ਲਉ ਜੀ! ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਪੁਲਿਸ ਦੁਆਰਾ ਪੰਜਾਬ ਪੁਲਿਸ ਵਿਭਾਗ ਵਿੱਚ ਕਾਂਸਟੇਬਲ ਦੀਆਂ 1746 ਅਸਾਮੀਆਂ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਹੁਣ ਇਸ ਲਈ ਫਾਰਮ ਭਰਨ ਦੀ ਸ਼ੁਰੂਆਤ ਵੀ ਹੋ ਗਈ ਹੈ। ਇਸ ਲਈ ਜਿਹੜੇ ਉਮੀਦਵਾਰ ਇਸ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹਨਾਂ ਲਈ Adda247 ਦੁਆਰਾ Punjab Police Constable 2025 ( 3.0 ) ਪੇਸ਼ ਕੀਤਾ ਜਾ ਰਿਹਾ ਹੈ, ਜੋ ਪੰਜਾਬ ਦੇ ਉਮੀਦਵਾਰਾਂ ਦੀ ਤਿਆਰੀ ਬਿਲਕੁੱਲ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਕਰਵਾਏਗਾ। ਇਸ ਵਿੱਚ ਪ੍ਰੀਖਿਆ ਦੇ ਸਿਲੇਬਸ ਸੰਬੰਧਤ ਸਾਰੇ ਵਿਸ਼ੇ ਕਵਰ ਕੀਤੇ ਜਾਣਗੇ। ਜਿਸ ਨਾਲ ਉਮੀਦਵਾਰ ਨੁੰ ਕਿਸੇ ਵੀ ਵਿਸ਼ੇ ਵਿੱਚ ਕੋਈ ਮੁਸ਼ਕਿਲ ਨਹੀ ਆਵੇਗੀ। ਇਸ ਬੈਚ ਵਿੱਚ Live Doubts ਵੀ ਲਏ ਜਾਣਗੇ
The selection process shall be a 3 (three) stage process consisting of the following :
STAGE–I: Computer Based Test :
The first stage of the selection process shall be Common Computer Based Test (CBT) comprising of the following: Paper - I
Paper - I | Paper-I shall comprise of 100 questions carrying one (01) mark each. |
Paper - II | Paper-II shall be a mandatory qualifying test of Punjabi language of matriculation standard comprising of 50 questions carrying one (01) mark each with 50% marks as the qualifying criteria. The marks obtained in this Paper shall not be counted for determining merit |
Check the study plan here