Punjab govt jobs   »   Punjab PCS Recruitment 2023   »   ਪੰਜਾਬ PCS ਕੱਟ ਆਫ 2023

ਪੰਜਾਬ PCS ਕੱਟ ਆਫ 2023 ਸ਼੍ਰੇਣੀ ਅਨੁਸਾਰ ਕੱਟ ਆਫ ਦੀ ਜਾਂਚ ਕਰੋ

ਪੰਜਾਬ PCS ਕੱਟ ਆਫ 2023: ਪੰਜਾਬ ਸਿਵਲ ਸਰਵਿਸ (PCS) ਦੇ ਅਹੁਦੇ ਲਈ ਸਰਕਾਰੀ ਨੌਕਰੀ ਦੀ ਤਿਆਰੀ ਵਿੱਚ ਕੱਟ ਆਫ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਪ੍ਰੀਖਿਆ ਦੀ ਅੰਤਿਮ ਕਟੌਤੀ ਨੂੰ ਜਾਣ ਕੇ, ਉਮੀਦਵਾਰ ਜਾਣ ਸਕਦੇ ਹਨ ਕਿ ਉਨ੍ਹਾਂ ਦਾ ਨਾਮ ਚੋਣ ਵਿੱਚ ਆਵੇਗਾ ਜਾਂ ਨਹੀਂ। PPSC ਦੁਆਰਾ ਪੰਜਾਬ ਸਿਵਲ ਸਰਵਿਸ (PCS) ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।

ਬਹੁਤ ਸਾਰੇ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰਾਂ ਨੇ ਪੰਜਾਬ ਸਿਵਲ ਸਰਵਿਸ (PCS) ਦੀਆਂ ਅਸਾਮੀਆਂ ਲਈ ਆਨਲਾਈਨ ਅਰਜ਼ੀ ਦਿੱਤੀ ਹੈ। ਉਮੀਦਵਾਰ ਜੋ ਪੰਜਾਬ ਸਿਵਲ ਸਰਵਿਸ (PCS) ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਇਸ ਲੇਖ ਵਿੱਚ ਪ੍ਰੀਖਿਆ ਤੋਂ ਬਾਅਦ ਪੰਜਾਬ ਸਿਵਲ ਸਰਵਿਸ (PCS) ਫਾਈਨਲ ਕੱਟ ਆਫ ਦੀ ਜਾਂਚ ਕਰ ਸਕਦੇ ਹਨ। ਪੰਜਾਬ ਸਿਵਲ ਸਰਵਿਸ (PCS) ਭਰਤੀ 2023 ਬਾਰੇ ਪੂਰੇ ਵੇਰਵਿਆਂ ਲਈ ਲੇਖ ਦੇਖੋ।

ਪੰਜਾਬ PCS ਕੱਟ ਆਫ 2023 ਸੰਖੇਪ ਜਾਣਕਾਰੀ

ਪੰਜਾਬ PCS ਕੱਟ ਆਫ 2023: ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੁਆਰਾ ਪੰਜਾਬ ਸਿਵਲ ਸਰਵਿਸ (PCS) ਦਾ ਨਤੀਜਾ ਘੋਸ਼ਿਤ ਕਰਨ ਤੋਂ ਬਾਅਦ ਆਖਰੀ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ ਕਾਟ-ਆਫ ਲਿਸਟ ਬਣਾ ਕੇ ਉਸਨੂੰ ਮੈਰਿਟ ਸੂਚੀ ਵਿੱਚ ਸ਼ਾਮਲ ਕਰਕੇ ਆਪਣੀ ਸਾਈਟ ਤੇ ਅਪਲੋਡ ਕੀਤਾ ਜਾਵੇਗਾ। ਜੇਕਰ ਤੁਸੀ ਆਉਣ ਵਾਲੇ ਪੇਪਰ ਵਿਚ ਕੱਟ ਆਫ ਅੰਕਾਂ ਤੋਂ ਵੱਧ ਨੰਬਰ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਅਗਲੇ ਕਦਮ ਵਿੱਚ ਬੁਲਾਉਣ ਲਈ ਮੈਰਿਟ ਸੂਚੀ ਵਿੱਚ ਤੁਹਾਡਾ ਨਾਮ ਅਤੇ ਰੋਲ ਨੰਬਰ ਤੁਹਾਨੂੰ ਦੇਖਣ ਨੂੰ ਮਿਲੇਗਾ। ਇਸ ਲੇਖ ਵਿੱਚ ਉਮੀਦਵਾਰ ਪੰਜਾਬ ਸਿਵਲ ਸਰਵਿਸ (PCS) ਕੱਟ ਆਫ ਬਾਰੇ ਸੰਖੇਪ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਪੰਜਾਬ PCS ਕੱਟ ਆਫ 2023: ਸੰਖੇਪ ਜਾਣਕਾਰੀ 
ਭਰਤੀ ਸੰਗਠਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC)
ਪੋਸਟ ਨਾਮ ਪੰਜਾਬ ਸਿਵਲ ਸਰਵਿਸ (PCS)
 ਸ਼੍ਰੇਣੀ ਕੱਟ ਆਫ
ਸਥਿਤੀ ਜਲਦੀ ਹੀ ਜਾਰੀ ਕੀਤਾ ਜਾਵੇਗਾ
ਨੌਕਰੀ ਦੀ ਸਥਿਤੀ ਪੰਜਾਬ
ਅਧਿਕਾਰਿਤ ਸਾਈਟ https://www.ppsc.gov.in/

ਪੰਜਾਬ PCS ਕੱਟ ਆਫ ਅੰਕ 2023

ਪੰਜਾਬ PCS ਕੱਟ ਆਫ 2023: ਪੰਜਾਬ ਸਿਵਲ ਸਰਵਿਸ (PCS) 2023 ਦੀ ਭਰਤੀ ਦੀ ਕੱਟ ਔਫ ਜਲਦ ਹੀ ਜਾਰੀ ਕਰ ਦਿੱਤੀ ਜਾਵਗੀ। ਜਿਵੇਂ ਹੀ ਇਸ ਦਾ ਨਤੀਜਾ ਘੋਸਿਤ ਹੁੰਦਾ ਹੈ ਤਾਂ ਨਾਲ ਦੀ ਨਾਲ ਹੀ ਇਸ ਦੀ ਕੱਟ ਔਫ ਵੀ ਪੱਤਾ ਚਲ ਜਾਵੇਗੀ। ਵਿਦਿਆਰਥੀ ਇਸ ਭਰਤੀ ਦੀ ਕੱਟ ਔਫ ਇਸ ਆਰਟਿਕਲ ਵਿੱਚ ਦੇਖ ਸਕਦੇ ਹਨ। ਹੇਠਾਂ ਦਿੱਤੀ ਸਾਰਣੀ ਵਿੱਚ ਵੱਖ-ਵੱਖ ਸ਼੍ਰੇਣੀਆਂ ਲਈ ਕੱਟ-ਆਫ ਸ਼ਾਮਿਲ ਹਨ।

PPSC ਪੰਜਾਬ PCS ਕੱਟ ਆਫ 2023
ਸ਼੍ਰੇਣੀ ਕੱਟ ਆਫ 2023
ਜਨਰਲ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਹੋਰ ਪਛੜੀਆਂ ਸ਼੍ਰੇਣੀਆਂ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਅਨੁਸੂਚਿਤ ਜਾਤੀ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਅਨੁਸੂਚੀ ਕਬੀਲੇ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ

ਪੰਜਾਬ PCS ਕੱਟ ਆਫ 2023 ਸ਼੍ਰੇਣੀਆਂ ਅਨੁਸਾਰ ਕੱਟ ਆਫ

ਪੰਜਾਬ PCS ਕੱਟ ਆਫ 2023: ਪੰਜਾਬ ਸਿਵਲ ਸਰਵਿਸ (PCS) ਭਰਤੀ 2023 ਦੀ ਕੱਟ ਆਫ ਸ਼੍ਰੇਣੀਆਂ ਅਨੁਸਾਰ ਜਾਰੀ ਕੀਤੀ ਜਾਵੇਗੀ। ਜਿਹੜੇ ਉਮੀਦਵਾਰ PCS ਦਾ ਪੇਪਰ ਦੇ ਰਹੇ ਹਨ, ਉਹ ਪੰਜਾਬ ਸਿਵਲ ਸਰਵਿਸ (PCS) ਦੀ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਦੇਖ ਸਕਦੇ ਹਨ। ਅਸੀਂ PCS ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਬੋਰਡ ਦੁਆਰਾ ਜਾਰੀ ਕਰਨ ਤੋਂ ਬਾਅਦ ਆਪਣੀ ਸਾਈਟ ਤੇ ਅਪਲੋਡ ਕਰ ਦਵਾਗੇ। ਤਾਂ ਜੋ ਤੁਸੀਂ ਪੰਜਾਬ ਸਿਵਲ ਸਰਵਿਸ (PCS) ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਦੀ ਲਿਸਟ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।

ਪੰਜਾਬ PCS ਕੱਟ ਆਫ 2023: ਸ਼੍ਰੇਣੀਆਂ ਅਨੁਸਾਰ ਕੱਟ ਆਫ਼
ਸ਼੍ਰੇਣੀ ਕੱਟ ਆਫ 2023
ਆਮ/ਖੁੱਲ੍ਹਾ/ਅਣਰਾਖਵਾਂ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਅਨੁਸੂਚਿਤ ਜਾਤੀ ਬਾਲਮੀਕੀ/ਮਜ਼੍ਹਬੀ ਸਿੱਖ, ਪੰਜਾਬ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਪਛੜੀਆਂ ਸ਼੍ਰੇਣੀਆਂ, ਪੰਜਾਬ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਈਐਸਐਮ ਜਨਰਲ, ਪੰਜਾਬ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਆਰਥਿਕ ਕਮਜ਼ੋਰ ਵਰਗ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ

ਪੰਜਾਬ PCS ਕੱਟ ਆਫ 2023 ਘੱਟੋ-ਘੱਟ ਯੋਗਤਾ ਅੰਕ

ਪੰਜਾਬ PCS ਕੱਟ ਆਫ 2023: ਪੰਜਾਬ ਸਿਵਲ ਸਰਵਿਸ (PCS) ਦਾ ਨਤੀਜਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। ਜਲਦੀ ਹੀ ਪੰਜਾਬ ਸਿਵਲ ਸਰਵਿਸ (PCS) ਨਤੀਜਾ 2023 ਦੀ ਘੱਟੋ ਘੱਟ ਯੋਗਤਾ ਅੰਕ ਸੂਚੀ ਜਾਰੀ ਕੀਤੀ ਜਾਵੇਗੀ। ਉਮੀਦਵਾਰ ਨੂੰ ਕੱਟ ਔਫ ਅੰਕ ਯੋਗਤਾ ਰਾਹੀ ਇਹ ਪਤਾ ਲੱਗਦਾ ਹੈ ਕਿ ਉਸਦਾ ਪੇਪਰ ਵਿੱਚ ਫਾਇਨਲ ਸਲੈਕਸ਼ਨ ਲਈ ਨਾਮ ਆਵੇਗਾ ਜਾਂ ਨਹੀਂ।

ਕੱਟ ਔਫ ਆਉਣ ਤੋਂ ਬਾਅਦ ਉਮੀਦਵਾਰ ਨੂੰ ਅਗਲੇ ਚੋਣ ਦੌਰ ਵਿੱਚ ਬੁਲਾਉਣ ਲਈ ਘੱਟੋ-ਘੱਟ ਯੋਗਤਾ ਅੰਕ ਲੈਣੇ ਬਹੁਤ ਜਰੂਰੀ ਹਨ। ਕੱਟ ਆਫ ਯੋਗਤਾ ਅੰਕ PPCS ਦੀ ਅਧਿਕਾਰਤ ਸਾਈਟ ਦੁਆਰਾ ਜਾਰੀ ਕੀਤੇ ਜਾਣਗੇ। ਇਸ ਲਈ ਸਭ ਤੋਂ ਪਹਿਲਾਂ ਕੱਟ ਔਫ ਦੀ ਲਿਸਟ ਤੁਸੀ ਅਧਿਕਾਰਤ ਸਾਈਟ ਤੋਂ ਬਾਅਦ ਸਾਡੀ ਸਾਇਟ ਤੇ ਦੇਖ ਸਕਦੇ ਹੋ। ਸਹੀ ਉੱਤਰਾਂ ਦੀ ਜਾਂਚ ਉਮੀਦਵਾਰ ਦੁਆਰਾ ਅਧਿਕਾਰਤ ਸਾਈਟ ਤੇ ਉੱਤਰ ਕੁੰਜੀ ਦੀ ਲਿਸਟ ਜਾਰੀ ਹੋਣ ਤੋਂ ਬਾਅਦ ਕੀਤੀ ਜਾ ਸਕਦੀ ਹੈ।

ਪੰਜਾਬ PCS ਦੀ ਕੱਟ ਆਫ ਦੀ ਜਾਂਚ ਕਿਵੇਂ ਕਰੀਏ?

ਪੰਜਾਬ PCS ਕੱਟ ਆਫ 2023: ਪੰਜਾਬ ਸਿਵਲ ਸਰਵਿਸ (PCS) ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੁਆਰਾ ਜਲਦੀ ਜਾਰੀ ਕੀਤਾ ਜਾਵੇਗਾ। ਤੁਸੀਂ PPSC ਪੰਜਾਬ ਸਿਵਲ ਸਰਵਿਸ (PCS) ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਦੀ ਲਿਸਟ ਇਸ ਲੇਖ ਵਿੱਚ ਦੇਖ ਸਕਦੇ ਹੋ। ਜਿਸ ਨਾਲ ਉਮੀਦਵਾਰ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ। ਜਦੋਂ ਵੀ ਕੱਟ ਆਫ ਲਿਸਟ ਅਪਲੋਡ ਹੋਵੇਗੀ ਤਾਂ ਉਸ ਤੋਂ ਬਾਅਦ ਉਮੀਦਵਾਰ ਪੰਜਾਬ ਸਿਵਲ ਸਰਵਿਸ (PCS) ਦੀ ਕੱਟ ਆਫ ਦੇਖਣ ਲਈ ਹੇਠ ਲਿਖੇ ਕਦਮਾਂ ਦੀ ਜਾਂਚ ਕਰ ਸਕਦੇ ਹਨ।

  1. ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
  2. ਵੈੱਬਸਾਇਟ ਦੇ ਪੰਜਾਬ ਗੌਰਮਿੰਟ ਜੋਬਸ ਦੇ ਵਿਕਲਪ ਤੇ ਜਾਉ।
  3. ਹੁਣ  ਪੰਜਾਬ ਸਿਵਲ ਸਰਵਿਸ (PCS) ਭਰਤੀ ਦੇ ਵਿਕਲਪ ਤੇ ਜਾਉ।
  4. ਫਿਰ  ਪੰਜਾਬ ਸਿਵਲ ਸਰਵਿਸ (PCS) ਕੱਟ ਆਫ ਦੇ ਵਿਕਲੱਪ ਤੇ ਕਲਿੱਕ ਕਰੋ।
  5. ਉਮੀਦਵਾਰ ਉਸ ਪੰਨੇ ਤੇ ਜਾ ਕੇ  PPSC ਪੰਜਾਬ ਸਿਵਲ ਸਰਵਿਸ (PCS) ਕੱਟ ਆਫ ਦੀ ਜਾਂਚ ਕਰ ਸਕਦੇ ਹਨ।
  6. ਫਿਰ ਇਸ ਨੂੰ ਸੁਰੱਖਿਅਤ ਕਰੋ ਜਾਂ ਇਸ ਨੂੰ ਡਾਊਨਲੋਡ ਕਰੋ ਅਤੇ ਇਸ ਨੂੰ ਸੰਭਾਲ ਕੇ ਰੱਖੋ।

ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ?

ਪੰਜਾਬ PCS ਕੱਟ ਆਫ 2023: ਪੰਜਾਬ ਸਿਵਲ ਸਰਵਿਸ (PCS) 2023 ਦੀ ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਇਸ ਲਈ ਜਰੂਰੀ ਹੈ ਕਿ ਇਸ ਰਾਹੀ ਉਮੀਦਵਾਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸਦਾ ਪੇਪਰ ਵਿੱਚ ਫਾਇਨਲ ਸਿਲੇਕਸਨ ਲਈ ਨਾਮ ਆਉਗਾ ਜਾਂ ਨਹੀਂ। ਕੱਟ ਔਫ ਆਉਣ ਤੋਂ ਬਾਅਦ ਉਮੀਦਵਾਰ ਨੂੰ ਅੱਗੇ ਦੀ ਪ੍ਰੋਸ਼ੈਸ ਲਈ ਬੁਲਾਇਆ ਜਾਂਦਾ ਹੈ। ਫਿਰ ਪੇਪਰ ਹੋਣ ਤੋਂ ਬਾਅਦ ਇਸ ਦੀ ਕੱਟ ਔਫ ਆਉਂਦੀ ਹੈ। ਕੱਟ ਔਫ ਆਉਣ ਤੋਂ ਬਾਅਦ ਤੁਸੀ ਸਭ ਤੋਂ ਪਹਿਲਾਂ ਇਸ ਨੂੰ ਸਾਡੀ ਸਾਇਟ ਤੇ ਦੇਖ ਸਕਦੇ ਹੋ।

adda247

Enrol Yourself: Punjab Da Mahapack
Online Live Classes which offer up to 75% Discount on all Important Exam

Related Articles
Punjab PCS Recruitment 2023 Punjab PCS Syllabus 2023
Punjab PCS Apply Online 2023 Punjab PCS Exam Pattern 2023
Punjab PCS Eligibility Criteria 2023 Punjab PCS Salary 2023

 

Visit Us on Adda247
Punjab Govt Jobs
Punjab Current Affairs
Punjab GK
Download Adda 247 App here to get the latest updates

FAQs

ਪੰਜਾਬ PCS ਭਰਤੀ 2023 ਦੇ ਕਟ ਆਫ ਮਾਰਕ ਕੀ ਹਨ?

ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਜਲਦੀ ਹੀ ਪੰਜਾਬ PCS ਭਰਤੀ 2023 ਦੇ ਕੱਟ ਆਫ ਅੰਕ ਜਾਰੀ ਕਰੇਗੀ।

ਕੀ ਪੰਜਾਬ PCS ਦਾ ਨਤੀਜਾ 2023 ਆ ਗਿਆ ਹੈ?

ਨਹੀਂ, ਪੰਜਾਬ PCS ਦਾ ਨਤੀਜਾ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਤੋਂ ਬਾਅਦ ਜਾਰੀ ਕੀਤਾ ਜਾਵੇਗਾ।