'ਪੰਜਾਬ ਝਲਕ' ਪੰਜਾਬ GK ਦੀ ਇੱਕ ਕਿਤਾਬ ਹੈ। ਇਹ ਕਿਤਾਬ ਪੰਜਾਬ ਸਰਕਾਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਜਿਵੇਂ ਕਿ ਪੰਜਾਬ ਪੁਲਿਸ ਪ੍ਰੀਖਿਆ, ਪੰਜਾਬ ਪਟਵਾਰੀ, ਕਲਰਕ, ਆਬਕਾਰੀ ਇੰਸਪੈਕਟਰ, ਜੇਲ੍ਹ ਵਾਰਡਨ, ਅਤੇ PSSSB ਦੀਆਂ ਹੋਰ ਪ੍ਰੀਖਿਆਵਾਂ ਲਈ ਬਹੁਤ ਉਪਯੋਗੀ ਹੈ। ਇਸ ਵਿੱਚ ਪੁਰਾਤਨ ਪੰਜਾਬ ਇਤਿਹਾਸ ਤੋਂ ਲੈ ਕੇ ਆਧੁਨਿਕ ਪੰਜਾਬ, ਪੰਜਾਬ ਦਾ ਭੂਗੋਲ, ਪੰਜਾਬ ਦਾ ਸੱਭਿਆਚਾਰ, ਪੰਜਾਬ ਦੀ ਆਰਥਿਕਤਾ ਅਤੇ ਪੰਜਾਬ ਦਾ ਵਾਤਾਵਰਨ ਸ਼ਾਮਲ ਹੈ। ਇਸ ਵਿੱਚ ਥਿਊਰੀ ਦੇ ਨਾਲ ਅਭਿਆਸ, ਪਿਛਲੇ ਸਾਲਾਂ ਦੇ ਪ੍ਰਸ਼ਨ ਲਈ Mcqs ਵੀ ਸ਼ਾਮਲ ਹਨ। ਇਹ ਕਿਤਾਬ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਨੂੰ ਬਣਾਉਣ ਵਿੱਚ ਮਦਦ ਕਰੇਗੀ।
Click Here for Index
*Delivery charges indulge in MRP.
**Book will be delivered within 8-10 working days, after dispatch.