PSSSB ਆਬਕਾਰੀ ਇੰਸਪੈਕਟਰ 2025 ਲਾਈਵ ਬੈਚ (April Month) PSSSB ਆਬਕਾਰੀ ਅਤੇ ਕਰ ਨਿਰੀਖਕ ਦੀਆਂ 41 ਅਸਾਮੀਆਂ ਲਈ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਤਿਆਰ ਕੀਤਾ ਗਿਆ ਹੈ। ਇਸ ਵਿੱਚ ਪ੍ਰੀਖਿਆ ਦੀ ਪੂਰੀ ਤਿਆਰੀ ਯਕੀਨੀ ਬਣਾਉਣ ਲਈ ਲਾਈਵ ਇੰਟਰਐਕਟਿਵ ਕਲਾਸਾਂ, ਸਟੱਡੀ ਮਟੀਰੀਅਲ, Doubt solving Sessions ਅਤੇ ਮੌਕ ਟੈਸਟ ਸ਼ਾਮਲ ਹਨ। ਮਾਹਿਰ ਫੈਕਲਟੀ ਪ੍ਰੀਖਿਆ-ਕੇਂਦਰਿਤ ਰਣਨੀਤੀ ਨਾਲ ਪੂਰੇ ਸਿਲੇਬਸ ਨੂੰ ਕਵਰ ਕਰੇਗੀ। ਪੰਜਾਬ ਵਿੱਚ ਸਰਕਾਰੀ ਨੌਕਰੀ ਦੀ ਉਮੀਦ ਰੱਖਣ ਵਾਲੇ ਉਮੀਦਵਾਰਾਂ ਲਈ ਇਹ ਇੱਕ ਵਧੀਆ ਮੌਕਾ ਹੈ।
Check the study plan here