Punjab govt jobs   »   ਚੰਡੀਗੜ੍ਹ ਲੈਕਚਰਾਰ (PGT) ਭਰਤੀ 2023   »   Chandigarh lecturer PGT Answer key

Chandigarh lecturer PGT Answer Key 2024 Get Direct link

Chandigarh Lecturer PGT Answer Key 2024 : ਸਿੱਖਿਆ ਵਿਭਾਗ ਚੰਡੀਗੜ ਨੇ ਲੈਕਚਰਾਰ ਭਰਤੀ 2024 ਲਈ ਇੱਕ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਸੀ। ਇਸ ਸਮੇਂ ਕੁੱਲ 98 ਅਸਾਮੀਆਂ ਹਨ ਜਿਨ੍ਹਾਂ ਲਈ ਨੌਕਰੀ ਲੱਭਣ ਵਾਲੇ ਨੇ ਅਪਲਾਈ ਕੀਤਾ ਹੈ। ਇਮਤਿਹਾਨ ਸੰਚਾਲਨ ਕਰਨ ਵਾਲੀ ਸੰਸਥਾ ਨੇ ਵੀ 17 ਅਕਤੂਬਰ 2024 ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਸੀ। ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜਿਹਨਾ ਨੇ ਅਪਲਾਈ ਕੀਤਾ ਸੀ ਉਹ ਦਿੱਤੇ ਲੇਖ ਤੋਂ ਲਿੰਕ ਪ੍ਰਾਪਤ ਕਰ ਸਕਦੇ ਹਨ।

Chandigarh Lecturer PGT Answer Key 2024 Overview

Chandigarh Lecturer PGT Answer Key 20243: ਸਰਕਾਰੀ ਵੈੱਬਸਾਈਟ ‘ਤੇ 98 ਅਸਾਮੀਆਂ ਲਈ ਭਰਤੀ ਜਾਰੀ ਹੈ। ਚਾਹਵਾਨ ਹੇਠਾਂ ਦਿੱਤੀ ਸਾਰਣੀ ਵਿੱਚ ਇਸ ਭਰਤੀ 2024 ਦੀ ਸੰਖੇਪ ਜਾਣਕਾਰੀ ਦੇਖ ਸਕਦੇ ਹਨ ਜਿਸ ਵਿੱਚ ਤੁਹਾਨੂੰ ਸਾਰੇ ਵੇਰਵੇ ਮਿਲਣਗੇ।

Chandigarh Lecturer PGT Answer Key 20243
ਭਰਤੀ ਸੰਗਠਨ ਸਿੱਖਿਆ ਵਿਭਾਗ ਚੰਡੀਗੜ
ਪੋਸਟ ਦਾ ਨਾਮ ਲੈਕਚਰਾਰ PGT
Advt No. 03/2024
ਅਸਾਮਿਆਂ 98 ਪੋਸਟ
ਤਨਖਾਹ ਪੋਸਟ ਅਨੁਸਾਰ
ਕੈਟਾਗਰੀ ਉਤਰ ਕੁੰਜੀ
ਐਪਲਾਈ ਕਰਨ ਦਾ ਢੰਗ ਆਨਲਾਇਨ
ਆਖਰੀ ਮਿਤੀ 16 ਨੰਵਬਰ 2024
ਨੋਕਰੀ ਦਾ ਸਥਾਨ ਪੰਜਾਬ
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ https://www.chdeducation.gov.in/

Chandigarh Lecturer PGT Answer Key 2024

Chandigarh Lecture PGT Final Answer key 2024: ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ 07/02/2024 ਨੂੰ ਸਮਗਰ ਸਿੱਖਿਆ, ਚੰਡੀਗੜ੍ਹ ਨੇ ਇਸ ਭਰਤੀ ਦਾ ਨਤੀਜਾ ਜਾਰੀ ਹੋਣ ਤੇ ਲਿੰਕ ਚਾਲੂ ਕਰ ਦਿੱਤਾ ਜਾਵੇਗਾ। ਤੁਸੀ ਅਪਣੇ ਸਾਰਾ ਨਤੀਜਾ ਸਾਡੀ ਵੈੱਬਸਾਈਟ ਤੋਂ ਚੈਕ ਕਰ ਸਕਦੇ ਹੋਂ ਜਿਹਨਾਂ ਦੇ ਲਿੰਕ ਨਿੱਚੇ ਦਿੱਤੇ ਗਏ ਹਨ। ਸਮਗਰ ਸਿੱਖਿਆ, ਚੰਡੀਗੜ੍ਹ ਪ੍ਰੀਖਿਆ ਦਾ ਨਤੀਜਾ ਡਾਊਨਲੋਡ ਕਰਨ ਲਈ ਦਿੱਤੇ ਲਿੰਕ ‘ਤੇ ਕਲਿੱਕ ਕਰੋ।

Date Subject Date Subject
Feb 10, 24 All Subject Feb 11, 24 Biology
Feb 10, 24 Chemistry Feb 11, 24 Hindi
Feb 10, 24 English Feb 11, 24 Economics
Feb 10, 24 Science Feb 11, 24 Phyics
Feb 10, 24 Music Feb 11, 24 Math
Feb 10, 24 Physical Education Feb 11, 24 Punjabi
Feb 10, 24 Sanskrit

Chandigarh Lecture PGT Final Answer key 2024 

Chandigarh Lecturer PGT Answer Key 2024 Download Link

ਚੰਡੀਗੜ੍ਹ ਲੈਕਚਰ PGT ਫਾਈਨਲ ਉੱਤਰ ਕੁੰਜੀ 2024 ਸਮਗਰ ਸਿੱਖਿਆ, ਚੰਡੀਗੜ੍ਹ ਦੁਆਰਾ 10/02/2024 lਤੋਂ 13/02/2024 ਨੂੰ ਹੋਈ ਪ੍ਰੀਖਿਆ ਲਈ ਜਾਰੀ ਕਰ ਦਿੱਤੀ ਜਾਵੇਗੀ। ਉਮੀਦਵਾਰ ਚੰਡੀਗੜ੍ਹ ਲੈਕਚਰਾਰ PGT ਫਾਈਨਲ ਉੱਤਰ ਕੁੰਜੀ 2024 ਬਾਰੇ ਵੇਰਵੇ ਹੇਠਾਂ ਦਿੱਤੀ ਸਾਰਣੀ ਵਿੱਚ ਦੇਖ ਸਕਦੇ ਹਨ।

Date Time Exam
Feb 10, 24 10:00 AM – 10:50 AM PART-A (all subjects)
Feb 10, 24 02:30 PM – 04:10 PM PGT-Chemistry, PGT-English, PGT-Home Science, PGT-Music(V), PGT-Physical Education, PGT-Sanskrit
Feb 11, 24 10:00 AM – 11:40 AM PGT-Biology, PGT-Economics
Feb 11, 24 02:30 PM – 04:10 PM PGT-Hindi, PGT-Physics
Feb 12, 24 10:00 AM – 11:40 AM PGT-Math, PGT-Punjabi
Feb 12, 24 02:30 PM – 04:10 PM PGT-Geography, PGT-Political Science
Feb 13, 24 10:00 AM – 11:40 AM PGT-History
Feb 13, 24 02:30 PM – 04:10 PM PGT-Sociology

Chandigarh Lecturer PGT Answer Key 2024 Objection Link

ਚੰਡੀਗੜ੍ਹ ਲੈਕਚਰ PGT ਫਾਈਨਲ ਉੱਤਰ ਕੁੰਜੀ 2024 ਸਮਗਰ ਸਿੱਖਿਆ, ਚੰਡੀਗੜ੍ਹ ਦੁਆਰਾ 10/02/2024 lਤੋਂ 13/02/2024 ਨੂੰ ਹੋਈ ਪ੍ਰੀਖਿਆ ਲਈ ਜਾਰੀ ਕਰ ਦਿੱਤੀ ਜਾਵੇਗੀ। ਉਮੀਦਵਾਰ ਚੰਡੀਗੜ੍ਹ ਲੈਕਚਰਾਰ PGT ਫਾਈਨਲ ਉੱਤਰ ਕੁੰਜੀ 2024 ਬਾਰੇ ਵੇਰਵੇ ਹੇਠਾਂ ਦਿੱਤੀ ਸਾਰਣੀ ਵਿੱਚ ਦੇਖ ਸਕਦੇ ਹਨ। ਉਮੀਦਵਾਰ ਇਸ ਭਰਤੀ ਦਾ ਏਤਰਾਜ ਲਿੰਕ ਜਾਰੀ ਹੋਣ ਤੇ ਇਸ ਲੇਖ ਵਿੱਚ ਦੇਖ ਸਕਦੇ ਹੋ। ਹੇਠਾਂ ਦਿਤੇ ਗਈ ਸਾਰਨੀ ਵਿੱਚ ਉਮੀਦਵਾਰ ਏਤਰਾਜ ਲਿੰਕ ਦੀ ਮਿਤੀ ਦੇਖ ਸਕਦੇ ਹਨ।

Name of the Post Uploading of Answer Key Submission of Objections
PGT – All Subjects (Part-A) February 12, 2024 (11:00 AM) February 14, 2024 (up to 05:00 PM)
PGT-Chemistry, PGT-English, PGT-Home Science, PGT-Music(V), PGT-Physical Education, PGT-Sanskrit February 13, 2024 (11:00 AM) February 15, 2024 (up to 05:00 PM)
PGT-Biology, PGT-Economics, PGT-Hindi, PGT-Physics, PGT-Math, PGT-Punjabi February 14, 2024 (11:00 AM) February 16, 2024 (up to 05:00 PM)
PGT-Geography, PGT-Political Science, PGT-History February 15, 2024 (11:00 AM) February 17, 2024 (up to 05:00 PM)

How To Download Chandigarh Lecturer PGT Answer Key 2024

The Steps to Download Chandigarh Lecture PGT Final Answer key are as Follow:

  1. ਸਭ ਤੋਂ ਪਹਿਲਾ ਤੁਸੀਂ ਸਮਗਰ ਸਿੱਖਿਆ, ਚੰਡੀਗੜ੍ਹ ਦੀ ਅਧਿਕਾਰਤ ਵੈੱਬਸਾਈਟ https://www.chdeducation.gov.in/  ਤੇ ਜਾਉਂ।
  2. ਜੋ ਪੋਸਟ ਦੇ ਸਬੰਧਤ ਜਾਣਕਾਰੀ ਹਾਸਿਲ ਕਰਨੀ ਹੈ ਉਸ ਵਿਕਲੱਪ ਚੁਣੋ।
  3. ਇਸ ਤੋਂ ਬਾਅਦ ਸਬੰਧਿਤ ਉੱਤਰ ਕੁੰਜੀ ਦਾ ਚੁਣੋ।
  4. ਤੁਸੀਂ ਕੁੰਜੀ ਨੂੰ ਡਾਉਨਲੋਡ ਕਰੋ ਅਤੇ ਇਸ ਨਾਲ ਆਪਣੇ ਜਵਾਬਾਂ ਦਾ ਮੇਲ ਕਰੋ।
  5. ਇਸਦਾ ਪ੍ਰਿੰਟ-ਆਉਂਟ ਵੀ ਹਾਸਿਲ ਕਰ ਸਕਦੇ ਹੋ।
Related Articles
Chandigarh PGT Recruitment Chandigarh PGT Eligibility Criteria
Chandigarh PGT Exam Date Chandigarh PGT Admit Card 2024

pdpCourseImg

Download Adda 247 App here to get the latest updates:

 

FAQs

ਕੀ ਚੰਡੀਗੜ੍ਹ ਲੈਕਚਰ PGT ਫਾਈਨਲ ਜਵਾਬ ਕੁੰਜੀ 2024 ਜਾਰੀ ਕੀਤੀ ਗਈ ਹੈ?

ਹਾਂ, ਚੰਡੀਗੜ੍ਹ ਲੈਕਚਰ PGT ਫਾਈਨਲ ਉੱਤਰ ਕੁੰਜੀ ਜਾਰੀ ਨਹੀ ਕੀਤੀ ਗਈ ਹੈ

ਚੰਡੀਗੜ੍ਹ ਲੈਕਚਰ PGT ਦੇ ਏਤਰਾਜ ਨੂੰ ਕਿਵੇ ਭਰ ਸਕਦੇ ਹਾਂ।

ਤੁਸੀਂ ਉੱਪਰ ਦਿੱਤੇ ਲਿੰਕਾਂ 'ਤੇ ਕਲਿੱਕ ਕਰਕੇ ਸਾਡੀ ਅਧਿਕਾਰਤ ਵੈੱਬਸਾਈਟ ਤੋਂ ਅੰਤਿਮ ਉੱਤਰ ਕੁੰਜੀ ਨੂੰ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ ਅਜੇ ਉਤਰ ਕੁਜੀ ਦੇ ਏਤਰਾਜ ਲਿੰਕ ਜਾਰੀ ਨਹੀ ਕੀਤੇ ਗਏ ਹਨ

TOPICS: