Punjab govt jobs   »   PSSSB Sub Inspector Agriculture Recruitment   »   PSSSB Sub Inspector Agriculture Cut off...

PSSSB Sub Inspector Agriculture Cut off 2023 Download PDF

PSSSB Sub Inspector Agriculture Cut Off 2023: For the post of PSSSB Sub Inspector Agriculture Final Cut Off 2023 will be released after the final exam. The PSSSB Sub Inspector Agriculture’s Final Result will be declared soon. After the written exam, the candidates will be called for the next stage of the selection process for recruitment of PSSSB Sub Inspector Agriculture.

Candidates can check the PSSSB Sub Inspector Agriculture Final Cut Off marks after the final exam. To know the PSSSB Sub Inspector Agriculture recruitment, visit this article.

PSSSB Sub Inspector Agriculture

PSSSB Sub Inspector Agriculture Cut off 2023 Overview | PSSSB ਸਬ ਇੰਸਪੈਕਟਰ ਐਗਰੀਕਲਚਰ 2023 ਦੇ ਕੱਟ ਆਫ ਬਾਰੇ ਸੰਖੇਪ ਜਾਣਕਾਰੀ

PSSSB Sub Inspector Agriculture Cut Off 2023: PSSSB ਸਬ ਇੰਸਪੈਕਟਰ ਐਗਰੀਕਲਚਰ ਦਾ ਨਤੀਜਾ ਹਲੇ PSSSB ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। PSSSB ਸਬ ਇੰਸਪੈਕਟਰ ਐਗਰੀਕਲਚਰ ਨਤੀਜਾ 2023 ਦੀ ਕੱਟ ਆਫ ਜਲਦੀ ਹੀ ਜਾਰੀ ਕੀਤੀ ਜਾਵੇਗੀ। ਕੱਟ ਆਫ ਰਾਹੀ ਉਮੀਦਵਾਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸਦਾ ਪੇਪਰ ਵਿੱਚ ਫਾਇਨਲ ਸਿਲੇਕਸਨ ਲਈ ਨਾਮ ਆਉਗਾ ਜਾਂ ਨਹੀਂ। ਕੱਟ ਆਫ ਆਉਣ ਤੋਂ ਬਾਅਦ ਉਮੀਦਵਾਰ ਨੂੰ ਅੱਗੇ ਦੀ ਪ੍ਰੋਸ਼ੈਸ ਲਈ ਬੁਲਾਇਆ ਜਾਂਦਾ ਹੈ।

ਕੱਟ ਆਫ ਆਉਣ ਤੋਂ ਬਾਅਦ ਤੁਸੀ ਸਭ ਤੋਂ ਪਹਿਲਾਂ ਇਸ ਨੂੰ ਸਾਡੀ ਸਾਇਟ ਤੇ ਦੇਖ ਸਕਦੇ ਹੋ। ਉੱਤਰ ਦੀ ਲਿਸਟ ਇੱਕ ਵਾਰ ਜਾਰੀ ਹੋਣ ਤੋਂ ਬਾਅਦ ਸਹੀ ਉੱਤਰਾਂ ਦੀ ਜਾਂਚ ਉਮੀਦਵਾਰ ਦੁਆਰਾ ਕੀਤੀ ਜਾ ਸਕਦੀ ਹੈ ਅਤੇ ਆਪਣੇ ਲਈ ਅੰਕਾਂ ਦੀ ਗਿਣਤੀ ਵੀ ਕਰ ਸਕਦੇ ਹਨ।

PSSSB Sub Inspector Agriculture Cut Off 2023 Overview
Organization Punjab Subordinate Service Selection Board
Post Name Sub Inspector Agriculture
Category Cut-Off
Status Released soon
Job Location Punjab
Selection Process
Written Exam, Document Verification and Medical Examination

PSSSB Sub Inspector Agriculture Cut off 2023 Marks | PSSSB ਸਬ ਇੰਸਪੈਕਟਰ ਐਗਰੀਕਲਚਰ ਕੱਟ ਆਫ 2023 ਅੰਕ

PSSSB Sub Inspector Agriculture Cut Off 2023: PSSSB ਸਬ ਇੰਸਪੈਕਟਰ ਐਗਰੀਕਲਚਰ ਭਰਤੀ 2023 ਦੀ ਭਰਤੀ ਦੀ ਕੱਟ ਆਫ ਜਲਦ ਹੀ ਜਾਰੀ ਕਰ ਦਿੱਤੀ ਜਾਵਗੀ। ਜਿਵੇਂ ਹੀ ਇਸ ਦਾ ਨਤੀਜਾ ਘੋਸਿਤ ਹੁੰਦਾ ਹੈ ਤਾਂ ਨਾਲ ਦੀ ਨਾਲ ਹੀ ਇਸ ਦੀ ਕੱਟ ਆਫ ਅੰਕਾਂ ਦਾ ਵੀ ਪਤਾ ਚਲ ਜਾਵੇਗਾ। ਵਿਦਿਆਰਥੀ PSSSB ਸਬ ਇੰਸਪੈਕਟਰ ਐਗਰੀਕਲਚਰ 2023 ਭਰਤੀ ਦੀ ਕੱਟ ਆਫ ਇਸ ਆਰਟਿਕਲ ਵਿੱਚ ਦੇਖ ਸਕਦੇ ਹਨ। ਅਸੀਂ PSSSB ਸਬ ਇੰਸਪੈਕਟਰ ਐਗਰੀਕਲਚਰ ਦੇ 2023 ਦੇ ਕੱਟ-ਆਫ ਅੰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ PSSSB ਸਬ ਇੰਸਪੈਕਟਰ ਐਗਰੀਕਲਚਰ 2023 ਦੇ ਕੱਟ-ਆਫ ਅੰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।

ਜਿਹੜੇ ਉਮੀਦਵਾਰ PSSSB ਸਬ ਇੰਸਪੈਕਟਰ ਐਗਰੀਕਲਚਰ ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਉਹ PSSSB ਸਬ ਇੰਸਪੈਕਟਰ ਐਗਰੀਕਲਚਰ 2023 ਦੇ ਕੱਟ-ਆਫ ਅੰਕ ਦੇਖ ਸਕਦੇ ਹਨ। ਹੇਠਾਂ ਦਿੱਤੀ ਸਾਰਣੀ ਵਿੱਚ ਵੱਖ-ਵੱਖ ਸ਼੍ਰੇਣੀਆਂ ਲਈ ਕੱਟ-ਆਫ ਸ਼ਾਮਿਲ ਹਨ।

PSSSB Sub Inspector Agriculture Cut Off 2023 Marks
 Category  Men Women
 General/Open/Unreserved  Updated Soon Updated Soon
Scheduled Caste Balmiki/Mazhbi Sikhs, Punjab Updated Soon Updated Soon
Backward Classes, Punjab Updated Soon Updated Soon
ESM General, Punjab Updated Soon Updated Soon
EWS, Punjab Updated Soon Updated Soon
Wards of Freedom Fighters, Punjab Updated Soon Updated Soon

PSSSB Sub Inspector Agriculture Cut Off 2023 Qualify Marks | PSSSB ਸਬ ਇੰਸਪੈਕਟਰ ਐਗਰੀਕਲਚਰ ਕੱਟ-ਆਫ 2023 ਘੱਟੋ-ਘੱਟ ਯੋਗਤਾ ਅੰਕ

PSSSB Sub Inspector Agriculture Cut Off 2023: PSSSB ਸਬ-ਇੰਸਪੈਕਟਰ ਆਫ਼ ਐਗਰੀਕਲਚਰ ਭਰਤੀ ਦੇ ਅਗਲੇ ਚੋਣ ਦੌਰ ਲਈ ਯੋਗ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਨ ਲਈ ਬੋਰਡ ਦੁਆਰਾ ਨਿਰਧਾਰਤ ਕੀਤੇ ਗਏ ਸਕੋਰ ਘੱਟੋ-ਘੱਟ ਯੋਗਤਾ ਦੇ ਅੰਕ ਹਨ। ਅਧਿਕਾਰਤ ਨੋਟੀਫਿਕੇਸ਼ਨ ਵਿੱਚ, ਘੱਟੋ-ਘੱਟ ਯੋਗਤਾ ਅੰਕਾਂ ਦੇ ਸਬੰਧ ਵਿੱਚ ਕੋਈ ਜਾਣਕਾਰੀ ਉਪਲਬਧ ਨਹੀਂ ਹੈ।

PSSSB Sub Inspector Agriculture Cut off 2023 Steps to Check | PSSSB ਸਬ ਇੰਸਪੈਕਟਰ ਐਗਰੀਕਲਚਰ ਕੱਟ ਆਫ 2023 ਦੀ ਜਾਂਚ ਕਰਨ ਲਈ ਕਦਮ

PSSSB Sub Inspector Agriculture Cut Off 2023: PSSSB ਸਬ ਇੰਸਪੈਕਟਰ ਐਗਰੀਕਲਚਰ ਨਤੀਜੇ ਦੀ ਜਾਂਚ ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ ਜਿਸ ਰਾਹੀ ਉਮੀਦਵਾਰ ਆਸਾਨੀ ਨਾਲ ਨਤੀਜੇ ਅਤੇ ਕੱਟ ਆਫ ਦੀ ਜਾਂਚ ਕਰ ਸਕਦੇ ਹਨ

  1. ਸਭ ਤੋ ਪਹਿਲਾ PSSSB ਦੀ ਅਧਿਕਾਰਤ ਵੈਬਸਾਇਟ https://sssb.punjab.gov.in/ ਤੇ ਜਾਓ।
  2. ਫਿਰ Website ਦੇ ਹੋਮਪੇਜ ਦੇ Results ਤੇ ਕਲਿੱਕ ਕਰੋ।
  3. ਫਿਰ PSSSB ਸਬ ਇੰਸਪੈਕਟਰ ਐਗਰੀਕਲਚਰ ਦੇ ਨਤੀਜੇ ਵਾਲੇ ਲਿੰਕ ਤੇ ਕਲਿੱਕ ਕਰੋ।
  4. ਜਰੂਰੀ ਜਾਣਕਾਰੀ ਦਾਖਲ ਕਰਨ ਤੋਂ ਬਾਅਦ, “Submit” ਬਟਨ ਤੇ ਕਲਿੱਕ ਕਰੋ।
  5. ਬਟਨ ਤੇ ਕਲਿੱਕ ਕਰਕੇ, ਤੁਹਾਡੀ ਜਾਣਕਾਰੀ ਦੇ ਮੁਤਾਬਿਕ ਫਿਰ ਤੁਹਾਡਾ ਨਤੀਜਾ ਆ ਜਾਵੇਗਾ।
  6. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ ਡਾਊਨਲੋਡ ਕਰੋ ਅਤੇ ਇਸ ਨੂੰ ਸੰਭਾਲ ਕੇ ਰੱਖੋ।

adda247

Enroll Yourself: Punjab Da Mahapack Online Live Classes which offers upto 75% Discount on all Important Exam
Download Adda 247 App here to get the latest updates

Related Articles
PSSSB Sub Inspector Agriculture Recruitment 2023 PSSSB Sub Inspector Agriculture Eligibility Criteria 2023
PSSSB Sub Inspector Agriculture Syllabus 2023 PSSSB Sub Inspector Agriculture Salary 2023
PSSSB Sub Inspector Agriculture Exam Date 2023 PSSSB Sub Inspector Agriculture Result Date 2023

 

Visit Us on Adda247
Punjab Govt Jobs
Punjab Current Affairs
Punjab GK
Download Adda 247 App 

FAQs

What is the Cut off Marks of PSSSB Sub Inspector Agriculture Exam 2023?

PSSSB will soon release the Cut off marks of the PSSSB Sub Inspector Agriculture Exam 2023.

Is the PSSSB Sub Inspector Agriculture Result 2023 out?

NO, the result of the PSSSB Sub Inspector Agriculture is not released yet.