IB ACIO 2025-26 Live Batch ਵਿਸ਼ੇਸ਼ ਤੌਰ 'ਤੇ Intelligence Bureau ਵਿੱਚ Assistant Central Intelligence Officer (ACIO) ਦੀ ਤਿਆਰੀ ਲਈ ਤਿਆਰ ਕੀਤਾ ਗਿਆ ਹੈ। ਇਸ ਬੈਚ ਵਿੱਚ ਤੁਸੀਂ General Awareness, Reasoning, Quantitative Aptitude, English ਅਤੇ Descriptive Writing ਵਰਗੇ ਸਾਰੇ ਮੈਟਰੀਅਲ ਦੀ live classes, notes, mock tests ਅਤੇ doubt sessions ਰਾਹੀਂ ਗਹਿਰੀ ਤਿਆਰੀ ਕਰ ਸਕੋਗੇ। ਕੋਰਸ ਨੂੰ ਤਜਰਬੇਕਾਰ ਅਧਿਆਪਕਾਂ ਵੱਲੋਂ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਤੁਸੀਂ ਆਤਮ-ਵਿਸ਼ਵਾਸ਼ ਨਾਲ ਪ੍ਰੀਖਿਆ ਦੀ ਤਿਆਰੀ ਕਰ ਸਕੋ।
Check the study plan here
DESCRIPTION OF EXAMINATION | TIME | MARKS | |
Written Examination | Tier-l exam: 100 Objective type MCQs, divided into 5 parts containing 20 questions of 1 mark each on: a) Current Affairs, b) General Studies, c) Numerical Aptitude, d) Reasoning/logical Aptitude, e) English [Negative marking of % mark for each wrong answer.] | 1 Hour | 100 |
Tier-II: Descriptive type paper of 50 marks: Essay (20 marks); English comprehension (10 marks) & Long answer type questions (2 questions of 10 marks each on Current Affairs, Economics, Socio-political issues etc. (20 marks) | 1 Hour | 50 | |
Interview | Tier-III/Interview | - | 100 |