PSSSB Assistant Superintendent 2025-26 ਦੀ ਪ੍ਰੀਖਿਆ ਲਈ ਇਹ ਲਾਈਵ ਬੈਚ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਵਿੱਚ 210 ਘੰਟਿਆਂ ਤੋਂ ਵੱਧ ਇੰਟਰਐਕਟਿਵ ਆਨਲਾਈਨ ਕਲਾਸਾਂ ਦੀ ਪੇਸ਼ਕਸ਼ ਕਰਦਾ ਹੈ। ਇਸ ਵਿੱਚ ਰਿਕਾਰਡ ਕੀਤੇ ਵੀਡੀਓ, PDF ਨੋਟਸ, ਅਤੇ ਮਾਹਿਰਾਂ ਨਾਲ Doubt Solving Sessions ਵੀ ਸ਼ਾਮਲ ਹਨ। ਕੋਰਸ ਵਿੱਚ ਸਟੈਟਿਕ + ਕਰੰਟ ਅਫੇਅਰਜ਼ ਅਤੇ GK, ਕੰਪਿਊਟਰ ਗਿਆਨ, Reasoning ਅਤੇ Quantitative Aptitude, Numerical Aptitude, English, ਪੰਜਾਬੀ ਭਾਸ਼ਾ ਅਤੇ ਪੰਜਾਬ GK ਸ਼ਾਮਲ ਹਨ। ਜੇਕਰ ਤੁਹਾਡਾ ਵੀ Assistant Superintendent ਬਣਨ ਦਾ ਸੁਪਨਾ ਹੈ ਤਾਂ ਤੁਹਾਨੂੰ ਵੀ ਇਸ ਬੈਚ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।