Punjab govt jobs   »   ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024   »   ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ ਨਤੀਜਾ 2024 ਅੰਤਿਮ ਮੈਰਿਟ ਸੂਚੀ ਦੀ ਜਾਂਚ ਕਰੋ

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ: ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ ਨਰਸਰੀ ਟੀਚਰ  ਦੀ 100 ਅਸਾਮੀਆ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਕਰਕੇ ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ ਨਰਸਰੀ ਟੀਚਰ ਦੀ ਪ੍ਰੀਖਿਆ 07 ਅਪ੍ਰੈਲ 2024 ਨੂੰ ਕਰਵਾਈ ਗਈ ਸੀ। ਲਿਖਤੀ ਪ੍ਰੀਖਿਆ ਕਰਵਾਏ ਜਾਣ ਤੋਂ ਬਾਅਦ ਇਸ ਦਾ ਨਤੀਜਾ ਬੋਰਡ ਵੱਲ਼ੋ ਅਜੇ ਜਾਰੀ ਨਹੀ ਕੀਤਾ ਗਿਆ ਹੈ। ਉਮੀਦਵਾਰ ਇਸ ਭਰਤੀ ਦੇ ਨਤੀਜੇ ਜਾਣਨ ਲਈ ਇਸ ਲੇਖ ਦੀ ਸਹੀ ਤਰ੍ਹਾਂ ਜਾਂਚ ਕਰ ਸਕਦੇ ਹਨ।

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ ਨਤੀਜਾ 2024 ਦੀ ਸੰਖੇਪ ਜਾਣਕਾਰੀ

ਚੰਡੀਗੜ੍ਹ ਵਿਭਾਗ ਨੇ 07 ਅਪ੍ਰੈਲ 2024 ਨੂੰ ਹੋਈ ਪ੍ਰੀਖਿਆ ਦਾ ਨਤੀਜਾ ਅਜੇ ਐਲਾਨ ਨਹੀ ਕੀਤਾ ਗਿਆ ਹੈ।  ਚੰਡੀਗੜ੍ਹ ਨਰਸਰੀ ਟੀਚਰ ਭਰਤੀ ਦੇ ਅਹੁਦੇ ਲਈ 100 ਅਸਾਮੀਆਂ ਖਾਲੀ ਹਨ। ਬੋਰਡ ਇਸ ਭਰਤੀ ਦਾ ਨਤੀਜਾ ਲਈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹਨ। ਇਸ ਭਰਤੀ ਦਾ ਨਤੀਜਾ ਅਜੇ ਬੋਰਡ ਵੱਲੋ ਜਾਰੀ ਨਹੀ ਕੀਤਾ ਗਿਆ ਹੈ।

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਸੰਖੇਪ ਜਾਣਕਾਰੀ
ਭਰਤੀ ਸੰਗਠਨ ਚੰਡੀਗੜ੍ਹ ਬੋਰਡ
ਪੋਸਟ ਦਾ ਨਾਮ ਨਰਸਰੀ ਟੀਚਰ
ਅਸਾਮੀਆਂ 100
ਨੋਕਰੀ ਦਾ ਸਥਾਨ ਚੰਡੀਗੜ੍ਹ
ਕੈਟਾਗਰੀ  Result
ਸਟੇਟਸ ਜਾਰੀ ਨਹੀ ਕੀਤਾ ਗਿਆ
What’s App Channel Link Join Now
Telegram Channel Link Join Now
ਵੈੱਬਸਾਈਟ ਲਿੰਕ https://www.chdeducation.gov.in

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਲਿਖਤੀ ਪ੍ਰੀਖਿਆ ਨਤੀਜਾ

ਜੋ ਬਿਨੈਕਾਰ ਚੰਡੀਗੜ੍ਹ ਨਰਸਰੀ ਟੀਚਰ ਭਰਤੀ ਦੀ ਲਿਖਤੀ ਪ੍ਰੀਖਿਆ ਲਈ 07 ਅਪ੍ਰੈਲ 2024 ਨੂੰ ਹਾਜਰ ਹੋਏ ਸਨ ਉਹਨਾਂ ਲਈ ਚੰਡੀਗੜ੍ਹ  ਵਿਭਾਗ ਦੁਆਰਾ ਲਿਖਤੀ ਪ੍ਰੀਖਿਆ ਦਾ ਨਤੀਜਾ ਜਾਰੀ ਨਹੀ ਕੀਤਾ ਗਿਆ ਹੈ, ਉਮੀਦਵਾਰ ਚੰਡੀਗੜ੍ਹ ਨਰਸਰੀ ਟੀਚਰ ਭਰਤੀ ਦੀ ਲਿਖਤੀ ਪ੍ਰੀਖਿਆ ਦਾ ਨਤੀਜਾ ਜਾਰੀ ਹੋਣ ਤੋਂ ਬਾਅਦ ਅਧਿਕਾਰਤ ਸਾਈਟ ਤੋਂ ਡਾਉਨਲੋਡ ਕਰ ਸਕਦੇ ਹਨ ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਪ੍ਰਾਪਤ ਕਰ ਸਕਦੇ ਹਨ

ਕਲਿੱਕ ਕਰੋ: ਚੰਡੀਗੜ੍ਹ ਨਰਸਰੀ ਟੀਚਰ ਭਰਤੀ 2024 ਲਿਖਤੀ ਪ੍ਰੀਖਿਆ ਨਤੀਜਾ (ਜਾਰੀ ਨਹੀ ਕੀਤਾ ਗਿਆ)

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ ਨਤੀਜਾ 2024 ਮੈਰਿਟ ਸੂਚੀ

ਚੰਡੀਗੜ੍ਹ ਨਰਸਰੀ ਟੀਚਰ ਭਰਤੀ ਨਤੀਜਾ 2024: ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ ਨਰਸਰੀ ਟੀਚਰ ਦੀ 100 ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਕਰਕੇ ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ ਪ੍ਰੀਖਿਆ 07 ਅਪ੍ਰੈਲ 2024 ਨੂੰ ਕਰਵਾਈ ਗਈ ਸੀ। ਜਿਸ ਦਾ ਨਤੀਜਾ ਅਜੇ ਤੱਕ ਐਲਾਨਿਆ ਨਹੀ ਗਿਆ ਹੈ। ਤੁਸੀ ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਮੈਰਿਟ ਸੂਚੀ ਅਤੇ ਉਡੀਕ ਸੂਚੀ ਦੀ ਫਾਇਲ ਡਾਉਨਲੋਡ ਕਰ ਸਕਦੇ ਹੋ।

ਡਾਊਨਲੋਡ ਕਰੋ: ਚੰਡੀਗੜ੍ਹ ਨਰਸਰੀ ਟੀਚਰ ਭਰਤੀ ਅੰਤਿਮ ਮੈਰਿਟ ਸੂਚੀ (ਜਾਰੀ ਨਹੀ ਕੀਤੀ ਗਈ)

ਡਾਊਨਲੋਡ ਕਰੋ: ਚੰਡੀਗੜ੍ਹ ਨਰਸਰੀ ਟੀਚਰ ਭਰਤੀ ਅੰਤਿਮ ਉਡੀਕ ਸੂਚੀ (ਜਾਰੀ ਨਹੀ ਕੀਤੀ ਗਈ)

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ ਨਤੀਜਾ 2024 ਕੱਟ ਆਫ ਅੰਕ

ਚੰਡੀਗੜ੍ਹ ਨਰਸਰੀ ਟੀਚਰ ਭਰਤੀ ਨਤੀਜਾ 2024: ਚੰਡੀਗੜ੍ਹ ਨਰਸਰੀ ਟੀਚਰ ਭਰਤੀ ਕੱਟ ਆਫ 2024 ਹਲੇ ਚੰਡੀਗੜ੍ਹ ਦੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। ਚੰਡੀਗੜ੍ਹ ਨਰਸਰੀ ਟੀਚਰ ਭਰਤੀ ਕੱਟ ਆਫ 2024 ਜਲਦੀ ਹੀ ਜਾਰੀ ਕੀਤੀ ਜਾਵੇਗੀ। ਲਿਖਤੀ ਪੇਪਰ ਲੈਣ ਤੋਂ ਬਾਅਦ ਅਤੇ ਇਸਦੀ ਸਾਰੀ ਚੋਣ ਪ੍ਰਕੀਰਿਆ ਪੂਰੀ ਹੋਣ ਤੋਂ ਬਾਅਦ ਅੰਤਿਮ ਨਤੀਜਾ ਆਉਣ ਤੇ ਇਸ ਦੀ ਕੱਟ ਆਫ ਜਾਰੀ ਕੀਤੀ ਜਾਵੇਗੀ। ਉਮੀਦਵਾਰ ਅਧਿਕਾਰਤ ਸਾਈਟ ਤੇ ਜਾ ਕੇ ਜਾਂ ਲੇਖ ਵਿੱਚ ਦਿੱਤੀ ਕੱਟ ਆਫ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ ਨਤੀਜਾ 2024 ਡਾਊਨਲੋਡ ਕਰਨ ਦੇ ਕਦਮ

ਚੰਡੀਗੜ੍ਹ ਦੁਆਰਾ ਜਾਰੀ ਨਤੀਜਾ ਡਾਊਨਲੋਡ ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ:-

  1. ਸਭ ਤੋ ਪਹਿਲਾ https://www.chdeducation.gov.in ਤੇ ਜਾਓ।
  2. ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭੋ।
  3. ਲੋੜੀਂਦੇ URL ‘ਤੇ ਕਲਿੱਕ ਕਰੋ ਅਤੇ ਫਿਰ ਨਤੀਜਿਆਂ ਵਿੱਚ ਲਿੰਕ ‘ਤੇ ਕਲਿੱਕ ਕਰੋ।
  4. ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਤਿਆਰ ਹੈ।
  6. ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ।
Related Articles
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਜਾਰੀ 100 ਪੋਸਟਾ ਲਈ ਅਪਲਾਈ ਕਰੋ ਚੰਡੀਗੜ੍ਹ ਨਰਸਰੀ ਟੀਚਰ NTT 2024 ਔਨਲਾਈਨ ਅਪਲਾਈ ਲਈ ਲਿੰਕ ਪ੍ਰਾਪਤ ਕਰੋ
Chandigarh NTT Teacher Syllabus 2024 And Exam Pattern ਚੰਡੀਗੜ੍ਹ ਨਰਸਰੀ ਟੀਚਰ NTT ਚੋਣ ਪ੍ਰਕਿਰਿਆ 2024 ਦੀ ਜਾਂਚ ਕਰੋ
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਪ੍ਰੀਖਿਆ ਵਿਸ਼ਲੇਸ਼ਣ ਸ੍ਰੇਣੀ ਅਨੁਸਾਰ ਕੱਟ ਆਫ ਚੈਕ ਕਰੋਂ ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਉੱਤਰ ਕੁੰਜੀ ਅਤੇ ਉਸਦੇ ਵੇਰਵੇ ਪ੍ਰਾਪਤ ਕਰੋ

Chandigarh Administration Nursery Teachers (NTT) Batch | Online Live Classes by Adda 247

Enrol Yourself: Punjab Da Mahapack Online Live Classes

FAQs

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ ਨਤੀਜਾ ਕਦੋ ਜਾਰੀ ਹੋਵੇਗਾ।

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ ਦਾ ਨਤੀਜਾ ਪੇਪਰ ਤੋਂ ਬਾਅਦ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ.

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ ਦੀ ਮੈਰਿਟ ਸੂਚੀ ਕਦੋ ਜਾਰੀ ਹੋਵੇਗੀ।

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ ਦੀ ਮੈਰਿਟ ਸੂਚੀ ਨਤੀਜੇ ਤੋਂ ਬਾਅਦ ਜਾਰੀ ਕਰ ਦਿੱਤੀ ਜਾਵੇਗੀ।

TOPICS: