Punjab govt jobs   »   ਲਾਅ ਅਫਸਰ ਭਰਤੀ 2023

ਲਾਅ ਅਫਸਰ ਭਰਤੀ 2023 ਆਨਲਾਈਨ 236 ਅਸਾਮੀਆਂ ਲਈ ਅਪਲਾਈ ਕਰੋ

ਲਾਅ ਅਫਸਰ ਭਰਤੀ 2023

ਪੰਜਾਬ ਸਰਕਾਰ ਨੇ ਲਾਅ ਅਫਸਰ ਭਰਤੀ 2023 ਦੀਆਂ 236 ਅਸਾਮੀਆਂ ਲਈ ਅਰਜ਼ੀ ਦੀ ਆਫਲਾਇਨ ਅਪਲਾਈ ਕਰਨ ਦੀ ਮਿਤੀ ਜਾਰੀ ਕਰ ਦਿੱਤੀ ਗਈ ਹੈ। ਅਤੇ ਇਸ ਦੀ ਆਖਰੀ ਮਿਤੀ 6 ਦਸੰਬਰ 2023 ਰੱਖੀ ਗਈ ਹੈ। ਇਸ ਤੋਂ ਇਲਾਵਾ ਉਮੀਦਵਾਰ ਲਾਅ ਅਫਸਰ ਭਰਤੀ 2023 ਲਈ ਅਸਾਮੀ ਦੇ ਵੇਰਵਿਆਂ, ਮਹੱਤਵਪੂਰਨ ਤਾਰੀਖਾਂ, ਚੋਣ ਪ੍ਰਕਿਰਿਆ, ਯੋਗਤਾ ਦੇ ਮਾਪਦੰਡ, ਅਤੇ ਔਨਲਾਈਨ ਅਰਜ਼ੀ ਦੇਣ ਦੇ ਕਦਮਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਲਾਅ ਅਫਸਰ ਭਰਤੀ 2023 ਨਾਲ ਸਬੰਧਤ ਸਾਰੇ ਵੇਰਵੇ ਹੇਠਾਂ ਦਿੱਤੇ ਗਏ ਹਨ। ਲਾਅ ਅਫਸਰ ਭਰਤੀ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਉਮੀਦਵਾਰ ਇਸ ਲੇਖ ਨੂੰ ਪੜ੍ਹ ਸਕਦੇ ਹਨ।

ਲਾਅ ਅਫਸਰ ਭਰਤੀ 2023 ਸੰਖੇਪ ਜਾਣਕਾਰੀ

ਲਾਅ ਅਫਸਰ ਭਰਤੀ: ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ ਜਾਂ ਲਾਅ ਅਫਸਰ ਭਰਤੀ 2023 ਨਾਲ ਸਬੰਧਤ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਸ ਲੇਖ ਨੂੰ ਦੇਖ ਸਕਦੇ ਹਨ। ਉਮੀਦਵਾਰ ਸਪੱਸ਼ਟ ਗਿਆਨ ਲਈ ਲਾਅ ਅਫਸਰ ਦੀ ਸੰਖੇਪ ਜਾਣਕਾਰੀ ਦੇਖ ਸਕਦੇ ਹਨ। ਸਾਰਣੀ ਵਿੱਚ ਇੱਕ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ:

ਲਾਅ ਅਫਸਰ ਭਰਤੀ 2023 Overview
ਭਰਤੀ ਸੰਗਠਨ ਪੰਜਾਬ ਸਰਕਾਰ
ਪੋਸਟ ਦਾ ਨਾਮ ਲਾਅ ਅਫਸਰ
ਅਸਾਮਿਆਂ 236 ਪੋਸਟ
ਤਨਖਾਹ ਪੋਸਟ ਅਨੁਸਾਰ
ਕੈਟਾਗਰੀ ਭਰਤੀ
ਐਪਲਾਈ ਕਰਨ ਦਾ ਢੰਗ ਆਨਲਾਇਨ
ਆਖਰੀ ਮਿਤੀ 6 ਦਸੰਬਰ 2023
ਨੋਕਰੀ ਦਾ ਸਥਾਨ ਪੰਜਾਬ
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ https.punjab.gov.in

ਲਾਅ ਅਫਸਰ ਅਸਾਮੀਆਂ ਸੰਬੰਧਿਤ ਨੋਟਿਸ

ਪੰਜਾਬ ਸਰਕਾਰ ਦੁਆਰਾ ਲਾਅ ਅਫਸਰ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਕੁੱਲ 236 ਅਸਾਮੀਆਂ ਭਰੀਆਂ ਜਾਣੀਆਂ ਸਨ। ਇਸ ਉਦੇਸ਼ ਲਈ ਬੋਰਡ ਦੁਆਰਾ ਕੋਈ ਪੇਪਰ ਨਹੀ ਲਿਆ ਜਾਵੇਗਾ। ਉਮੀਦਵਾਰ ਨੂੰ ਇਸ ਭਰਤੀ ਲਈ ਦਸਤਾਵੇਜ ਨੂੰ ਇਕ ਡਾਕ ਰਾਹੀ ਹੇਠਾਂ ਦਿੱਤੇ ਹੋਏ ਪੱਤੇ ਤੇ ਭੇਜਣੀ ਹੋਵੇਗੀ ਜਾ ਫਿਰ ਉਹ ਦਿੱਤੀ ਹੋਈ ਮੇਲ ਆਈਡੀ ਤੇ ਭੇਜਣਗੇ।  ਵਧੇਰੇ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹਨ।

ਕਲਿੱਕ ਕਰੋ: ਲਾਅ ਅਫਸਰ ਨੋਟਿਫਿਕੇਸ਼ਨ 2023 ਜਾਰੀ

ਲਾਅ ਅਫਸਰ ਭਰਤੀ 2023 ਅਸਾਮੀਆਂ ਦੇ ਵੇਰਵੇ

ਲਾਅ ਅਫਸਰ ਭਰਤੀ 2023: ਜਿਹੜੇ ਉਮੀਦਵਾਰ ਲਾਅ ਅਫਸਰ ਭਰਤੀ ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਭਰਤੀ ਅਧੀਨ ਕਿੰਨੀਆਂ ਅਸਾਮੀਆਂ ਹਨ। ਇਸ ਲਈ, ਉਮੀਦਵਾਰ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।

ਲਾਅ ਅਫਸਰ ਭਰਤੀ 2023 ਅਸਾਮੀਆਂ ਦੇ ਵੇਰਵੇ
ਚੰਡੀਗੜ ਜਨਰਲ ਦਿੱਲੀ ਚੰਡੀਗੜ ਐਸ ਸੀ ਦਿੱਲੀ
ਸਿਨਿਅਰ ਸਹਾਇਕ ਐਡਵੋਕੇਟ ਜਨਰਲ 02 ਕੋਈ ਨਹੀ ਕੋਈ ਨਹੀ ਕੋਈ ਨਹੀ
ਸਹਾਇਕ ਐਡਵੋਕੇਟ ਜਨਰਲ 26 06 10 02
ਸਿਨਿਅਰ ਡਿਪਟੀ ਐਡਵੋਕੇਟ ਜਨਰਲ 25 ਕੋਈ ਨਹੀ 05 ਕੋਈ ਨਹੀ
ਡਿਪਟੀ ਐਡਵੋਕਟ ਜਨਰਲ 41 04 14 02
ਅਸਿਸਟੈਂਟ ਐ਼ਡਵੋਕੇਟ ਜਨਰਲ 63 06 22 01
ਐਡਵੋਕੇਟ ਆਨ ਰਿਕਾਰਡ਼ ਕੋਈ ਨਹੀ 05 ਕੋਈ ਨਹੀ 02

ਲਾਅ ਅਫਸਰ ਭਰਤੀ 2023 ਮਹੱਤਵਪੂਰਨ ਤਾਰੀਖਾਂ

ਲਾਅ ਅਫਸਰ ਭਰਤੀ 2023: ਲਾਅ ਅਫਸਰ ਭਰਤੀ 2023 ਮਹੱਤਵਪੂਰਨ ਤਾਰੀਖਾਂ ਹੇਠਾਂ ਦਿੱਤੀਆਂ ਗਈਆਂ ਹਨ। ਉਮੀਦਵਾਰ ਮਹੱਤਵਪੂਰਨ ਤਾਰੀਖਾਂ ਲਈ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ:

ਲਾਅ ਅਫਸਰ ਭਰਤੀ ਮਹਤੱਵਪੂਰਨ ਮਿਤੀਆਂ
Event Date
ਸੁਰੂਆਤੀ ਮਿਤੀ 27 ਨੰਵਬਰ 2023
ਆਖੀਰੀ ਮਿਤੀ 6 ਦਸੰਬਰ 2023
ਫੀਸ ਜਮਾ ਕਰਾਉਣ ਦੀ ਆਖੀਰੀ ਮਿਤੀ

ਲਾਅ ਅਫਸਰ ਭਰਤੀ 2023 ਚੋਣ ਪ੍ਰਕਿਰਿਆ

ਲਾਅ ਅਫਸਰ ਭਰਤੀ : ਉਮੀਦਵਾਰ ਜੋ ਲਾਅ ਅਫਸਰ ਭਰਤੀ ਲਈ ਅਰਜ਼ੀ ਦੇ ਰਹੇ ਹਨ ਉਹ ਚੋਣ ਦੇ ਹੇਠਲੇ ਪੜਾਵਾਂ ਦੀ ਜਾਂਚ ਕਰ ਸਕਦੇ ਹਨ ਇਸ ਭਰਤੀ ਲਈ ਕੋਈ ਲਿਖਤੀ ਪ੍ਰੀਖਿਆ ਜਾ ਇੰਟਰਵਿਉ ਬਾਰੇ ਜਾਣਕਾਰੀ ਬੋਰਡ ਵੱਲੋ ਨੋਟਿਫਿਕੇਸਨ ਵਿੱਚ ਨਹੀ ਦਿੱਤੀ ਗਈ ਹੈ। ਉਮੀਦਵਾਰ ਦੀ ਚੋਣ ਉਸ ਦੀ ਯੋਗਤਾ ਦੇ ਅਨੁਸਾਰ ਹੀ ਕੀਤੀ ਜਾਵੇਗੀ।

  • ਦਸਤਾਵੇਜ ਪੜਤਾਲ

ਲਾਅ ਅਫਸਰ ਭਰਤੀ 2023 ਵਿਦਿਅਕ ਯੋਗਤਾ

ਲਾਅ ਅਫਸਰ ਭਰਤੀ: ਜਿਹੜੇ ਉਮੀਦਵਾਰ ਲਾਅ ਅਫਸਰ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਭਰਤੀ ਦੇ ਅਧੀਨ ਯੋਗਤਾ ਦੇ ਮਾਪਦੰਡਾਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਲਈ, ਉਮੀਦਵਾਰ ਲਾਅ ਅਫਸਰ ਭਰਤੀ ਦੇ ਤਹਿਤ ਉਮਰ ਸੀਮਾ ਅਤੇ ਸਿੱਖਿਆ ਯੋਗਤਾ ਦੀ ਲੋੜ ਦੀ ਜਾਂਚ ਕਰ ਸਕਦੇ ਹਨ ਜੋ ਕਿ ਹੇਠਾਂ ਦੱਸਿਆ ਗਿਆ ਹੈ।

ਲੜੀ ਨੰ ਅਸਾਮੀ ਦਾ ਨਾਮ ਵਿਦਿਅਕ ਯੋਗਤਾ
1 ਪੰਜਾਬ ਲਾਅ ਅਫਸਰ
  • ਉਪਰੋਕਤ ਦਿੱਤੀਆ ਗਈਆ ਅਸਾਮੀਆ ਦੇ ਵਿੱਚ 5 ਪ੍ਰਤੀਸ਼ਤ ਸਿਟ ਪੰਜਾਬ ਪ੍ਰੋਸਿਕਿਉਸਨ ਅਤੇ ਲਿਟਿਗੇਸ਼ਨ ਗਰੁਪ ਏ ਦੇ ਉਮੀਦਵਾਰ ਨੂੰ ਦਿੱਤੀ  ਜਾਵੇਗੀ।
  • ਉਮੀਦਵਾਰ ਤੇ ਕੋਈ ਵੀ ਕਾਨੂੰਨੀ ਕੇਸ ਨਹੀ ਹੋਣਾ ਚਾਹੀਦਾ
  • ਉਮੀਦਵਾਰ ਦੀ ਚੋਣ ਪ੍ਰੀਕਿਰਿਆ ਦੋਰਾਨ ਸਾਰੇ ਰੂਲ ਪੰਜਬ ਲਾਅ ਅਫਸਰ 2017 ਦੇ ਏਕਟ ਅਧੀਨ ਹੀ ਹੋਣਗੇ।

ਲਾਅ ਅਫਸਰ ਭਰਤੀ ਲਈ ਅਰਜ਼ੀ ਕਿਵੇਂ ਦੇਣੀ ਹੈ

ਲਾਅ ਅਫਸਰ ਭਰਤੀ ਲਾਅ ਅਫਸਰ ਭਰਤੀ ਲਈ ਅਰਜ਼ੀ ਦੇਣ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰੋ।

  • ਉਮੀਦਵਾਰ ਇਸ ਭਰਤੀ ਲਈ ਈ-ਮੇਲ ਰਾਹੀ ਜਾ ਡਾਕ ਰਾਹੀ ਆਪਣੀ ਅਰਜੀ ਭੇਜ ਸਕਦੇ ਹਨ
  • ਅਰਜੀ ਭੇਜਣ ਲਈ ਉਮੀਦਵਾਰ ਆਪਣੇ ਸਾਰੇ ਨਾਲ ਨੱਥੀ ਕਾਗਜ ਉਪਰ ਦਿੱਤੇ ਹੋਏ ਪ੍ਰੋਫਾਰਮੇ ਵਿੱਚ ਭਰ ਕੇ ਨਾਲ ਭੇਜਣੇ ਯਕੀਨੀ ਬਣਾਉਣਗੇ.
  • ਆਖਿਰੀ ਮਿਤੀ ਤੋਂ ਬਾਅਦ ਕਿਸੇ ਦੇ ਵੀ ਫਾਰਮ ਸਵੀਕਾਰ ਨਹੀ ਕੀਤੇ ਜਾਣਗੇ।
  • ਈ-ਮੇਲ ਰਾਹੀ ਫਾਰਮ ਭੇਜਣ ਲਈ ਦਿੱਤੀ ਗਈ ਏ-ਮੇਲ ਆਇਡੀ ਤੇ ਕਰਨਗੇ pblorec@punjab.gov.in
  • ਜੋ ਉਮੀਦਵਾਰ ਇਸ ਭਰਤੀ ਲਈ ਅਰਜੀ ਫਾਰਮ ਡਾਕ ਰਾਹੀ ਭੇਜਣਾ ਚਾਹੁੰਦੇ ਹਨ ਉਹ ਹੇਠਾ ਦਿੱਤੇ ਹੋਏ ਪੱਤੇ ਤੇ ਭੇਜ ਸਕਦੇ ਹਨ department of home affairs and justice (Judicial 1 Branch) 9th floor Punjab civil sectriat 1 Chandigarh before 5 pm till 6 December 2023
  • ਅਰਜ਼ੀ ਫਾਰਮ ਭਰੋ
  • ਲੋੜੀਂਦੇ ਦਸਤਾਵੇਜ਼ ਨਾਲ ਨੱਥੀ ਕਰੋ
  • ਅਰਜੀ ਫਾਰਮ  ਦੀ ਇਕ ਕਾਪੀ ਆਪਣੇ ਕੋਲ ਰੱਖੋ
  • ਅਰਜ਼ੀ ਫਾਰਮ ਨੂੰ ਪ੍ਰਿੰਟ ਕਰੋ

Enroll Yourself: Punjab Da Mahapack Online Live Classes

Download Adda 247 App here to get the latest updates

FAQs

ਲਾਅ ਅਫਸਰ ਭਰਤੀ 2023 ਵਿੱਚ ਕੁੱਲ ਕਿਨਿਆ ਅਸਾਮੀਆ ਹਨ।

ਲਾਅ ਅਫਸਰ ਭਰਤੀ 2023 ਵਿੱਚ ਕੁੱਲ 236 ਅਸਾਮੀਆ ਹਨ

ਲਾਅ ਅਫਸਰ ਭਰਤੀ 2023 ਦੀ ਅਪਲਾਈ ਕਰਨ ਦੀ ਆਖਿਰੀ ਮਿਤੀ ਕਦੋ ਹੈ।

ਲਾਅ ਅਫਸਰ ਭਰਤੀ 2023 ਦੀ ਅਪਲਾਈ ਕਰਨ ਦੀ ਆਖਿਰੀ ਮਿਤੀ 6 ਦਸੰਬਰ 2023 ਹੈ