ਉਮੀਦਵਾਰਾਂ ਨੂੰ ਦੱਸਿਆ ਗਿਆ ਸੀ ਕਿ ਸਿਵਲ ਪਟੀਸ਼ਨ ਦਰਜ਼ ਕਰਨ ਸਦਕਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ 30 ਅਪ੍ਰੈਲ 2024 ਨੂੰ ਜਾਰੀ ਹੋਏ ਹੁਕਮ ਮੁਤਾਬਿਕ 5994 ਈ.ਟੀ.ਟੀ. ਭਰਤੀ ਦਾ ਪੇਪਰ-1 (ਪੰਜਾਬੀ ਭਾਸ਼ਾ) ਦੁਬਾਰਾ ਲਿਆ ਜਾਣਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ Adda247 ਦੁਆਰਾ ਸ਼ਪੈਸ਼ਲ ਬੱਚਿਆਂ ਦੀ ਮੰਗ ਤੇ ETT Punjabi Paper A (2.0) ਬੈਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਪੰਜਾਬੀ ਪੇਪਰ A ਦੀ ਪ੍ਰੀਖਿਆ ਬੋਰਡ ਵੱਲੋਂ ਨਵੇ ਨੋਟਿਸ ਮੁਤਾਬਿਕ 28 ਜੁਲਾਈ 2024 ਨੂੰ ਕਰਵਾਈ ਜਾਵੇਗੀ। ਜਿਸ ਸਦਕਾ ਪੰਜਾਬੀ ਵਿਸ਼ੇ ਦੇ ਮਾਹਿਰ ਫੈਕਲਟੀ Rohit Sir ਦੁਆਰਾ ਪ੍ਰੀਖਿਆ ਤੱਕ ਪੰਜਾਬੀ ਪੇਪਰ A ਦਾ ਸਾਰਾ ਸਿਲੇਬਸ ਇਸ ਬੈਚ ਵਿੱਚ ਵਿਸਥਾਰ ਵਿੱਚ ਕਰਵਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ ਬੈਚ ਵਿੱਚ Live Doubts ਵੀ ਉਮੀਦਵਾਰਾਂ ਦੇ ਲਏ ਜਾਣਗੇ।