSC Assistant Town Planner Exam Pattern Important Points | PPSC ਸਹਾਇਕ ਟਾਊਨ ਪਲਾਨਰ ਪ੍ਰੀਖਿਆ ਪੈਟਰਨ ਮਹੱਤਵਪੂਰਨ ਜਾਣਕਾਰੀ

PPSC Assistant Town Planner exam Pattern ਦੀ ਲਿਖਤੀ ਪ੍ਰੀਖਿਆ ‘ਤੇ ਅੱਗੇ ਵਧਣ ਤੋਂ ਪਹਿਲਾਂ, ਉਮੀਦਵਾਰਾਂ ਨੂੰ ਹੇਠ ਲਿਖੀ ਜਾਣਕਾਰੀ ਦੀ ਸਮੀਖਿਆ ਕਰਨੀ ਚਾਹੀਦੀ ਹੈ:

  1. ਇਸ ਪ੍ਰੀਖਿਆ ਵਿੱਚ ਕੁੱਲ 480 ਅੰਕਾਂ ਦੇ ਨਾਲ 120 ਪ੍ਰਸ਼ਨ ਹੋਣਗੇ।
  2. ਇਮਤਿਹਾਨ ਪੈੱਨ-ਅਤੇ-ਕਾਗਜ਼ ਤੇ ਹੋਵੇਗਾ ਜਿਸ ਨੂੰ ਔਫਲਾਇਨ ਇਮਤਿਹਾਨ ਵੀ ਕਿਹਾ ਜਾਂਦਾ ਹੈ। ਜਿਸ ਨੂੰ ਇੱਕ ਖਾਸ ਤੌਰ ‘ਤੇ ਡਿਜ਼ਾਇਨ ਕੀਤੀ ਮਸ਼ੀਨ ਗਰੇਡੇਬਲ OMR ਸ਼ੀਟ ‘ ਨੂੰ ਚੈਕ ਕੀਤਾ ਜਾਂਦਾ ਹੈ।
  3. PPSC ਲਿਖਤੀ ਪ੍ਰੀਖਿਆ ਪੂਰੀ ਤਰ੍ਹਾਂ MCQ ਉਦੇਸ਼-ਪ੍ਰਕਾਰ ਦੀ ਹੋਵੇਗੀ।
  4. ਲਿਖਤੀ ਪ੍ਰੀਖਿਆ ਦੋ ਘੰਟੇ ਚੱਲੇਗੀ।
  5. ਹਰ ਸਵਾਲ 4 ਅੰਕਾਂ ਦਾ ਹੋਵੇਗਾ।
  6. ਉਮੀਦਵਾਰਾਂ ਦੁਆਰਾ ਚਿੰਨ੍ਹਿਤ ਹਰੇਕ ਗਲਤ ਉੱਤਰ ਲਈ 1 ਅੰਕ ਦੀ ਨਕਾਰਾਤਮਕ ਮਾਰਕਿੰਗ ਹੋਵੇਗੀ। ਬਿਨਾਂ ਕੋਸ਼ਿਸ਼ ਕੀਤੇ/ਅਣਜਵਾਬ ਸਵਾਲਾਂ ਲਈ ਕੋਈ ਜੁਰਮਾਨਾ ਨਹੀਂ ਹੋਵੇਗਾ।
  7. ਲਿਖਤੀ ਪ੍ਰੀਖਿਆ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ।

PPSC Assistant Town Planner Exam Pattern Interview | PPSC ਸਹਾਇਕ ਟਾਊਨ ਪਲਾਨਰ ਪ੍ਰੀਖਿਆ ਪੈਟਰਨ ਇੰਟਰਵਿਊ

PPSC Assistant Town Planner exam Pattern ਇੰਟਰਵਿਊ ਸੈਕਸ਼ਨ ਵਿੱਚ 60 ਅੰਕ ਹੁੰਦੇ ਹਨ। ਇੰਟਰਵਿਊ ਦਾ ਟੀਚਾ ਇੰਟਰਵਿਊ ਪੈਨਲ ਦੁਆਰਾ ਉਸ ਦੇ ਨਿੱਜੀ ਗੁਣਾਂ ਦੇ ਆਧਾਰ ‘ਤੇ ਨੌਕਰੀ ਲਈ ਉਮੀਦਵਾਰ ਦੀ ਅਨੁਕੂਲਤਾ ਦਾ ਮੁਲਾਂਕਣ ਕਰਨਾ ਹੈ। ਇੰਟਰਵਿਊ ਲਈ ਕੋਈ ਸਲੈਬਸ ਨਹੀਂ ਹੁੰਦਾ ਹੈ। ਇਹ ਉਮੀਦਵਾਰ ਤੇ ਹੁੰਦਾ ਹੈ ਕਿ ਉਹ ਮੌਕੇ ਤੇ ਪੁਛੇ ਗਏ ਸਵਾਲਾਂ ਦਾ ਕਿ ਉੱਤਰ ਦਿੰਦਾ ਹੈ। ਉਸ ਦੁਆਰਾ ਦਿੱਤੇ ਗਏ ਸਵਾਲਾਂ ਨਾਲ ਹੀ ਉਮੀਦਵਾਰ ਦਾ ਮੇਰਿਟ ਵਿੱਚ ਨਾਮ ਆਉਣ ਦੀ ਸੰਭਾਵਨਾਂ ਹੁੰਦੀ ਹੈ। ਇਸ ਪੇਪਰ ਵਿੱਚ ਇੰਟਰਵਿਊ ਸੈਕਸ਼ਨ 60 ਅੰਕ ਦਾ ਹੈ।

PPSC Assistant Town Planner Do’s and Don’t 

ਉਮੀਦਵਾਰਾਂ ਲਈ ਇਮਤਿਹਾਨ ਹਾਲ ਵਿੱਚ ਦਾਖਲ ਹੋਣ ਲਈ ਕੀ ਕਰਨਾ ਅਤੇ ਕੀ ਨਾ ਕਰਨਾ ਜਾਣੇ ਜ਼ਰੂਰੀ ਹਨ। PPSC ਅਸਿਸਟੈਂਟ ਟਾਊਨ ਪਲਾਨਰ ਪ੍ਰੀਖਿਆ ਲਈ ਜਾਣ ਤੋਂ ਪਹਿਲਾਂ, ਉਮੀਦਵਾਰਾਂ ਨੂੰ ਕੀ ਕਰਨ ਅਤੇ ਨਾ ਕਰਨ ਬਾਰੇ ਜਾਣਨ ਦੀ ਲੋੜ ਹੁੰਦੀ ਹੈ। ਹੇਠ ਲਿਖੀਆਂ ਕੁੱਝ ਮਹੱਤਵਪੂਰਨ ਜਾਣਕਾਰੀਆਂ ਦੀ ਜਾਂਚ ਕਰੋ ਅਤੇ ਧਿਆਨ ਨਾਲ ਪਾਲਨਾ ਕਰੋ।

  • ਪ੍ਰੀਖਿਆ ਹਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣਾ ਐਡਮਿਟ ਕਾਰਡ ਲੈ ਕੇ ਜਾਣਾ ਨਾ ਭੁੱਲੋ।
  • ਆਪਣਾ ਆਈਡੀ ਪਰੂਫ਼ ਆਪਣੇ ਨਾਲ ਰੱਖੋ- ਪੈਨ ਕਾਰਡ, ਆਧਾਰ ਕਾਰਡ ਜਾਂ ਵੋਟਰ ਆਈਡੀ ਕਾਰਡ।
  • ਪ੍ਰੀਖਿਆ ਹਾਲ ਵਿੱਚ ਕੋਈ ਵੀ ਯੰਤਰ ਜਾਂ ਹੱਥ ਲਿਖਤ ਨੋਟ ਨਾ ਲੈ ਕੇ ਜਾਓ।
  • ਮਾਸਕ ਅਤੇ ਸੈਨੀਟਾਈਜ਼ਰ ਰੱਖਣਾ ਜਰੂਰੀ ਹੈ।
  • ਆਪਣਾ ਕੋਵਿਡ ਟੀਕਾਕਰਨ ਕਰਵਾਓ ਅਤੇ ਸਰਟੀਫਿਕੇਟ ਨਾਲ ਲੈ ਕੇ ਜਾਉ।

Related articles:

PPSC Assistant Town Planner
PPSC Assistant Town Planner Recruitment PPSC Assistant Town Planner Selection Process
PPSC Assistant Town Planner Exam date 2023 PPSC Assistant Town Planner Salary 2023 
PPSC Assistant Town Planner Syllabus 2023 PPSC Assistant Town Planner Admit Card 2023

Read More:

Latest Job Notification Punjab Govt Jobs
Current Affairs Punjab Current Affairs
GK Punjab GK

FAQs

How many stages are there in PPSC exam ?

There are a written test and Interview round in PPSC Assistant Town Planner Recruitment

What is the Salary of PPSC Assistant Town Planner ?

PPSC Assistant Town Planner salary is around 47,600

How many rounds are in PPSC Assistant Town Planner selection process?

There are 2 Rounds in PPSC Assistant Town Planner Selection process Written Test and Interview.