ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਦੁਆਰਾ ਜਲਦੀ ਹੀ ਪੰਜਾਬ ਪਟਵਾਰੀ ਦੀ 1095 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਇਸ ਕਰਕੇ ਪੰਜਾਬ Adda247 ਦੁਆਰਾ ਪੰਜਾਬ ਪਟਵਾਰੀ ਦੀ ਤਿਆਰੀ ਲਈ ਪੰਜਾਬ ਦੇ ਉਮੀਦਵਾਰਾਂ ਦੀ ਸਪੈਸ਼ਲ ਮੰਗ ਤੇ Punjab Patwari 2025 ( June Month) Live Batch ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਬੈਚ ਵਿੱਚ ਪੰਜਾਬ ਪਟਵਾਰੀ ਨਾਲ ਸੰਬੰਧਤ ਸਾਰੇ ਵਿਸ਼ਿਆਂ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਜਾਵੇਗਾ ਤੇ ਬੱਚਿਆਂ ਲਈ ਲਾਈਵ ਸੈਸ਼ਨ ਵੀ ਕੀਤੇ ਜਾਣਗੇ ਜੋ ਉਹਨਾਂ ਦੀ ਤਿਆਰੀ ਨੂੰ ਹੋਰ ਵੀ ਮਜ਼ਬੂਤ ਕਰਨਗੇ।
As you know that the Punjab Government will soon issue a notification for 1095 posts of Punjab Patwari. Therefore, Punjab Adda247 is starting Punjab Patwari 2025 (June Month) Live Batch on the special demand of the candidates of Punjab for the preparation of Punjab Patwari. In this batch, all the topics related to Punjab Patwari will be completely covered and live sessions will also be conducted for the children which will further strengthen their preparation.
Check the study plan here
1. The Exam will be conducted in MCQ (Multiple Choice Questions) format. OMR sheets will be used for answering the questions.
2. The Exam would be of 2 hours 30 minutes duration.
3. The Exam will consist of two parts (Part A and Part B) as follows:-
(a) Part A:- Qualifying test of Punjabi Language
(b) Part-B:- Part-B will consist of Questions from General Knowledge and Current Affairs, English, Logical Reasoning and Mental ability, Punjabi, Punjab History and Culture and ICT.
Punjab Patwari 2024 Exam pattern | |||
Part | Subject | Marks | No. of Question |
A | Punjabi Language | 50 | 50 |
B | Questions from GK, Current Affairs, English, Logical Reasoning & Mental Ability, Punjabi, Computer/IT, Punjab History & Culture | 100 | 100 |