ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਪੁਲਿਸ ਦੁਆਰਾ ਕਾਂਸਟੇਬਲ ਦੀਆਂ 3298 ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਦੀ ਤਿਆਰੀ ਲਈ Adda247 ਵੱਲੋਂ Punjab Police Constable (3.0) 2026 Live Batch ਸ਼ੁਰੂ ਕੀਤਾ ਗਿਆ ਹੈ। ਇਹ ਬੈਚ Bilingual (ਪੰਜਾਬ + ਅੰਗਰੇਜ਼ੀ) ਹੈ। ਇਸ ਪੈਕੇਜ ਵਿੱਚ 210+ ਘੰਟੇ ਦੀਆਂ Interactive Live Classes, Recorded Videos, Revision ਲਈ PDF Notes ਅਤੇ ਮਾਹਰਾਂ ਨਾਲ Doubt Sessions ਸ਼ਾਮਲ ਹਨ। ਇਸ ਕੋਰਸ ਰਾਹੀਂ Static ਅਤੇ Current Affairs, Basic Computer Knowledge, Logical Reasoning, Quantitative Aptitude, General English, Punjabi Language, ਅਤੇ Punjab GK ਸਮੇਤ ਸਾਰੇ ਜ਼ਰੂਰੀ ਵਿਸ਼ੇ ਕਵਰ ਕੀਤੇ ਜਾਣਗੇ। ਇਹ ਸੰਪੂਰਨ ਪੈਕੇਜ ਪ੍ਰੀਖਿਆ ਦੀ Strategy, Exam Pattern ਅਤੇ Time Management Tips ਵੀ ਪ੍ਰਦਾਨ ਕਰਦਾ ਹੈ।