ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਪੰਜਾਬ ETT 5994 ਦੀ ਭਰਤੀਆਂ ਸੰਬੰਧੀ ਪੰਜਾਬੀ ਭਾਸ਼ਾ ਦਾ ਵਿਸ਼ੇਸ਼ ਟੈਸਟ ਲੈਣ ਦੇ ਹੁਕਮ ਪੰਜਾਬ ਸਰਕਾਰ ਨੂੰ ਜਾਰੀ ਕਰ ਦਿੱਤੇ ਗਏ ਹਨ। ਉਸ ਨੂੰ ਦੇਖਦਿਆਂ ਪੰਜਾਬ Adda247 ਦੁਆਰਾ ਇੱਕ ਵਿਸ਼ੇਸ਼ ਪੰਜਾਬੀ ਪੇਪਰ A Live Batch ਪੇਸ਼ ਕਰਨ ਜਾ ਰਿਹਾ ਹੈ। ਜਿਸ ਵਿੱਚ ਉਮੀਦਵਾਰ Live Classes ਅਤੇ Live Doubts ਦੇ ਉੱਤਰ ਪ੍ਰਾਪਤ ਕਰ ਸਕਣਗੇ। ਇਸ ਬੈੱਚ ਵਿੱਚ ਸਿਲੇਬਸ ਸੰਬੰਧਤ ਸਾਰੀ ਜਾਣਕਾਰੀ ਕਵਰ ਕੀਤੀ ਜਾਵੇਗੀ।
Check the study plan here.
ETT | Punjabi Paper A Batch | Online Live Classes by Adda 247 | Punjab Mahapack | |
---|---|---|
Live Classes | ||
Recorded Videos | ||
Subject Paper | 30+ | |
Test Series | 800+ | |
Ebook | 40+ | |
Learn More, Save More, get a Mahapack | View Course | Explore Now |