PSSSB excise inspector 2026 (2.0) ਲਈ ਇੱਕ ਸੰਪੂਰਨ ਲਾਈਵ ਬੈਚ ਹੈ, ਜੋ ਪੰਜਾਬੀ ਅਤੇ ਅੰਗਰੇਜ਼ੀ (Bilingual) ਦੋਵਾਂ ਭਾਸ਼ਾਵਾਂ ਵਿੱਚ ਉਪਲਬਧ ਹੋਵੇਗਾ। ਇਸ ਵਿੱਚ 210+ ਘੰਟਿਆਂ ਦੀਆਂ ਇੰਟਰਐਕਟਿਵ ਲਾਈਵ ਕਲਾਸਾਂ ਸ਼ਾਮਲ ਹਨ। ਤੁਹਾਨੂੰ ਸਾਰੇ ਜ਼ਰੂਰੀ ਵਿਸ਼ੇ ਜਿਵੇਂ ਕਿ ਪੰਜਾਬ GK, ਕੰਪਿਊਟਰ, ਗਣਿਤ, ਰੀਜ਼ਨਿੰਗ, ਅੰਗਰੇਜ਼ੀ, ਅਤੇ ਪੰਜਾਬੀ ਭਾਸ਼ਾ ਕਵਰ ਕਰਵਾਏ ਜਾਣਗੇ। ਇਸ ਪੈਕੇਜ ਵਿੱਚ ਰਿਕਾਰਡ ਕੀਤੇ ਵੀਡੀਓਜ਼, PDF ਨੋਟਸ, ਮਾਹਰ ਫੈਕਲਟੀ ਦੁਆਰਾ ਕਾਉਂਸਲਿੰਗ, ਅਤੇ Unlimited Doubt Solve ਕਰਨ ਦੀ ਸੁਵਿਧਾ ਮਿਲੇਗੀ। ਇਹ ਬੈਚ ਤੁਹਾਨੂੰ ਪ੍ਰੀਖਿਆ ਦੀ ਤਿਆਰੀ ਲਈ ਪੂਰੀ ਰਣਨੀਤੀ ਅਤੇ ਟਾਈਮ ਮੈਨੇਜਮੈਂਟ ਦੇ ਟਿਪਸ ਵੀ ਦੇਵੇਗਾ।