Punjab Adda247 ਦੁਆਰਾ ਪੰਜਾਬ ਦੀਆਂ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਲਈ Punjabi Qualifying paper for ETT CADRE / MASTER CADRE/ LECTURER CADRE/ PUNJAB POLICE/ PSSSB) Complete Live Batch ਸ਼ੁਰੂ ਕੀਤਾ ਹੈ। ਇਹ ਕੋਰਸ ਦੋਭਾਸ਼ੀ (Bilingual) ਹੈ, ਜਿਸ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਦੀ ਵਰਤੋਂ ਕੀਤੀ ਜਾਵੇਗੀ। ਇਹ ਬੈਚ ਮਾਹਿਰ ਫੈਕਲਟੀ ਮਨਪ੍ਰੀਤ ਮੈਮ ਪੜ੍ਹਾਉਣਗੇ, ਅਤੇ ਬੈਚ ਵਿੱਚ 35+ ਘੰਟਿਆਂ ਦੀਆਂ ਇੰਟਰਐਕਟਿਵ ਲਾਈਵ ਕਲਾਸਾਂ ਸ਼ਾਮਲ ਹਨ। ਇਸ ਦੇ ਨਾਲ ਹੀ ਤੁਹਾਨੂੰ ਰਿਕਾਰਡ ਕੀਤੀਆਂ ਵੀਡੀਓਜ਼ 24/7 ਮਿਲਣਗੀਆਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਕਿਸੇ ਵੀ ਸਮੇਂ ਦੁਹਰਾਈ ਕਰ ਸਕਦੇ ਹਾਂ, ਅਤੇ ਨਾਲ ਹੀ PDF ਨੋਟਸ ਵੀ ਉਪਲਬਧ ਹੋਣਗੇ। ਜਿਸ ਵਿੱਚ ਤੁਸੀ Unlimited Doubt Solve ਕਰਨ ਦੇ ਸੈਸ਼ਨਾਂ ਅਤੇ ਪ੍ਰੀਖਿਆ ਦੀ ਰਣਨੀਤੀ ਸੈਸ਼ਨਾਂ ਵਿੱਚ ਹਿੱਸਾ ਲੈ ਸਕਦੇ ਹਾਂ।