ਪੰਜਾਬ ਸਰਕਾਰ ਦੁਆਰਾ ਜਲਦੀ ਹੀ ਪੰਜਾਬ ਪਟਵਾਰੀ ਦੀ ਬਹੁਤ ਸਾਰੀਆਂ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਇਸ ਕਰਕੇ ਪੰਜਾਬ Adda247 ਦੁਆਰਾ ਪੰਜਾਬ ਪਟਵਾਰੀ ਦੀ ਤਿਆਰੀ ਲਈ ਪੰਜਾਬ ਦੇ ਉਮੀਦਵਾਰਾਂ ਦੀ ਸ਼ਪੈਸਲ ਮੰਗ ਤੇ ਪੰਜਾਬ ਪਟਵਾਰੀ ਦਾ ਇੱਕ ਬੈੱਚ ਲਾਂਚ ਕੀਤਾ ਹੈ। ਇਸ ਬੈੱਚ ਵਿੱਚ ਪੰਜਾਬ ਪਟਵਾਰੀ ਨਾਲ ਸੰਬੰਧਤ ਸਾਰੇ ਵਿਸ਼ਿਆਂ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਜਾਵੇਗਾ ਤੇ ਲਾਈਵ ਮੁਸ਼ਕਲ ਸਵਾਲਾਂ ਨੂੰ ਹੱਲ਼ ਕੀਤਾ ਜਾਵੇਗਾ ਤੇ ਬੱਚਿਆਂ ਨਾਲ ਲਾਈਵ ਸ਼ੈਸ਼ਨ ਵੀ ਕੀਤੇ ਜਾਣਗੇ ਜੋ ਉਹਨਾਂ ਦੀ ਤਿਆਰੀ ਨੂੰ ਹੋਰ ਵੀ ਮਜਬੂਤ ਕਰਨਗੇ।
Check the study plan here.
Punjab Patwari 2024 Exam pattern | |||
Part | Subject | Marks | No. of Question |
A | Punjabi Language | 50 | 50 |
B | Questions from GK, Current Affairs, English, Logical Reasoning & Mental Ability, Punjabi, Computer/IT, Punjab History & Culture | 100 | 100 |