Punjab govt jobs   »   PSPCL Assistant Lineman Recruitment   »   PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਕੱਟ ਆਫ 2023

PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਕੱਟ ਆਫ 2023 ਕੱਟ ਆਫ ਦੀ ਜਾਂਚ ਕਰੋ

PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਕੱਟ ਆਫ 2023: PSPCL ਲਾਈਨਮੈਨ ਅਪ੍ਰੈਂਟਿਸਸ਼ਿਪ (Lineman Apprenticeship) ਦੇ ਅਹੁਦੇ ਲਈ ਸਰਕਾਰੀ ਨੌਕਰੀ ਦੀ ਤਿਆਰੀ ਵਿੱਚ ਕੱਟ ਆਫ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪ੍ਰੀਖਿਆ ਦੀ ਅੰਤਿਮ ਕਟੌਤੀ ਨੂੰ ਜਾਣ ਕੇ, ਉਮੀਦਵਾਰ ਜਾਣ ਸਕਦੇ ਹਨ ਕਿ ਉਨ੍ਹਾਂ ਦਾ ਨਾਮ ਚੋਣ ਵਿੱਚ ਆਵੇਗਾ ਜਾਂ ਨਹੀਂ। PSPCL ਨੇ ਲਾਈਨਮੈਨ ਅਪ੍ਰੈਂਟਿਸਸ਼ਿਪ ਦੀਆਂ 1500 ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ।

ਬਹੁਤ ਸਾਰੇ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰਾਂ ਨੇ PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਦੀਆਂ ਅਸਾਮੀਆਂ ਲਈ ਆਨਲਾਈਨ ਅਰਜ਼ੀ ਦਿੱਤੀ ਹੈ। ਉਮੀਦਵਾਰ ਜੋ PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਇਸ ਲੇਖ ਵਿੱਚ ਪ੍ਰੀਖਿਆ ਤੋਂ ਬਾਅਦ PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਫਾਈਨਲ ਕੱਟ ਆਫ ਦੀ ਜਾਂਚ ਕਰ ਸਕਦੇ ਹਨ। PSPCL ਲਾਈਨਮੈਨ ਅਪ੍ਰੈਂਟਿਸਸ਼ਿਪ (Lineman Apprenticeship) ਭਰਤੀ 2023 ਬਾਰੇ ਪੂਰੇ ਵੇਰਵਿਆਂ ਲਈ ਲੇਖ ਦੇਖੋ।

PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਕੱਟ ਆਫ 2023 ਸੰਖੇਪ ਜਾਣਕਾਰੀ

PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਕੱਟ ਆਫ 2023: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਦੁਆਰਾ ਲਾਈਨਮੈਨ ਅਪ੍ਰੈਂਟਿਸਸ਼ਿਪ ਦਾ ਨਤੀਜਾ ਘੋਸ਼ਿਤ ਕਰਨ ਤੋਂ ਬਾਅਦ ਆਖਰੀ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ ਕਾਟ-ਆਫ ਅੰਕਾਂ ਦੀ ਲਿਸਟ ਬਣਾ ਕੇ ਉਸਨੂੰ ਮੈਰਿਟ ਸੂਚੀ ਵਿੱਚ ਸ਼ਾਮਲ ਕਰਕੇ ਆਪਣੀ ਸਾਈਟ ਤੇ ਅਪਲੋਡ ਕੀਤਾ ਜਾਵੇਗਾ। ਜੇਕਰ ਤੁਸੀ ਆਉਣ ਵਾਲੇ ਪੇਪਰ ਵਿਚ ਕੱਟ ਆਫ ਅੰਕਾਂ ਤੋਂ ਵੱਧ ਨੰਬਰ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਅਗਲੇ ਰਾਊਂਡ ਵਿੱਚ ਬੁਲਾਉਣ ਲਈ ਮੈਰਿਟ ਸੂਚੀ ਵਿੱਚ ਤੁਹਾਡਾ ਨਾਮ ਅਤੇ ਰੋਲ ਨੰਬਰ ਤੁਹਾਨੂੰ ਦੇਖਣ ਨੂੰ ਮਿਲੇਗਾ। ਇਸ ਲੇਖ ਵਿੱਚ ਉਮੀਦਵਾਰ ਨੂੰ PSPCL ਲਾਈਨਮੈਨ ਅਪ੍ਰੈਂਟਿਸਸ਼ਿਪ (Lineman Apprenticeship) ਕੱਟ ਆਫ ਬਾਰੇ ਸੰਖੇਪ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

 PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਕੱਟ ਆਫ 2023: ਸੰਖੇਪ ਜਾਣਕਾਰੀ

ਭਰਤੀ ਸੰਗਠਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL)
ਪੋਸਟ ਨਾਮ PSPCL ਲਾਈਨਮੈਨ ਅਪ੍ਰੈਂਟਿਸਸ਼ਿਪ
ਕੈਟਗਰੀ ਕੱਟ ਆਫ
ਸਥਿਤੀ ਜਲਦੀ ਹੀ ਜਾਰੀ ਕੀਤਾ ਜਾਵੇਗਾ
ਨੌਕਰੀ ਦੀ ਸਥਿਤੀ ਪੰਜਾਬ
ਅਧਿਕਾਰਿਤ ਸਾਈਟ https://sssb.punjab.gov.in/

PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਕੱਟ ਆਫ ਅੰਕ 2023

PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਕੱਟ ਆਫ 2023:  ਲਾਈਨਮੈਨ ਅਪ੍ਰੈਂਟਿਸਸ਼ਿਪ (Lineman Apprenticeship) 2023 ਦੀ ਭਰਤੀ ਦੀ ਕੱਟ ਔਫ ਜਲਦ ਹੀ ਜਾਰੀ ਕਰ ਦਿੱਤੀ ਜਾਵਗੀ। ਜਿਵੇਂ ਹੀ ਇਸ ਦਾ ਨਤੀਜਾ ਘੋਸਿਤ ਹੁੰਦਾ ਹੈ ਤਾਂ ਨਾਲ ਦੀ ਨਾਲ ਹੀ ਇਸ ਦੀ ਕੱਟ ਔਫ ਵੀ ਪੱਤਾ ਚਲ ਜਾਵੇਗੀ। ਵਿਦਿਆਰਥੀ ਇਸ ਭਰਤੀ ਦੀ ਕੱਟ ਔਫ ਇਸ ਆਰਟਿਕਲ ਵਿੱਚ ਦੇਖ ਸਕਦੇ ਹਨ। ਹੇਠਾਂ ਦਿੱਤੀ ਸਾਰਣੀ ਵਿੱਚ ਵੱਖ-ਵੱਖ ਸ਼੍ਰੇਣੀਆਂ ਲਈ ਕੱਟ-ਆਫ ਸ਼ਾਮਿਲ ਹਨ।

 PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਕੱਟ ਆਫ 2023

ਕੈਟਗਰੀ

ਕੱਟ ਆਫ 2023

ਜਨਰਲ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਹੋਰ ਪਛੜੀਆਂ ਸ਼੍ਰੇਣੀਆਂ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਅਨੁਸੂਚਿਤ ਜਾਤੀ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਅਨੁਸੂਚੀ ਕਬੀਲੇ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਸਾਬਕਾ ਫੌਜੀ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ

PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਕੱਟ ਆਫ 2023 ਸ਼੍ਰੇਣੀਆਂ ਅਨੁਸਾਰ ਕੱਟ ਆਫ

PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਕੱਟ ਆਫ 2023: ਲਾਈਨਮੈਨ ਅਪ੍ਰੈਂਟਿਸਸ਼ਿਪ (Lineman Apprenticeship) ਭਰਤੀ 2023 ਦੀ ਕੱਟ ਆਫ ਸ਼੍ਰੇਣੀਆਂ ਅਨੁਸਾਰ ਜਾਰੀ ਕੀਤੀ ਜਾਵੇਗੀ। ਜਿਹੜੇ ਉਮੀਦਵਾਰ ਲਾਈਨਮੈਨ ਅਪ੍ਰੈਂਟਿਸਸ਼ਿਪ ਦਾ ਪੇਪਰ ਦੇ ਰਹੇ ਹਨ, ਉਹ PSPCL ਲਾਈਨਮੈਨ ਅਪ੍ਰੈਂਟਿਸਸ਼ਿਪ (Lineman Apprenticeship) ਦੀ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਦੇਖ ਸਕਦੇ ਹਨ। ਅਸੀਂ ਲਾਈਨਮੈਨ ਅਪ੍ਰੈਂਟਿਸਸ਼ਿਪ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਬੋਰਡ ਦੁਆਰਾ ਜਾਰੀ ਕਰਨ ਤੋਂ ਬਾਅਦ ਆਪਣੀ ਸਾਈਟ ਤੇ ਅਪਲੋਡ ਕਰ ਦਵਾਗਾਂ। ਤਾਂ ਜੋ ਤੁਸੀਂ PSPCL ਲਾਈਨਮੈਨ ਅਪ੍ਰੈਂਟਿਸਸ਼ਿਪਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਦੀ ਲਿਸਟ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।

PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਕੱਟ ਆਫ 2023: ਸ਼੍ਰੇਣੀਆਂ ਵਾਈਜ਼ ਕੱਟ ਆਫ਼
ਕੈਟਗਰੀ ਕੱਟ ਆਫ 2023
ਆਮ/ਖੁੱਲ੍ਹਾ/ਅਣਰਾਖਵਾਂ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਅਨੁਸੂਚਿਤ ਜਾਤੀ ਬਾਲਮੀਕੀ/ਮਜ਼੍ਹਬੀ ਸਿੱਖ, ਪੰਜਾਬ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਪਛੜੀਆਂ ਸ਼੍ਰੇਣੀਆਂ, ਪੰਜਾਬ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਈਐਸਐਮ ਜਨਰਲ, ਪੰਜਾਬ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਆਰਥਿਕ ਕਮਜ਼ੋਰ ਵਰਗ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ

PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਕੱਟ ਆਫ 2023 ਘੱਟੋ-ਘੱਟ ਯੋਗਤਾ ਅੰਕ

PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਕੱਟ ਆਫ 2023: ਲਾਈਨਮੈਨ ਅਪ੍ਰੈਂਟਿਸਸ਼ਿਪ (Lineman Apprenticeship) ਦਾ ਨਤੀਜਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। ਜਲਦੀ ਹੀ PSPCL ਲਾਈਨਮੈਨ ਅਪ੍ਰੈਂਟਿਸਸ਼ਿਪ (Lineman Apprenticeship) ਨਤੀਜਾ 2023 ਦੀ ਘੱਟੋ ਘੱਟ ਯੋਗਤਾ ਅੰਕ ਸੂਚੀ ਜਾਰੀ ਕੀਤੀ ਜਾਵੇਗੀ। ਉਮੀਦਵਾਰ ਨੂੰ ਕੱਟ ਔਫ ਰਾਹੀ ਇਹ ਪਤਾ ਲੱਗਦਾ ਹੈ ਕਿ ਉਸਦਾ ਪੇਪਰ ਵਿੱਚ ਫਾਇਨਲ ਸਲੈਕਸ਼ਨ ਲਈ ਨਾਮ ਆਵੇਗਾ ਜਾਂ ਨਹੀਂ। ਉਮੀਦਵਾਰ ਨੂੰ ਕੱਟ ਔਫ ਆਉਣ ਤੋਂ ਬਾਅਦ ਅਗਲੀ ਸਟੇਜ ਲਈ ਬੁਲਾਇਆ ਜਾਂਦਾ ਹੈ।

ਕੱਟ ਔਫ ਆਉਣ ਤੋਂ ਬਾਅਦ ਉਮੀਦਵਾਰ ਨੂੰ ਅਗਲੇ ਚੋਣ ਦੌਰ ਵਿੱਚ ਬੁਲਾਉਣ ਲਈ ਘੱਟੋ-ਘੱਟ ਯੋਗਤਾ ਅੰਕ ਲੈਣੇ ਬਹੁਤ ਜਰੂਰੀ ਹਨ। ਕੱਟ ਆਫ ਯੋਗਤਾ ਅੰਕ PPCS ਦੀ ਅਧਿਕਾਰਤ ਸਾਈਟ ਦੁਆਰਾ ਜਾਰੀ ਕੀਤੇ ਜਾਣਗੇ। ਇਸ ਲਈ ਸਹੀ ਉੱਤਰਾਂ ਦੀ ਜਾਂਚ ਉਮੀਦਵਾਰ ਦੁਆਰਾ ਆਫਸ਼ੀਲ ਉੱਤਰ ਦੀ ਲਿਸਟ ਜਾਰੀ ਹੋਣ ਤੋਂ ਬਾਅਦ ਕੀਤੀ ਜਾ ਸਕਦੀ ਹੈ ਅਤੇ ਅੰਕਾਂ ਦੀ ਗਿਣਤੀ ਵੀ ਕਰ ਸਕਦੇ ਹਨ।

PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਦੀ ਕੱਟ ਆਫ ਦੀ ਜਾਂਚ ਕਿਵੇਂ ਕਰੀਏ?

PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਕੱਟ ਆਫ 2023: PSPCL ਲਾਈਨਮੈਨ ਅਪ੍ਰੈਂਟਿਸਸ਼ਿਪ (Lineman Apprenticeship) ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਦੁਆਰਾ ਜਲਦੀ ਜਾਰੀ ਕੀਤਾ ਜਾਵੇਗਾ। ਤੁਸੀਂ  PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਦੀ ਲਿਸਟ ਇਸ ਲੇਖ ਵਿੱਚ ਦੇਖ ਸਕਦੇ ਹੋ। ਜਿਸ ਨਾਲ ਉਮੀਦਵਾਰ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।  ਜਦੋਂ ਵੀ ਕੱਟ ਆਫ ਲਿਸਟ ਅਪਲੋਡ ਹੋਵੇਗੀ ਤਾਂ ਉਸ ਤੋਂ ਬਾਅਦ ਉਮੀਦਵਾਰ  ਲਾਈਨਮੈਨ ਅਪ੍ਰੈਂਟਿਸਸ਼ਿਪ (Lineman Apprenticeship) ਦੀ ਕੱਟ ਆਫ ਦੇਖਣ ਲਈ ਹੇਠ ਲਿਖੇ ਕਦਮਾਂ ਦੀ ਜਾਂਚ ਕਰ ਸਕਦੇ ਹਨ।

  1. ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
  2. ਵੈੱਬਸਾਇਟ ਦੇ ਪੰਜਾਬ ਗੌਰਮਿੰਟ ਜੋਬਸ ਦੇ ਵਿਕਲਪ ਤੇ ਜਾਉ।
  3. ਹੁਣ  PSPCL ਲਾਈਨਮੈਨ ਅਪ੍ਰੈਂਟਿਸਸ਼ਿਪ (Lineman Apprenticeship) ਭਰਤੀ ਦੇ ਵਿਕਲਪ ਤੇ ਜਾਉ।
  4. ਫਿਰ  PSPCL ਲਾਈਨਮੈਨ ਅਪ੍ਰੈਂਟਿਸਸ਼ਿਪ (Lineman Apprenticeship) ਕੱਟ ਆਫ ਦੇ ਵਿਕਲੱਪ ‘ਤੇ ਕਲਿੱਕ ਕਰੋ।
  5. ਉਮੀਦਵਾਰ ਉਸ ਪੰਨੇ ਤੇ ਜਾ ਕੇ  PSPCL  ਲਾਈਨਮੈਨ ਅਪ੍ਰੈਂਟਿਸਸ਼ਿਪ (Lineman Apprenticeship) ਕੱਟ ਆਫ ਦੀ ਜਾਂਚ ਕਰ ਸਕਦੇ ਹਨ।
  6. ਫਿਰ ਇਸ ਨੂੰ ਸੁਰੱਖਿਅਤ ਕਰੋ ਜਾਂ ਇਸ ਨੂੰ ਡਾਊਨਲੋਡ ਕਰੋ ਅਤੇ ਇਸ ਨੂੰ ਸੰਭਾਲ ਕੇ ਰੱਖੋ।

ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ?

PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਕੱਟ ਆਫ 2023:  ਲਾਈਨਮੈਨ ਅਪ੍ਰੈਂਟਿਸਸ਼ਿਪ (Lineman Apprenticeship) 2023  ਦੀ ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਇਸ ਲਈ ਜਰੂਰੀ ਹੈ ਕਿ ਇਸ ਰਾਹੀ ਉਮੀਦਵਾਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸਦਾ ਪੇਪਰ ਵਿੱਚ ਫਾਇਨਲ ਸਿਲੇਕਸਨ ਲਈ ਨਾਮ ਆਉਗਾ ਜਾਂ ਨਹੀਂ। ਕੱਟ ਔਫ ਆਉਣ ਤੋਂ ਬਾਅਦ ਉਮੀਦਵਾਰ ਨੂੰ ਅੱਗੇ ਦੀ ਪ੍ਰੋਸ਼ੈਸ ਲਈ ਬੁਲਾਇਆ ਜਾਂਦਾ ਹੈ। ਫਿਰ ਪੇਪਰ ਹੋਣ ਤੋਂ ਬਾਅਦ ਇਸ ਦੀ ਕੱਟ ਔਫ ਆਉਂਦੀ ਹੈ। ਕੱਟ ਔਫ ਆਉਣ ਤੋਂ ਬਾਅਦ ਤੁਸੀ ਸਭ ਤੋਂ ਪਹਿਲਾਂ ਇਸ ਨੂੰ ਸਾਡੀ ਸਾਇਟ ਤੇ ਦੇਖ ਸਕਦੇ ਹੋ।

adda247

Enroll Yourself: Punjab Da Mahapack Online Live Classes

Download Adda 247 App here to get the latest updates

Related Articles:
PSPCL Lineman Apprenticeship Recruitment 2023
PSPCL Lineman Apprenticeship Selection Process 2023
PSPCL Lineman Apprenticeship Syllabus 2023
PSPCL Lineman Apprenticeship Admit Card 2023

 

Visit Us on Adda247
Punjab Govt Jobs
Punjab Current Affairs
Punjab GK
Download Adda247 App 

FAQs

PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਭਰਤੀ 2023 ਦੇ ਕਟ ਆਫ ਮਾਰਕ ਕੀ ਹਨ?

PSPCL ਜਲਦੀ ਹੀ PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਭਰਤੀ 2023 ਦੇ ਕੱਟ ਆਫ ਅੰਕ ਜਾਰੀ ਕਰੇਗੀ।

ਕੀ PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਦਾ ਨਤੀਜਾ 2023 ਆ ਗਿਆ ਹੈ?

ਨਹੀਂ, PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਦਾ ਨਤੀਜਾ ਅਜੇ ਜਾਰੀ ਨਹੀਂ ਹੋਇਆ ਹੈ।