ਪੰਜਾਬ Adda247 ਦੁਆਰਾ ਇੱਕ ਬਹੁਤ ਵੱਡੀ ਪਹਿਲ ਕੀਤੀ ਜਾ ਰਹੀ ਹੈ ਉਹ ਹੈ GK/GS ਸੌਗਾਤ by Manoj Sir Live Batch for beginner. ਇਹ ਬੈੱਚ ਸ਼ਪੈਸਲ ਸਾਰੀ ਸਰਕਾਰੀ ਨੌਕਰੀਆਂ ਦੇ ਪ੍ਰੀਖਿਆਵਾਂ ਵਿੱਚ ਪੁੱਛਿਆ ਜਾਣ ਵਾਲਾ GK/GS ਦੇ ਵਿਸ਼ੇ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਬੈੱਚ ਵਿੱਚ ਉਮੀਦਵਾਰਾਂ ਨੂੰ ਬਿਲਕੁਲ Basic ਲੈਵਲ ਤੋਂ ਹਾਈ ਲੈਵਲ ਤੱਕ GK/GS ਸੰਬੰਧਤ ਪੜ੍ਹਾਈ ਕਰਵਾਈ ਜਾਵੇਗੀ। ਜਿਸ ਨਾਲ ਉਹ ਪੰਜਾਬ ਦੇ ਹਰ ਸਰਕਾਰੀ ਨੌਕਰੀ ਦੀ ਪ੍ਰੀਖਿਆ ਵਿੱਚ GK/GS ਦੇ ਵਿਸ਼ੇ ਸੰਬੰਧੀ ਪ੍ਰਸ਼ਨਾਂ ਦੇ ਉੱਤਰ ਦੇ ਸਕਣਗੇ।
Tentative Batch Schedule | ||||
S.N. | Tentative Date Range | Tentative Hours | Subjects Covered | Faculty |
1 | 15 April - 26 April | 90+ | English | rajneesh mam |