Punjab govt jobs   »   PSSSB Clerk Legal recruitment 2022

PSSSB Clerk Legal recruitment 2022 Revised Merit List Out

PSSSB Clerk Legal recruitment 2022 Revised Merit List Out

ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਲੀਗਲ ਕਲਰਕ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਕੁੱਲ 355 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਸੀ। ਇਸੇ ਉਦੇਸ਼ ਨਾਲ PSSSB ਲੀਗਲ ਕਲਰਕ ਦੀ ਪ੍ਰੀਖਿਆ ਵੀ ਬੋਰਡ ਵੱਲੋਂ ਕਰਵਾ ਲਈ ਗਈ ਸੀ। ਫਿਰ ਬੋਰਡ ਵੱਲੋਂ ਲੀਗਲ ਕਲਰਕ ਦੀ ਲਿਖਤੀ ਪ੍ਰੀਖਿਆ ਅਤੇ ਸਾਰੀ ਚੋਣ ਪ੍ਰਕੀਰਿਆ ਪੂਰੀ ਹੋ ਜਾਣ ਤੋਂ ਬਾਅਦ ਸ਼ਾਰਟਲਿਸਟ ਉਮੀਦਵਾਰਾਂ ਦੀ ਮੈਰਿਟ ਸੂਚੀ ਜਾਰੀ ਕਰ ਦਿੱਤੀ ਗਈ ਸੀ। ਉਸੇ ਸੰਬੰਧਤ ਮਹਿਕਮੇ ਵੱਲੋਂ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇੱਕ ਵਾਰ ਫਿਰ ਬੋਰਡ ਵੱਲੋਂ ਲੀਗਲ ਕਲਰਕ ਦੀ ਮੈਰਿਟ ਸੂਚੀ ਵਿੱਚ ਸੋਧ ਕਰਕੇ ਨਵੀ ਜਾਰੀ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ

Click Here: Download PSSSB Legal Clerk Merit List Out 

PSSSB Clerk Legal Recruitment 2022

PSSSB ਕਲਰਕ ਲੀਗਲ ਦੀ ਭਰਤੀ ਲਈ ਪੰਜਾਬ ਅਧੀਨ ਸੇਵਾ ਚੋਣ ਬੋਰਡ ਇਮਤਿਹਾਨਾਂ ਦਾ ਆਯੋਜਨ ਕਰਦਾ ਹੈ। ਉਮੀਦਵਾਰਾਂ ਨੂੰ OMR ਪੈਟਰਨ ਦੇ ਆਧਾਰ ‘ਤੇ PSB ਕਲਰਕ ਕਾਨੂੰਨੀ ਭਰਤੀ 2022 ਲਿਖਤੀ ਪ੍ਰੀਖਿਆ ਵਿੱਚੋਂ ਲੰਘਣਾ ਪੈਂਦਾ ਹੈ। PSSSB ਕਲਰਕ ਲੀਗਲ ਭਰਤੀ 2022 ਪ੍ਰੀਖਿਆ ਦੀਆਂ ਤਾਰੀਖਾਂ ਬੋਰਡ ਜਾਰੀ ਕੀਤੀਆਂ ਜਾ ਚੁੱਕੀਆਂ ਸਨ।

PSSSB ਕਲਰਕ ਲੀਗਲ ਰਿਕਰੂਟਮੈਂਟ ਐਡਮਿਟ ਕਾਰਡ 2022 ਲਿੰਕ ਦੀ ਭਾਲ ਕਰਨ ਵਾਲੇ ਉਮੀਦਵਾਰਾਂ ਨੂੰ ਲਿੰਕ ਮਿਲੇਗਾ ਜਿਸਦਾ ਹੇਠਾਂ ਜ਼ਿਕਰ ਕੀਤਾ ਗਿਆ ਹੈ। PSSSB ਕਲਰਕ ਲਈ ਭਰਤੀ 2022  ਲਈ ਘੱਟੋ-ਘੱਟ ਵਿਦਿਅਕ ਯੋਗਤਾ ਸਧਾਰਨ ਹੈ ਅਤੇ ਕਾਨੂੰਨ ਵਿੱਚ ਬੈਚਲਰ ਡਿਗਰੀ ਵਾਲੇ ਉਮੀਦਵਾਰ ਇਸ ਲਈ ਅਰਜ਼ੀ ਦੇ ਸਕਦੇ ਹਨ। PSSSB ਕਲਰਕ ਕਾਨੂੰਨੀ ਭਰਤੀ 2022 ਲਈ ਤਨਖਾਹ ਪੈਕੇਜ ਵੀ ਵਧੀਆ ਹੈ ਅਤੇ ਇਹ ਉਮੀਦਵਾਰਾਂ ਲਈ ਇੱਕ ਵਧੀਆ ਮੌਕਾ ਹੈ।

PSSSB Legal Clerk Recruitment 2022 Overview

PSSSB ਨੇ PSSSB Clerk Legal recruitment 2022 ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਦੀ ਆਖਰੀ ਮਿਤੀ 12 ਜੂਲਾਈ ਸੀ ਪਰ ਹੁਣ ਬੋਰਡ ਵਲੋਂ ਆਖਰੀ ਮਿਤੀਆਂ ਦਾ ਵਾਧਾ ਕਰਦੇ ਹੋਏ ਆਖਰੀ ਮਿਤੀ 12 ਸਤੰਬਰ 2022 ਕਰ ਦਿੱਤੀ ਗਈ ਹੈ। PSSSB Clerk Legal recruitment 2022 ਸਬੰਧੀ ਪ੍ਰੀਖਿਆ ਮਿਤੀਆਂ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ।

PSSSB Clerk Legal recruitment 2022 Important Information
Recruiting Body Punjab Subordinate Services Selection Board
Post Name Legal Clerk
No. Of vacancies 355
Education Criteria Degree in Law
Age Limit 18-37 years
Pay Scale INR 19,900
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ @sssb.punjab.gov.in

PSSSB Clerk Legal Recruitment 2022 Important Links

PSSSB Clerk Legal recruitment 2022 Important Links: PSSSB Clerk Legal recruitment 2022 ਲਈ ਜੋ ਵੀ ਮਹੱਤਵਪੂਰਨ ਲਿੰਕ ਹਨ ਉਹ ਅਸੀਂ ਇਸ ਆਰਟੀਕਲ ਵਿੱਚ ਦੇ ਰਹੇ ਹਾਂ। ਜਿਵੇਂ ਕਿ PSSSB ਦੀ ਵੈੱਬਸਾਈਟ ਦਾ ਅਧਿਕਾਰਿਤ ਲਿੰਕ, ਲੋਗਇਨ ਲਿੰਕ, ਅਧਿਕਾਰਿਤ ਨੋਟਿਫੇਕਸ਼ਨ ਡਾਊਨਲੋਡ ਕਰਨ ਲਈ ਲਿੰਕ, ਆਦਿ ਇਹ ਸਾਰੇ ਮਹੱਤਵਪੂਰਨ ਲਿੰਕ ਅਸੀਂ ਇਸ ਆਰਟਿਕਲ ਵਿੱਚ ਦੇ ਰਹੇ ਹਾਂ। ਜੋ ਵੀ ਉਮੀਦਵਾਰ PSSSB Supervisor Exam Date 2022 ਸਬੰਧਿਤ ਕੁਝ ਡਾਊਨਲੋਡ ਕਰਨਾ ਚਾਹੁੰਦਾ ਹੈ ਉਹ ਹੇਠਾਂ ਦਿੱਤੇ ਲਿੰਕ ਤੋਂ ਡਾਊਨਲੋਡ ਕਰ ਸਕਦਾ ਹੈ।

Click here for Official Notification Of PSSSB Clerk Legal Recruitment 2022 

Official PSSSB Website:

Particular Official Links
Official PSSSB Website Click Here
Login Link Official Link
Instructions Official Link
Last Date Extended Here Official Link

FAQs

What is Last Date to apply PSSSB Clerk Legal recruitment 2022?

The Last Date to apply PSSSB Clerk Legal recruitment 2022 is 12 sep 2022

What is the number of vacancies under PSSSB Clerk Legal recruitment 2022?

The Number of Vacancies is 355 underPSSSB Clerk Legal recruitment 2022