2025 ਲਈ ਪੰਜਾਬ ਮਾਸਟਰ ਕਾਡਰ ਅਧਿਆਪਕ ਦੀ ਅਸਾਮੀ ਦਾ ਐਲਾਨ ਜਲਦੀ ਹੀ ਪੰਜਾਬ ਸਿੱਖਿਆ ਭਰਤੀ ਬੋਰਡ ਦੁਆਰਾ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਕੀਤਾ ਜਾਵੇਗਾ। ਇਸੇ ਸੰਬੰਧਤ ਜੋ ਉਮੀਦਵਾਰ ਇਹਨਾਂ ਅਸਾਮੀਆਂ ਦੀ ਹੁਣ ਤੋਂ ਹੀ ਤਿਆਰੀ ਸ਼ੁਰੂ ਕਰਨਾ ਚਾਹੁੰਦੇ ਹਨ, ਉਹਨਾ ਦੀ ਬਿਹਤਰ ਤਿਆਰੀ ਲਈ ਪੰਜਾਬ teaching Adda247 ਵੱਲੋਂ MASTER CADRE 2025-26 Complete Live Batch ਲਾਂਚ ਕੀਤਾ ਜਾ ਰਿਹਾ ਹੈ। ਇਹ ਬੈਚ ਦੋਨਾਂ ਭਾਸ਼ਾਵਾਂ (ਪੰਜਾਬੀ) ਵਿੱਚ ਉਪਲਬਧ ਹੈ। ਇਸ ਬੈਚ ਵਿੱਚ ਮਾਸਟਰ ਕੇਡਰ ਦੀ ਪ੍ਰੀਖਿਆ ਨਾਲ ਸੰਬੰਧਿਤ ਵਿਸ਼ਿਆਂ ਨੂੰ ਕਵਰ ਕੀਤਾ ਜਾਵੇਗਾ ਅਤੇ ਇਹ ਨਵੀਨਤਮ ਪੈਟਰਨ 'ਤੇ ਆਧਾਰਿਤ ਹੈ।
Check the study plan here