Punjab PTI Teacher 2025 ਬੈਚ ਪੰਜਾਬ PTI ਅਧਿਆਪਕ ਭਰਤੀ 2025 ਦੀ ਤਿਆਰੀ ਲਈ ਖਾਸ ਤੌਰ 'ਤੇ ਤਿਆਰ ਕੀਤਾ ਗਿਆ ਹੈ। ਇਸ ਵਿੱਚ ਦੋਨੋ ਭਾਸ਼ਾਵਾਂ (ਪੰਜਾਬੀ ਅਤੇ ਅੰਗਰੇਜ਼ੀ) ਵਿੱਚ ਲਾਈਵ ਕਲਾਸਾਂ ਵਿੱਚ ਹੋਵੇਗਾ। ਇਸ ਬੈਚ ਵਿੱਚ 200 ਤੋਂ ਵੱਧ ਘੰਟਿਆਂ ਦੀ ਇੰਟਰਐਕਟਿਵ ਲਾਈਵ ਕਲਾਸਾਂ ਦੀ ਸੁਵਿਧਾ ਦਿੱਤੀ ਜਾ ਰਹੀ ਹੈ, ਜਿਸ ਰਾਹੀਂ ਵਿਦਿਆਰਥੀਆਂ ਨੂੰ ਨਿਯਮਤ ਪਾਠ ਮਿਲਣਗੇ। ਅਨੁਭਵੀ ਅਧਿਆਪਕਾਂ ਵੱਲੋਂ ਕਾਉਂਸਲਿੰਗ ਸੈਸ਼ਨ ਕਰਵਾਏ ਜਾਣਗੇ ਜੋ ਤੁਸੀਂ ਆਪਣੇ ਮਨ ਵਿੱਚ ਆ ਰਹੀਆਂ ਗੱਲਾਂ ਨੂੰ ਸਾਂਝਾ ਕਰ ਸਕੋ। ਹਰ ਲੈਕਚਰ ਦੀ ਰਿਕਾਰਡ ਕੀਤੀ ਹੋਈ ਵੀਡੀਓ 24/7 ਉਪਲਬਧ ਹੋਵੇਗੀ ਤਾਂ ਜੋ ਤੁਸੀਂ ਕਿਸੇ ਵੀ ਸਮੇਂ ਦੁਹਰਾਈ ਕਰ ਸਕੋ। Unlimited doubt solving sessions. ਇਮਤਿਹਾਨ ਨੂੰ ਕਿਵੇਂ ਦੇਣਾ ਹੈ, ਇਸ ਲਈ ਖਾਸ ਸਟ੍ਰੈਟਜੀ ਸੈਸ਼ਨ ਕਰਵਾਏ ਜਾਣਗੇ। ਨਾਲ ਹੀ, ਤਜਰਬੇਕਾਰ ਅਧਿਆਪਕਾਂ ਵੱਲੋਂ ਤਿਆਰੀ ਦੀ ਯੋਜਨਾ ਅਤੇ ਸਮੇਂ ਦੇ ਪ੍ਰਬੰਧ ਬਾਰੇ ਵਧੀਆ tips ਦਿੱਤੀਆਂ ਜਾਣਗੀਆਂ।