Valid for 12 MONTH


Economic Master CADRE 2026 ਦਾ ਇਹ ਲਾਈਵ ਬੈਚ ਪੰਜਾਬ ਵਿੱਚ MASTER ਅਤੇ LECTURER CADRE ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਹੈ। ਇਸ ਵਿੱਚ ਮੁੱਖ ਵਿਸ਼ਾ ਅਰਥ ਸ਼ਾਸਤਰ (Economics) ਹੈ, ਅਤੇ ਇਹ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿੱਚ (Bilingual) ਹੋਵੇਗਾ। ਤੁਹਾਨੂੰ 200 ਤੋਂ ਵੱਧ ਘੰਟਿਆਂ ਦੀਆਂ ਲਾਈਵ ਕਲਾਸਾਂ, ਰਿਕਾਰਡਡ ਵੀਡੀਓਜ਼, Doubt Solving Sessions, ਅਤੇ ਪ੍ਰੀਖਿਆ ਦੀ ਤਿਆਰੀ ਲਈ ਰਣਨੀਤੀ ਮਿਲੇਗੀ।
Study plan will be updated soon.