Punjab govt jobs   »   ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024   »   ਚੰਡੀਗੜ੍ਹ ਨਰਸਰੀ ਟੀਚਰ NTT ਔਨਲਾਈਨ ਅਪਲਾਈ

ਚੰਡੀਗੜ੍ਹ ਨਰਸਰੀ ਟੀਚਰ NTT 2024 ਔਨਲਾਈਨ ਅਪਲਾਈ ਲਈ ਲਿੰਕ ਪ੍ਰਾਪਤ ਕਰੋ

ਚੰਡੀਗੜ੍ਹ ਨਰਸਰੀ ਟੀਚਰ NTT ਔਨਲਾਈਨ ਅਪਲਾਈ: ਨਰਸਰੀ ਟੀਚਰ ਭਰਤੀ 2024 ਲਈ ਔਨਲਾਈਨ ਅਪਲਾਈ ਕਰਨ ਦੀ ਮਿਤੀ 10 ਜਨਵਰੀ 2024 ਤੋਂ ਸ਼ੁਰੂ ਹੋ ਗਈ ਹੈ। ਜਿਸ ਦੀ ਆਖਰੀ ਮਿਤੀ 05 ਫਰਵਰੀ 2024 ਹੈ।  ਚੰਡੀਗੜ੍ਹ ਨਰਸਰੀ ਟੀਚਰ ਇੱਕ ਸਰਕਾਰੀ ਨੌਕਰੀ ਦੀ ਸਥਿਤੀ ਹੈ ਜਿਸ ਵਿੱਚ ਸਕੂਲ ਵਿੱਚ ਬਚਿਆਂ ਨੂੰ ਪੜਾਉਣਾ ਸ਼ਾਮਲ ਹੁੰਦਾ ਹੈ। ਉਮੀਦਵਾਰਾਂ ਨੂੰ ਚੰਡੀਗੜ੍ਹ ਨਰਸਰੀ ਟੀਚਰ ਭਰਤੀ 2024 ਲਈ ਹੇਠਾਂ ਦਿੱਤੀ ਗਈ ਵਿਸਤ੍ਰਿਤ ਜਾਣਕਾਰੀ ਦੀ ਜਾਂਚ ਕਰਨੀ ਚਾਹੀਦੀ ਹੈ।

ਚੰਡੀਗੜ੍ਹ ਨਰਸਰੀ ਟੀਚਰ NTT ਔਨਲਾਈਨ ਅਪਲਾਈ ਸੰਖੇਪ ਜਾਣਕਾਰੀ

ਚੰਡੀਗੜ੍ਹ ਨਰਸਰੀ ਟੀਚਰ NTT ਔਨਲਾਈਨ ਅਪਲਾਈ : ਚੰਡੀਗੜ੍ਹ ਨਰਸਰੀ ਟੀਚਰ ਭਰਤੀ ਸਰਕਾਰੀ ਵੈਬਸਾਈਟ ‘ਤੇ 100 ਅਸਾਮੀਆਂ ਲਈ ਜਾਰੀ ਕੀਤੀ ਗਈ ਹੈ। ਇਸ ਦੀ ਅਪਲਾਈ ਕਰਨ ਦੀ ਮਿਤੀ ਚੰਡੀਗੜ੍ਹ ਬੋਰਡ ਵੱਲੋਂ 10 ਜਨਵਰੀ 2024 ਰੱਖੀ ਗਈ ਹੈ। ਚਾਹਵਾਨ ਨਰਸਰੀ ਟੀਚਰ ਅਪਲਾਈ ਔਨਲਾਈਨ ਲਿੰਕ ਦੀ ਸੰਖੇਪ ਜਾਣਕਾਰੀ ਦੇਖ ਸਕਦੇ ਹਨ ਅਤੇ ਸਾਰਣੀ ਵਿੱਚ ਮਹੱਤਵਪੂਰਨ ਮਿਤੀਆਂ ਦਾ ਜ਼ਿਕਰ ਹੇਠਾਂ ਦਿੱਤਾ ਗਿਆ ਹੈ, ਜਿਵੇਂ ਕਿ ਅਪਲਾਈ ਕਰਨ ਦੀ ਮਿਤੀ, ਆਖਰੀ ਮਿਤੀ, ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ, ਪ੍ਰੀਖਿਆ ਦੀ ਮਿਤੀ, ਦਾਖਲਾ ਕਾਰਡ ਦੀ ਮਿਤੀ ਆਦਿ।

ਚੰਡੀਗੜ੍ਹ ਨਰਸਰੀ ਟੀਚਰ NTT ਔਨਲਾਈਨ ਅਪਲਾਈ ਸੰਖੇਪ ਜਾਣਕਾਰੀ
ਭਰਤੀ ਸੰਗਠਨ ਚੰਡੀਗੜ੍ਹ ਪ੍ਰਸ਼ਾਸਨ
ਪੋਸਟ ਦਾ ਨਾਮ ਨਰਸਰੀ ਟੀਚਰ
ਸ਼੍ਰੇਣੀ ਆਨਲਾਈਨ ਅਪਲਾਈ ਕਰੋ
ਲਾਗੂ ਕਰਨ ਦਾ ਮੋਡ ਔਨਲਾਈਨ
ਅਪਲਾਈ ਸੁਰੂਆਤੀ ਮਿਤੀ 10 ਜਨਵਰੀ 2024
 ਅਪਲਾਈ ਆਖਿਰੀ  ਮਿਤੀ 05 ਫਰਵਰੀ 2024
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ www.chdeducation.gov.in

ਚੰਡੀਗੜ੍ਹ ਨਰਸਰੀ ਟੀਚਰ NTT ਔਨਲਾਈਨ ਅਪਲਾਈ ਮਹੱਤਵਪੂਰਨ ਮਿਤੀਆਂ

ਚੰਡੀਗੜ੍ਹ ਨਰਸਰੀ ਟੀਚਰ NTT ਔਨਲਾਈਨ ਅਪਲਾਈ: ਇਮਤਿਹਾਨ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਨਰਸਰੀ ਟੀਚਰ ਪ੍ਰੀਖਿਆ ਸੰਬੰਧੀ ਮਹੱਤਵਪੂਰਨ ਤਾਰੀਖਾਂ ਨੂੰ ਜਾਣਨਾ ਮਹੱਤਵਪੂਰਨ ਹੈ। ਜਿਹੜੇ ਉਮੀਦਵਾਰ ਚੰਡੀਗੜ੍ਹ ਨਰਸਰੀ ਟੀਚਰ ਪ੍ਰੀਖਿਆ ਲਈ ਅਪਲਾਈ ਕਰਨ ਜਾ ਰਹੇ ਹਨ, ਉਹ ਇਮਤਿਹਾਨ ਸੰਬੰਧੀ ਸਾਰੀਆਂ ਮਹੱਤਵਪੂਰਨ ਤਾਰੀਖਾਂ ਨੂੰ ਇੱਥੇ ਦੇਖ ਸਕਦੇ ਹਨ। ਮਿਤੀਆਂ ਹੇਠਾਂ ਦਿੱਤੀਆਂ ਗਈਆਂ ਹਨ। ਇਹਨਾ ਭਰਤੀਆਂ ਲਈ ਉਮੀਦਵਾਰ ਆਖਰੀ ਮਿਤੀ ਤੋਂ ਪਹਿਲਾਂ ਆਪਣਾ ਫਾਰਮ ਭਰ ਸਕਦੇ ਹਨ।

ਚੰਡੀਗੜ੍ਹ ਨਰਸਰੀ ਟੀਚਰ NTT ਔਨਲਾਈਨ ਅਪਲਾਈ ਦੀਆਂ ਮਹੱਤਵਪੂਰਨ ਤਾਰੀਖਾਂ
ਪ੍ਰੀਖਿਆ ਦਾ ਨਾਮ ਨਰਸਰੀ ਟੀਚਰ
ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ 28 December 2024
ਸ਼ੁਰੂਆਤੀ ਮਿਤੀ 10 ਜਨਵਰੀ 2024
ਆਖਰੀ ਮਿਤੀ 05 ਫਰਵਰੀ 2024
ਪ੍ਰੀਖਿਆ ਦੀ ਮਿਤੀ ਜਲਦ ਹੀ ਜਾਰੀ ਕੀਤੀ ਜਾਵੇਗੀ

ਚੰਡੀਗੜ੍ਹ ਨਰਸਰੀ ਟੀਚਰ NTT ਔਨਲਾਈਨ ਅਪਲਾਈ ਅਰਜ਼ੀ ਫਾਰਮ ਅਪਲਾਈ

ਚੰਡੀਗੜ੍ਹ ਨਰਸਰੀ ਟੀਚਰ NTT ਔਨਲਾਈਨ ਅਪਲਾਈ: ਉਮੀਦਵਾਰ ਚੰਡੀਗੜ੍ਹ ਪ੍ਰਸ਼ਾਸਨ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਔਨਲਾਈਨ ਅਰਜ਼ੀ ਫਾਰਮ ਭਰ ਕੇ ਚੰਡੀਗੜ੍ਹ ਪੁਲਿਸ ਲਈ ਅਰਜ਼ੀ ਦੇ ਸਕਦੇ ਹਨ। ਉਮੀਦਵਾਰ ਇਸ ਪੇਪਰ ਲਈ ਔਨਲਾਇਨ ਅਪਲਾਈ ਕਰ ਸਕਦੇ ਹਨ। ਉਮੀਦਵਾਰ ਚੰਡੀਗੜ੍ਹ ਵਿਭਾਗ ਦੀ ਅਧਿਕਾਰਤ ਸਾਇਟ ਤੇ ਜਾ ਕੇ ਇਸ ਦਾ ਫਾਰਮ ਭਰ ਕੇ ਔਨਲਾਇਨ ਅਪਲਾਈ ਕਰੋ ਅਤੇ ਹੇਠਾਂ ਦਿੱਤੇ ਕੁੱਝ ਮਹੱਤਵਪੂਰਨ ਲਿੰਕਾਂ ਦੀ ਜਾਂਚ ਕਰੋਂ।

ਅਧਿਕਾਰਤ ਸੂਚਨਾ ਲਿੰਕ : ਚੰਡੀਗੜ੍ਹ ਨਰਸਰੀ ਟੀਚਰ ਭਰਤੀ PDF 

ਆਨਲਾਈਨ ਅਪਲਾਈ ਕਰੋ: ਚੰਡੀਗੜ੍ਹ ਨਰਸਰੀ ਟੀਚਰ ਦਾ ਆਨਲਾਈਨ ਅਪਲਾਈ ਲਿੰਕ (ਚਾਲੂ ਹੈ)

ਚੰਡੀਗੜ੍ਹ ਨਰਸਰੀ ਟੀਚਰ NTT ਔਨਲਾਈਨ ਅਪਲਾਈ ਐਪਲੀਕੇਸ਼ਨ ਫੀਸ

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024: ਨਰਸਰੀ ਟੀਚਰ ਦੀ ਭਰਤੀ ਲਈ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਉਸ ਵਿੱਚ ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰਾਂ ਦੀ ਅਲੱਗ ਅਲੱਗ ਸ਼੍ਰੇਣੀ ਦੇ ਅਨੁਸਾਰ ਫੀਸਾਂ ਦੀ ਜਾਣਕਾਰੀ ਦਿੱਤੀ ਗਈ ਹੈ। ਉਹ ਸਾਰੇ ਉਮਦੀਵਾਰ ਜੋ ਇਸ ਭਰਤੀ ਲਈ ਅਪਲਾਈ ਕਰ ਰਹੇ ਹਨ। ਉਹਨਾਂ ਨੂੰ ਆਪਣੀ ਸ਼੍ਰੇਣੀ ਦੇ ਅਨੁਸਾਰ ਫੀਸ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ। ਇਸ ਭਰਤੀ ਲਈ ਉਮਦੀਵਾਰ ਸ਼੍ਰੇਣੀ ਅਨੁਸਾਰ ਹੇਠਾਂ ਦਿੱਤੇ ਟੇਬਲ ਵਿੱਚੋਂ ਦੇਖ ਸਕਦੇ ਹਨ।

Sr.No. Category Fees
1 All Categories except SC, RS 1000
2 SC Category RS 500

 

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਫਾਰਮ ਕਿਵੇਂ ਭਰਨਾ ਹੈ

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ: ਜਿਹੜੇ ਉਮੀਦਵਾਰ Recruitment ਦੇ ਅਹੁਦੇ ਲਈ ਹਾਜ਼ਰ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ  ਇਸ ਭਰਤੀ ਲਈ ਅਰਜ਼ੀ ਦੇਣ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰਨ ਦੀ ਲੋੜ ਹੈ:

  • ਚੰਡੀਗੜ੍ਹ ਨਰਸਰੀ ਟੀਚਰ ਨੋਟੀਫਿਕੇਸ਼ਨ 2023 ਤੋਂ ਯੋਗਤਾ ਦੀ ਜਾਂਚ ਕਰੋ
  • ਹੇਠਾਂ ਦਿੱਤੇ ਔਨਲਾਈਨ ਅਪਲਾਈ ਲਿੰਕ ‘ਤੇ ਕਲਿੱਕ ਕਰੋ ਜਾਂ ਵੈਬਸਾਈਟ www.chdeducation.gov.in’ਤੇ ਜਾਓ
  • ਅਰਜ਼ੀ ਫਾਰਮ ਭਰੋ
  • ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ
  • ਫੀਸਾਂ ਦਾ ਭੁਗਤਾਨ ਕਰੋ
  • ਅਰਜ਼ੀ ਫਾਰਮ ਨੂੰ ਪ੍ਰਿੰਟ ਕਰੋ

Punjab Maha Pack

 

Enrol Yourself: Punjab Da Mahapack Online Live Classes

Download Adda 247 App here to get the latest updates

FAQs

ਚੰਡੀਗੜ੍ਹ ਨਰਸਰੀ ਟੀਚਰ NTT ਔਨਲਾਈਨ ਅਪਲਾਈ ਦੀ ਸੁਰੂਆਤੀ ਮਿਤੀ ਕੀ ਰੱਖੀ ਗਈ ਹੈ।

ਚੰਡੀਗੜ੍ਹ ਨਰਸਰੀ ਟੀਚਰ NTT ਔਨਲਾਈਨ ਅਪਲਾਈ ਕਰਨ ਦੀ ਸੁਰੁਆਤੀ ਮਿਤੀ 10 ਜਨਵਰੀ 2024 ਰੱਖੀ ਗਈ ਹੈ।

ਚੰਡੀਗੜ੍ਹ ਨਰਸਰੀ ਟੀਚਰ NTT ਔਨਲਾਈਨ ਅਪਲਾਈ ਕਰਨ ਦੀ ਆਖਿਰੀ ਮਿਤੀ ਕੀ ਹੈ

ਚੰਡੀਗੜ੍ਹ ਨਰਸਰੀ ਟੀਚਰ NTT ਔਨਲਾਈਨ ਅਪਲਾਈ ਕਰਨ ਦੀ ਆਖਿਰੀ ਮਿਤੀ 5 ਫਰਵਰੀ 2024 ਰੱਖੀ ਗਈ ਹੈ।