Punjab govt jobs   »   ਚੰਡੀਗੜ੍ਹ JBT TGT ਭਰਤੀ 2023   »   ਚੰਡੀਗੜ੍ਹ JBT TGT ਉੱਤਰ ਕੁੰਜੀ 2024

ਚੰਡੀਗੜ੍ਹ JBT TGT ਉੱਤਰ ਕੁੰਜੀ 2024 ਜਾਰੀ PDF ਡਾਊਨਲੋਡ ਲਿੰਕ ਪ੍ਰਾਪਤ ਕਰੋ

ਚੰਡੀਗੜ੍ਹ JBT TGT ਉੱਤਰ ਕੁੰਜੀ 2024: ਚੰਡੀਗੜ੍ਹ ਬੋਰਡ ਦੁਆਰਾ ਚੰਡੀਗੜ੍ਹ JBT TGT ਦੀ ਭਰਤੀ ਲਈ ਅਧਿਕਾਰਤ ਵੈੱਬਸਾਈਟ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਵਿੱਚ ਇਸ ਭਰਤੀ ਲਈ ਕੁੱਲ 96 ਅਸਾਮੀਆਂ ਭਰੀਆਂ ਜਾਣੀਆਂ ਹਨ। ਇਸ ਉਦੇਸ਼ ਲਈ ਬੋਰਡ ਦੁਆਰਾ 6 ਜਨਵਰੀ 2024 ਨੂੰ ਲਿਖਤੀ ਪ੍ਰੀਖਿਆ ਵੀ ਕਰਵਾਈ ਗਈ ਸੀ। ਫਿਰ ਲਿਖਤੀ ਪ੍ਰੀਖਿਆ ਕਰਵਾਏ ਜਾਣ ਤੋਂ ਬਾਅਦ ਬੋਰਡ ਦੁਆਰਾ ਇਸ ਦੀ ਅਧਿਕਾਰਤ ਉੱਤਰ ਕੁੰਜੀ ਵੀ 12 ਜਨਵਰੀ 2024 ਨੂੰ ਜਾਰੀ ਕਰ ਦਿੱਤੀ ਹੈ। ਇਸ ਲੇਖ ਵਿੱਚ ਹੇਠਾਂ JBT TGT ਦੀ ਉੱਤਰ ਕੁੰਜੀ ਨੂੰ ਡਾਊਨਲੋਡ ਕਰਨ ਦੇ ਤਰੀਕੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ। ਨਾਲ ਹੀ, ਚੰਡੀਗੜ੍ਹ JBT TGT ਉੱਤਰ ਕੁੰਜੀ 2024 ਨੂੰ ਡਾਊਨਲੋਡ ਕਰਨ ਲਈ ਸਿੱਧਾ ਲਿੰਕ ਪ੍ਰਾਪਤ ਕਰੋ।

ਚੰਡੀਗੜ੍ਹ JBT TGT ਉੱਤਰ ਕੁੰਜੀ 2024 ਭਰਤੀ 2023

ਚੰਡੀਗੜ੍ਹ JBT TGT ਉੱਤਰ ਕੁੰਜੀ 2024 ਸੰਖੇਪ ਜਾਣਕਾਰੀ

ਚੰਡੀਗੜ੍ਹ ਬੋਰਡ ਦੁਆਰਾ ਚੰਡੀਗੜ੍ਹ JBT TGT ਦੀ ਭਰਤੀ ਲਈ ਅਧਿਕਾਰਤ ਵੈੱਬਸਾਈਟ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸੇ ਉਦੇਸ਼ ਨਾਲ ਬੋਰਡ ਦੁਆਰਾ ਲਿਖਤੀ ਕਰਵਾਏ ਜਾਣ ਤੋਂ ਬਾਅਦ ਉੱਤਰ ਕੁੰਜੀ ਵੀ ਜਾਰੀ ਕਰ ਦਿੱਤੀ ਹੈ। ਅਧਿਕਾਰਤ ਬੋਰਡ ਤੋਂ ਉਮੀਦਵਾਰ ਉੱਤਰ ਕੁੰਜੀ ਦੀ ਜਾਂਚ ਕਰ ਸਕਦੇ ਹਨ ਜਾਂ ਉੱਤਰ ਕੁੰਜੀ ਹੇਠਾਂ ਦਿੱਤੇ ਲਿੰਕ ਤੋ ਵੀ ਦੇਖ ਸਕਦੇ ਹਨ। ਉਮੀਦਵਾਰ ਇਸ ਲੇਖ ਵਿੱਚ ਹੇਠਾਂ ਦਿੱਤੀ ਸਾਰਣੀ ਵਿਚੋਂ ਚੰਡੀਗੜ੍ਹ JBT TGT ਉੱਤਰ ਕੁੰਜੀ 2024 ਸੰਬੰਧੀ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

ਚੰਡੀਗੜ੍ਹ JBT TGT ਉੱਤਰ ਕੁੰਜੀ 2024: ਸੰਖੇਪ ਜਾਣਕਾਰੀ
ਭਰਤੀ ਬੋਰਡ ਸਿੱਖਿਆ ਵਿਭਾਗ, ਚੰਡੀਗੜ੍ਹ
ਪੋਸਟ ਨਾਮ ਚੰਡੀਗੜ੍ਹ JBT TGT
ਸ਼੍ਰੇਣੀ ਉੱਤਰ ਕੁੰਜੀ
ਸਥਿਤੀ ਜਾਰੀ ਕਰ ਦਿੱਤੀ ਗਈ ਹੈ
ਨੋਕਰੀ ਦੀ ਸਥਿਤੀ ਚੰਡੀਗੜ੍ਹ

ਚੰਡੀਗੜ੍ਹ JBT TGT ਉੱਤਰ ਕੁੰਜੀ 2024 ਸਿੱਧੇ ਲਿੰਕ

ਸਿੱਖਿਆ ਵਿਭਾਗ, ਚੰਡੀਗੜ੍ਹ ਦੁਆਰਾ ਚੰਡੀਗੜ੍ਹ JBT TGT ਦੀ ਲਿਖਤੀ ਪ੍ਰੀਖਿਆ 6 ਜਨਵਰੀ 2024 ਨੂੰ ਅਧਿਕਾਰਤ ਸੈਟਰਾਂ ਤੇ ਕਰਵਾਈ ਗਈ ਸੀ। ਫਿਰ ਬੋਰਡ ਦੁਆਰਾ ਲਿਖਤੀ ਪ੍ਰੀਖਿਆ ਕਰਵਾਏ ਜਾਣ ਤੋਂ ਬਾਅਦ ਇਸ ਪ੍ਰੀਖਿਆ ਦੀ ਉੱਤਰ ਕੁੰਜੀ ਵੀ ਅੱਜ 12 ਜਨਵਰੀ 2024 ਨੂੰ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤੀ ਹੈ। ਜਿਹੜੇ ਵੀ ਉਮੀਦਵਾਰਾਂ ਦੁਆਰਾ 6 ਜਨਵਰੀ 2024 ਨੂੰ ਚੰਡੀਗੜ੍ਹ JBT TGT ਦੀ ਲਿਖਤੀ ਪ੍ਰੀਖਿਆ ਦਿੱਤੀ ਗਈ ਸੀ। ਉਹ ਸਾਰੇ ਉਮੀਦਵਾਰ ਇਸ ਪ੍ਰੀਖਿਆ ਦੀ ਉੱਤਰ ਕੁੰਜੀ ਨੂੰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹਨ। ਚੰਡੀਗੜ੍ਹ JBT TGT  ਪ੍ਰੀਖਿਆ ਦੀ ਦੋਨੋ ਉੱਤਰ ਕੁੰਜੀ ਦਾ ਡਾਊਨਲੋਡ ਲਿੰਕ ਹੇਠਾਂ ਦੇ ਦਿੱਤਾ ਗਿਆ ਹੈ।

ਡਾਊਨਲੋਡ ਲਿੰਕ: ਚੰਡੀਗੜ੍ਹ JBT ਉੱਤਰ ਕੁੰਜੀ 2024

ਡਾਊਨਲੋਡ ਲਿੰਕ: ਚੰਡੀਗੜ੍ਹ TGT ਉੱਤਰ ਕੁੰਜੀ 2024

ਚੰਡੀਗੜ੍ਹ JBT TGT ਉੱਤਰ ਕੁੰਜੀ 2024 ਇਤਰਾਜ਼

ਚੰਡੀਗੜ੍ਹ JBT TGT ਉੱਤਰ ਕੁੰਜੀ 2024: ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਕੋਲ ਇਤਰਾਜ਼ ਪ੍ਰਕਿਰਿਆ ਰਾਹੀਂ ਉੱਤਰ ਕੁੰਜੀ ਵਿੱਚ ਪਾਏ ਗਏ ਕਿਸੇ ਵੀ ਅੰਤਰ ਜਾਂ ਗਲਤ ਜਵਾਬਾਂ ਨੂੰ ਚੁਣੌਤੀ ਦੇਣ ਦਾ ਵਿਕਲਪ ਹੋਵੇਗਾ। ਉਮੀਦਵਾਰ ਸਿੱਖਿਆ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਆਪਣੇ ਇਤਰਾਜ਼ ਦਰਜ ਕਰ ਸਕਦੇ ਹਨ। ਜੇਕਰ ਚੰਡੀਗੜ੍ਹ JBT TGT ਉੱਤਰ ਕੁੰਜੀ 2024 ਵਿੱਚ ਉਹ ਮੰਨਦੇ ਹਨ ਕਿ ਕੋਈ ਗਲਤੀਆ ਹਨ। ਤਾਂ ਉਮੀਦਵਾਰ ਦੁਆਰਾ ਚੰਡੀਗੜ੍ਹ JBT TGT ਉੱਤਰ ਕੁੰਜੀ 2024 ਦੇ ਮੁੱਖ ਇਤਰਾਜ਼ ਸਿੱਧੇ ਸਿੱਖਿਆ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਉਠਾਏ ਜਾ ਸਕਦੇ ਹਨ।

ਕਲਿੱਕ ਕਰੋ: ਚੰਡੀਗੜ੍ਹ JBT TGT ਉੱਤਰ ਕੁੰਜੀ 2024 ਇਤਰਾਜ਼ ਲਿੰਕ

ਚੰਡੀਗੜ੍ਹ JBT TGT ਉੱਤਰ ਕੁੰਜੀ 2024 ਨੂੰ ਕਿਵੇਂ ਡਾਊਨਲੋਡ ਕਰਨਾ ਹੈ

ਚੰਡੀਗੜ੍ਹ JBT TGT ਉੱਤਰ ਕੁੰਜੀ 2024: ਚੰਡੀਗੜ੍ਹ JBT TGT ਉੱਤਰ ਕੁੰਜੀ 2023 ਨੂੰ ਡਾਊਨਲੋਡ ਕਰਨ ਲਈ ਉਮੀਦਵਾਰ ਕਦਮਾਂ ਦੀ ਧਿਆਨ ਨਾਲ ਜਾਂਚ ਕਰ ਸਕਦੇ ਹਨ। ਜੋ ਹੇਠਾਂ ਦਿੱਤੇ ਹੋਏ ਹਨ।

  1. ਸਭ ਤੋਂ ਪਹਿਲਾਂ ਉਮੀਦਵਾਰ ਸਿੱਖਿਆ ਵਿਭਾਗ ਚੰਡੀਗੜ੍ਹ ਦੀ ਅਧਿਕਾਰਤ ਵੈੱਬਸਾਈਟ www.chdeducation.gov.in ਤੇ ਜਾਓ।
  2. ਅਧਿਕਾਰਤ ਸਾਈਟ ਤੇ ਜਾਣ ਤੋਂ ਬਾਅਦ, ਚੰਡੀਗੜ੍ਹ JBT TGT ਉੱਤਰ ਕੁੰਜੀ 2023 ਲਿੰਕ ਦੀ ਖੋਜ ਕਰੋ
  3. ਉਮੀਦਵਾਰ ਦੁਆਰਾ ਸਹੀ ਲਿੰਕ ਲੱਭਣ ਜਾਣ ਤੇ ਉਸ ਲਿੰਕ ਤੇ ਕਲਿੱਕ ਕਰਨ।
  4. ਜਦੋਂ ਹੀ ਉਮੀਦਵਾਰ ਲਿੰਕ ਤੇ ਕਰਦੇ ਹਨ ਤਾਂ ਉਹਨਾਂ ਨੂੰ ਅਗਲੇ ਪੇਜ ਨਾਲ ਰੀਡਾਇਰੈਕਟ ਕੀਤਾ ਜਾਦਾ ਹੈ।
  5. ਉਮੀਦਵਾਰਾਂ ਫਾਰਮ ਭਰਮ ਸਮੇਂ ਆਪਣੀ ਜਰੂਰੀ ਜਾਣਕਾਰੀ ਧਿਆਨ ਨਾਲ ਭਰਨ।
  6. ਆਪਣੀ ਸਾਰੀ ਜਰੂਰੀ ਜਾਣਕਾਰੀ ਧਿਆਨ ਨਾਲ ਦਰਜ ਕਰਨ ਤੋਂ ਬਾਅਦ ਉਮੀਦਵਾਰ ਸਬਮਿਟ ਬਟਨ ਤੇ ਕਲਿੱਕ ਕਰਨ।
  7. ਚੰਡੀਗੜ੍ਹ JBT TGT ਉੱਤਰ ਕੁੰਜੀ 2024 ਸਕ੍ਰੀਨ ਤੇ ਦਿਖਾਈ ਦਵੇਗੀ।
  8.  ਬਿਨੈਕਾਰ ਹੁਣ ਚੰਡੀਗੜ੍ਹ JBT TGT ਉੱਤਰ ਕੁੰਜੀ 2024 ਨੂੰ ਡਾਊਨਲੋਡ ਕਰ ਸਕਦੇ ਹਨ।

Punjab Maha Pack

Related Articles
ਚੰਡੀਗੜ੍ਹ JBT TGT ਭਰਤੀ 2023 ਨੋਟੀਫਿਕੇਸ਼ਨ ਆਉਟ ਭਰਤੀਆਂਂ ਸੰਬੰਧੀ ਵੇਰਵੇ ਲਈ ਜਾਣਕਾਰੀ ਚੰਡੀਗੜ੍ਹ JBT TGT ਭਰਤੀ 2023 ਆਨਲਾਈਨ ਅਪਲਾਈ ਲਿੰਕ ਪ੍ਰਾਪਤ ਕਰੋ
ਚੰਡੀਗੜ੍ਹ JBT TGT ਯੋਗਤਾ ਮਾਪਦੰਡ 2023 ਉਮਰ ਸੀਮਾ ਦੀ ਜਾਂਚ ਕਰੋ ਚੰਡੀਗੜ੍ਹ JBT TGT ਚੋਣ ਪ੍ਰਕਿਰਿਆ 2023 ਕਦਮ ਦਰ ਕਦਮ ਜਾਂਚ ਕਰੋ
ਚੰਡੀਗੜ੍ਹ JBT TGT ਭਰਤੀ 2023 ਪ੍ਰੀਖਿਆ ਮਿਤੀ ਜਾਰੀ ਪ੍ਰੀਖਿਆ ਅਨੁਸੂਚੀ ਦੀ ਜਾਂਚ ਕਰੋ ਚੰਡੀਗੜ੍ਹ JBT TGT ਸਿਲੇਬਸ 2023 ਅਤੇ ਪ੍ਰੀਖਿਆ ਪੈਟਰਨ ਦੀ ਜਾਂਚ ਕਰੋ
ਚੰਡੀਗੜ੍ਹ JBT TGT ਤਨਖਾਹ 2023 ਅਤੇ ਭੱਤੇ ਦੀ ਜਾਣਕਾਰੀ ਚੰਡੀਗੜ੍ਹ ਜੇਬੀਟੀ ਭਰਤੀ ਪਿਛਲੇ ਸਾਲ ਦੇ ਪੇਪਰ ਬਾਰੇ ਜਾਣਕਾਰੀ

FAQs

ਕੀ ਚੰਡੀਗੜ੍ਹ JBT TGT ਉੱਤਰ ਕੁੰਜੀ 2024 ਜਾਰੀ ਕਰ ਦਿੱਤੀ ਗਈ ਹੈ?

ਹਾਂ, ਚੰਡੀਗੜ੍ਹ JBT TGT ਉੱਤਰ ਕੁੰਜੀ 2024 ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤੀ ਗਈ ਹੈ।

ਚੰਡੀਗੜ੍ਹ JBT TGT ਉੱਤਰ ਕੁੰਜੀ 2024 ਕਿਵੇਂ ਪ੍ਰਾਪਤ ਕਰ ਸਕਦੇ ਹਾਂ?

ਚੰਡੀਗੜ੍ਹ JBT TGT ਉੱਤਰ ਕੁੰਜੀ 2024 ਨੂੰ ਉੱਪਰ ਦਿੱਤੇ ਗਏ ਲੇਖ ਵਿਚੋਂ ਲਿੰਕ ਤੇ ਕਲਿੱਕ ਕਰਕੇ ਪ੍ਰਾਪਤ ਕਰ ਸਕਦੇ ਹੋ।

TOPICS: