Punjab govt jobs   »   PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024   »   PPSC ਵੈਟਰਨਰੀ ਇੰਸਪੈਕਟਰ ਭਰਤੀ

PPSC ਵੈਟਰਨਰੀ ਇੰਸਪੈਕਟਰ ਭਰਤੀ 2024 ਸਿਲੇਬਸ ਅਤੇ ਪ੍ਰੀਖਿਆ ਪੈਟਰਨ ਦੀ ਜਾਂਚ ਕਰੋ

PPSC ਵੈਟਰਨਰੀ ਇੰਸਪੈਕਟਰ ਭਰਤੀ 2024: ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੁਆਰਾ ਵੈਟਰਨਰੀ ਇੰਸਪੈਕਟਰ ਸਿਲੇਬਸ  ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। PPSC ਨੇ (ਵੈਟਨਰੀ ਇੰਸਪੈਕਟਰ) ਦੀ ਲਿਖਤੀ ਪ੍ਰੀਖਿਆ ਲਈ ਅੰਤਿਮ ਯੋਜਨਾ ਜਾਰੀ ਕੀਤੀ ਹੈ। PPSC ਵੈਟਨਰੀ ਇੰਸਪੈਕਟਰ ਭਰਤੀ ਦੇ ਅਹੁਦੇ ਲਈ ਪੂਰਾ ਰਿਵਾਈਸਡ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਪ੍ਰਾਪਤ ਕਰੋ।

PPSC ਵੈਟਨਰੀ ਇੰਸਪੈਕਟਰ ਭਰਤੀ 2024 ਦੇ ਤਹਿਤ ਕੁੱਲ 300 ਅਸਾਮੀਆਂ ਜਾਰੀ ਕੀਤੀਆਂ ਹਨ। ਇਸ ਲੇਖ ਵਿੱਚ PPSC ਵੈਟਨਰੀ ਇੰਸਪੈਕਟਰ ਪ੍ਰੀਖਿਆ 2024 ਲਈ ਸਿਲੇਬਸ, ਇਮਤਿਹਾਨ ਪੈਟਰਨ, PDF, ਟਿਪਸ ਅਤੇ ਟ੍ਰਿਕਸ ਬਾਰੇ ਪੂਰੀ ਜਾਣਕਾਰੀ ਸ਼ਾਮਲ ਹੈ। ਆਓ PPSC ਵੈਟਨਰੀ ਇੰਸਪੈਕਟਰ ਸਿਲੇਬਸ  ਅਤੇ ਪ੍ਰੀਖਿਆ ਪੈਟਰਨ  ਨੂੰ ਇੱਕ ਇੱਕ ਕਰਕੇ ਇਸ ਦੇ ਸਾਰੇ ਕਦਮ ਸਮਝੀਏ।

PPSC ਵੈਟਰਨਰੀ ਇੰਸਪੈਕਟਰ ਭਰਤੀ 2024 ਸੰਖੇਪ ਜਾਣਕਾਰੀ

ਜਿਹੜੇ ਉਮੀਦਵਾਰ ਵੈਟਰਨਰੀ ਇੰਸਪੈਕਟਰ  ਪ੍ਰੀਖਿਆ 2024 ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ  ਸਿਲੇਬਸ ਅਤੇ ਪ੍ਰੀਖਿਆ ਪੈਟਰਨ ਬਾਰੇ ਪਹਿਲਾਂ ਤੋਂ ਪਤਾ ਹੋਣਾ ਚਾਹੀਦਾ ਹੈ। ਇਹ ਤੁਹਾਨੂੰ PPSC ਵੈਟਨਰੀ ਇੰਸਪੈਕਟਰ ਪ੍ਰੀਖਿਆ 2024 ਦੀ ਤਿਆਰੀ ਕਰਨ ਵਿੱਚ ਮਦਦ ਕਰੇਗਾ। ਹੇਠਾਂ ਦਿੱਤੀ ਸਾਰਣੀ ਵਿੱਚ ਦਿੱਤੇ ਸੰਖੇਪ ਜਾਣਕਾਰੀ ਦੀ ਜਾਂਚ ਕਰੋ ਉਮੀਦਵਾਰ ਇਸ ਪੇਪਰ ਦੀ ਸਾਰੀ ਜਾਣਕਾਰੀ ਹੇਠਾਂ ਟੇਬਲ ਵਿੱਚੋਂ ਦੇਖ ਸਕਦੇ ਹਨ। ਜਿਵੇਂ ਕੇ ਪੇਪਰ ਵਿੱਚ ਕੀ ਪੈਟਰਨ ਆਵੇਗਾ, ਸਿਲੇਬਸ ਵਿੱਚ ਕਿਹੜੇ ਕਿਹੜੇ ਵਿਸ਼ੇ ਆਉਣਗੇ। ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ। ਕਿ ਉਹ ਸਮੇਂ ਸਮੇਂ ਤੇ ਇਸ  ਲੇਖ ਨੂੰ ਦੇਖਦੇ ਰਹਿਣ।

PPSC ਵੈਟਰਨਰੀ ਇੰਸਪੈਕਟਰ (ਗਰੁੱਪ-A) ਭਰਤੀ 2024 
ਭਰਤੀ ਬੋਰਡ ਪੰਜਾਬ ਪਬਲਿਕ ਸਰਵਿਸ ਕਮਿਸਨ (PPSC)
ਪੋਸਟ ਦਾ ਨਾਮ ਵੈਟਨਰੀ ਇੰਸਪੇਕਟਰ
Advt. No. 20241
ਅਸਾਮੀਆਂ 300
ਤਨਖਾਹ 47,600/-
ਕੈਟਾਗਰੀ ਸਿਲੇਬਸ ਅਤੇ ਪ੍ਰੀਖਿਆ ਪੈਟਰਨ
ਚੋਣ ਪ੍ਰਕੀਰਿਆ ਲਿਖਤੀ ਪ੍ਰੀਖਿਆ, ਇੰਟਰਵਿੳ, ਦਸਤਾਵੇਜ਼ ਤਸਦੀਕ, ਅਤੇ ਮੈਡੀਕਲ ਪ੍ਰੀਖਿਆ
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ https://www.ppsc.gov.in/

PPSC ਵੈਟਰਨਰੀ ਇੰਸਪੈਕਟਰ ਭਰਤੀ 2024

ਜੋ ਉਮੀਦਵਾਰ ਵੈਟਨਰੀ ਇੰਸਪੈਕਟਰ ਪ੍ਰੀਖਿਆ 2024 ਵਿੱਚ ਹਾਜ਼ਰ ਹੋ ਰਹੇ ਹਨ, ਉਹ ਉਮੀਦਵਾਰ ਵੈਟਰਨਰੀ ਇੰਸਪੈਕਟਰ ਸਿਲੇਬਸ 2024 ਵੇਖ ਸਕਦੇ ਹਨ।  ਉਮੀਦਵਾਰ PPSC ਵੈਟਰਨਰੀ ਇੰਸਪੈਕਟਰ ਪੇਪਰ 2024 ਦੀ ਤਿਆਰੀ ਲਈ ਸਿਲੇਬਸ ਦੀ ਜਾਂਚ ਕਰ ਸਕਦੇ ਹਨ। PPSC ਵੈਟਨਰੀ ਇੰਸਪੈਕਟਰ ਪ੍ਰੀਖਿਆ 2024 ਵਿੱਚ ਸ਼ਾਮਲ ਸਾਰੇ ਵਿਸ਼ੇ ਹੇਠਾਂ ਦਿੱਤੇ ਗਏ ਹਨ। ਉਮੀਦਵਾਰ ਹੇਠ ਲਿਖੇ ਵਿਸ਼ੇ ਨੂੰ ਦੇਖੋ:

 PPSC ਵੈਟਰਨਰੀ ਇੰਸਪੈਕਟਰ ਭਰਤੀ 2024
PART A
Unit I
Subject Related Question
  • VETERINARY MEDICINE
  • VETERINARY AND ANIMAL HUSBANDRY EXTENSION
  • ANIMAL REPRODUCTION, GYNAECOLOGY AND OBSTETRICS
  • VETERINARY PUBLIC HEALTH
  • VETERINARY PATHOLOGY
  • VETERINARY PARASITOLOGY
  • VETERINARY PHARMACOLOGY AND TOXICOLOGY
  • VETERINARY MICROBIOLOGY
  • VETERINARY PHYSIOLOGY AND BIOCHEMISTRY
  • VETERINARY ANATOMY
  • LIVESTOCK PRODUCTS TECHNOLOGY
  • LIVESTOCK PRODUCTION AND MANAGEMENT
  • ANIMAL BREEDING AND GENETICS
Part B
General Knowledge & Current Affairs
(i) Economic issues
(ii) Polity issues
(iii) Environment issues
(iv) Science and Technology
(v) Any other current issues
(vi) (a) History of India with special reference to Indian freedom struggle movement (b) History of Punjab- 14th century onwards
PART-C
General Mental Ability, Logical Reasoning & Quantitative Aptitude
(i) Analytical Reasoning, Logical Reasoning and Mental Ability, etc.
(ii) Basic numerical skills, numbers, magnitudes, percentage, numerical relation appreciation, etc.
(iii) Data analysis, Graphic presentation charts, tables, spreadsheets, etc.
Part D
Punjabi
1 ਬਵਰੋਧਾਰਥਕ ਸ਼ਬਦ, ਸਮਾਨਾਰਥਕ ਸ਼ਬਦ।
2. ਮੁਹਾਵਰੇ।
3. ਅਖਾਣ।
4. ਸਬਦ ਦੇ ਭੇਦ।
5. ਅਗੇਤਰ/ਪਿਛੇਤਰ।
6. ਵਚਨ ਬਦਲੋਤੇਬਲੰ ਗ ਬਦਲੋ।
7. ਬਵਸ਼ਰਾਮ ਬਚੰਨਹ।
8. ਸ਼ਬਦਾਾਂ/ ਵਾਕਾਾਂਨੂੰ ਸ਼ੁੱਧ ਕਰਕੇ ਲਿਖੋ।
9. ਅੰਗਰੇਜ਼ੀ ਸ਼ਬਦਾਾਂਦਾ ਪ੍ੰਜਾਬੀ ਬਵੁੱਚ ਸ਼ੁੱਧ ਰੂਪ
10. ਅੰਕਾਾਂ, ਮਹੀਨੇ, ਬਦਨਾਾਂਦਾ ਸ਼ੁੱਧ ਪ੍ੰਜਾਬੀ ਰੂਪ੍।
11. ਪ੍ੰਜਾਬੀ ਭਾਸ਼ਾ ਨਾਲ ਸਬੰਧਤ ਪ੍ਰਸ਼ਨ।
12. ਪੰਜਾਬ ਦੇ ਇਬਤਹਾਸ ਨਾਲ ਸਬੰਧਤ ਪ੍ਰਸ਼ਨ।
13. ਪੰਜਾਬ ਦੇ ਸਭਿਆਚਾਰ ਨਾਲ ਸਬੰਧਤ ਪ੍ਰਸ਼ਨ।

Note:- a) ਹਰੇਕ ਭਾਗ ਵਿੱਚ ਅੰਕਾਂ/ਪ੍ਰਸ਼ਨਾਂ ਦੀ ਵੰਡ ਸੰਕੇਤਕ ਹੈ। ਇਹ ਥੋੜ੍ਹਾ ਵੱਖਰਾ ਹੋ ਸਕਦਾ ਹੈ।
b) ਸਿਲੇਬਸ  ਨੂੰ ਮੋਟੇ ਤੌਰ ‘ਤੇ ਉੱਪਰ ਦਿੱਤੇ ਅਨੁਸਾਰ ਸ਼੍ਰੇਣੀਬੱਧ ਕੀਤਾ ਗਿਆ ਹੈ ਪਰ ਕੁਝ ਹੱਦ ਤੱਕ ਵੱਖਰਾ ਹੋ ਸਕਦਾ ਹੈ।

PPSC ਵੈਟਰਨਰੀ ਇੰਸਪੈਕਟਰ ਭਰਤੀ 2024 ਪ੍ਰੀਖਿਆ ਪੈਟਰਨ

ਜੋ ਉਮੀਦਵਾਰ ਵੈਟਨਰੀ ਇੰਸਪੈਕਟਰ 2024 ਵਿੱਚ ਹਾਜ਼ਰ ਹੋ ਰਹੇ ਹਨ, PPSC ਵੈਟਰਨਰੀ ਇੰਸਪੈਕਟਰ 2024 ਦਾ ਪ੍ਰੀਖਿਆ ਪੈਟਰਨ ਵੇਖ ਸਕਦੇ ਹਨ। ਤੁਸੀ ਹੇਠਾਂ ਦਿਤੇ ਟੇਬਲ ਵਿੱਚੋਂ PPSC ਵੈਟਰਨਰੀ ਇੰਸਪੈਕਟਰ  ਪ੍ਰੀਖਿਆ ਪੈਟਰਨ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ।

  1. ਪ੍ਰੀਖਿਆ MCQ (ਮਲਟੀਪਲ ਚੁਆਇਸ ਪ੍ਰਸ਼ਨ) ਫਾਰਮੈਟ ਵਿੱਚ ਆਯੋਜਿਤ ਕੀਤੀ ਜਾਵੇਗੀ। ਸਵਾਲਾਂ ਦੇ ਜਵਾਬ ਦੇਣ ਲਈ OMR ਸ਼ੀਟਾਂ ਦੀ ਵਰਤੋਂ ਕੀਤੀ ਜਾਵੇਗੀ।
  2. ਪ੍ਰੀਖਿਆ 2 ਘੰਟੇ 30 ਮਿੰਟ ਦੀ ਹੋਵੇਗੀ।
PPSC ਵੈਟਰਨਰੀ ਇੰਸਪੈਕਟਰ ਭਰਤੀ 2024
ਵਿਸ਼ਾ  ਸਵਾਲ ਦਾ ਨੰਬਰ ਅੰਕਾਂ ਦੀ ਸੰਖਿਆ
ਵਿਸ਼ੇ ਤੋਂ ਪ੍ਰਸ਼ਨ (ਸਿਲੇਬਸ ਦਾ ਭਾਗ ਏ) 90 360
ਆਮ ਗਿਆਨ ਅਤੇ ਵਰਤਮਾਨ ਮਾਮਲਿਆਂ ਦੇ ਸਵਾਲ (ਸਿਲੇਬਸ ਦਾ ਭਾਗ ਬੀ) 10 40
ਜਨਰਲ ਮਾਨਸਿਕ ਯੋਗਤਾ, ਤਰਕਸ਼ੀਲ ਤਰਕ ਅਤੇ ਮਾਤਰਾਤਮਕ ਯੋਗਤਾ (ਸਿਲੇਬਸ ਦਾ ਭਾਗ ਸੀ) ਤੋਂ ਪ੍ਰਸ਼ਨ 10 40
ਪੰਜਾਬੀ (ਸਿਲੇਬਸ ਦਾ ਭਾਗ ਡੀ) 10 40
Total 120 480

Note:-  ਉਮੀਦਵਾਰਾਂ ਦੀ ਮੈਰਿਟ ਸੂਚੀ, ਜੋ ਭਾਗ ‘ਏ’ ਲਈ ਯੋਗ ਹੋਣਗੇ, ਭਾਗ-ਬੀ ਵਿਚ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ‘ਤੇ ਤਿਆਰ ਕੀਤੇ ਜਾਣਗੇ।

Download PDF: PPSC ਵੈਟਰਨਰੀ ਇੰਸਪੈਕਟਰ ਭਰਤੀ 2024 ਸਿਲੇਬਸ 

PPSC ਵੈਟਨਰੀ ਇੰਸਪੈਕਟਰ ਪ੍ਰੀਖਿਆ 2024 ਦੀ ਤਿਆਰੀ ਲਈ ਨੁਕਤੇ ਅਤੇ ਜੁਗਤਾਂ

PPSC ਵੈਟਰਨਰੀ ਇੰਸਪੈਕਟਰ ਭਰਤੀ 2024: ਜੋ ਵੀ ਉਮੀਦਵਾਰ PPSC ਵੈਟਨਰੀ ਇੰਸਪੈਕਟਰ ਪ੍ਰੀਖਿਆ 2024 ਪਾਸ ਕਰਨਾ ਚਾਹੁੰਦੇ ਹਨ ਉਹਨਾਂ ਲਈ ਸਾਡੇ ਵਲੋਂ ਕੁਛ Tips ਅਤੇ Tricks ਹੇਠਾਂ ਦਿੱਤੀਆਂ ਗਈਆਂ ਹਨ:

  • PPSC ਵੈਟਨਰੀ ਇੰਸਪੈਕਟਰ ਪ੍ਰੀਖਿਆ 2024 ਪਾਸ ਕਰਨ ਲਈ ਸਭ ਤੋਂ ਪਹਿਲਾਂ PPSC ਵੈਟਨਰੀ ਇੰਸਪੈਕਟਰ ਸਿਲੇਬਸ ਅਤੇ ਪ੍ਰੀਖਿਆ ਪੈਟਰਨ 2024 ਵਿਸਥਾਰ ਵਿੱਚ ਦੇਖਣਾ ਅਤੇ ਸਮਝਣਾ ਚਾਹੀਦਾ ਹੈ।
  • ਇੱਕ ਚੰਗਾ ਸਟਡੀ ਪਲੈਨ ਬਣਾ ਕੇ ਤਿਆਰੀ ਕਰਨ ਨਾਲ ਇਕਸਾਰਤਾ ਬਣੀ ਰਹੇਗੀ। ਜਿਸ ਨਾਲ PPSC ਵੈਟਨਰੀ ਇੰਸਪੈਕਟਰ ਸਿਲੇਬਸ ਅਤੇ ਪ੍ਰੀਖਿਆ ਪੈਟਰਨ 2024 ਦੇ ਹਰ ਇੱਕ ਵਿੱਸ਼ੇ ਲਈ ਸਮਾਂ ਦਿੱਤਾ ਜਾ ਸਕੇਗਾ।
  • ਇਸ ਤੋਂ ਬਿਨਾਂ ਉਮੀਦਵਾਰਾਂ ਨੂੰ ਚੰਗੇ ਸਰੋਤ ਦਾ ਪਾਲਣ ਕਰੋ ਕਰਕੇ ਹੀ ਪੜਨਾ ਚਾਹੀਦਾ ਹੈ।
  • ਆਪਣੇ ਮਜਬੂਤ ਅਤੇ ਕਮਜੋਰ ਪੱਖ ਲਭੋ।ਇਹਨਾਂ ਸਭ ਨੁਕਤੇ ਅਤੇ ਜੁਗਤੇ ਨਾਲ ਤੁਸੀਂ PPSC ਵੈਟਨਰੀ ਇੰਸਪੈਕਟਰ ਪ੍ਰੀਖਿਆ 2024 ਪਾਸ ਕਰ ਸਕੋਗੇ।pdpCourseImg

    Enroll Yourself: Punjab Da Mahapack Online Live Classes

    Download Adda 247 App here to get the latest updates

 

FAQs

PPSC ਵੈਟਰਨਰੀ ਇੰਸਪੈਕਟਰ ਭਰਤੀ ਅਧਿਨ ਕੁੱਲ ਕਿਨਿਆਂ ਅਸਾਮੀਆਂ ਹਨ।

PPSC ਵੈਟਰਨਰੀ ਇੰਸਪੈਕਟਰ ਭਰਤੀ ਅਧਿਨ ਕੁੱਲ 300 ਅਸਾਮੀਆਂ ਹਨ।

PPSC ਵੈਟਰਨਰੀ ਇੰਸਪੈਕਟਰ ਭਰਤੀ ਦਾ ਸਿਲੇਬਸ ਕੀ ਹੈ।

PPSC ਵੈਟਰਨਰੀ ਇੰਸਪੈਕਟਰ ਭਰਤੀ ਦਾ ਸਿਲੇਬਸ ਉਮੀਦਵਾਰ ਉਪਰ ਲੇਖ ਵਿੱਚੋ ਦੇਖ ਸਕਦੇ ਹਨ।

TOPICS: