Punjab govt jobs   »   PPSC Defence Services Welfare Officer   »   PPSC ਰੱਖਿਆ ਸੇਵਾ ਭਲਾਈ ਅਫਸਰ ਕੱਟ...

PPSC ਰੱਖਿਆ ਸੇਵਾ ਭਲਾਈ ਅਫਸਰ ਕੱਟ ਆਫ ਅੰਕਾਂ ਦੇ ਵੇਰਵੇ ਦੀ ਜਾਚ ਕਰੋ

PPSC ਰੱਖਿਆ ਸੇਵਾ ਭਲਾਈ ਅਫਸਰ ਕੱਟ ਆਫ: PPSC ਦੁਆਰਾ ਇਮਤਿਹਾਨ ਤੋਂ ਬਾਅਦ ਅਧਿਕਾਰਤ ਵੈਬਸਾਈਟ ‘ਤੇ ਰੱਖਿਆ ਸੇਵਾ ਭਲਾਈ ਅਫਸਰ ਦੇ ਨਤੀਜੇ ਅਤੇ ਕੱਟ ਆਫ ਅੰਕ ਜਾਰੀ ਕੀਤੇ ਜਾਣਗੇ। ਕੱਟ ਆਫ, ਅੰਕ ਸੂਚੀ PPSC ਵੱਲੋਂ ਵੱਖਰੇ ਤੌਰ ‘ਤੇ ਜਾਰੀ ਕੀਤੀ ਜਾਂਦੀ ਹੈ। ਰੱਖਿਆ ਸੇਵਾ ਭਲਾਈ ਅਫਸਰ ਪ੍ਰੀਖਿਆ ਪਾਸ ਕਰਨ ਲਈ ਘੱਟੋ-ਘੱਟ ਯੋਗਤਾ ਦੇ ਅੰਕਾਂ ਨੂੰ ਸਮਝਣ ਲਈ ਕੱਟ ਆਫ ਮਾਰਕ ਜਾਰੀ ਕਰੇਗੀ।

ਇਸ ਤਰ੍ਹਾਂ, ਰੱਖਿਆ ਸੇਵਾ ਭਲਾਈ ਅਫਸਰ ਦੇ ਪੇਪਰ ਕੱਟ ਆਫ ਅੰਕ ਪ੍ਰਾਪਤ ਕੀਤੇ ਜਾਣ ਵਾਲੇ ਘੱਟੋ-ਘੱਟ ਅੰਕ ਹਨ। ਉਮੀਦਵਾਰਾਂ ਨੂੰ ਆਪਣੀ ਰਣਨੀਤੀ ਨੂੰ ਸੁਧਾਰਨ ਲਈ ਪਿਛਲੇ ਸਾਲ ਦੇ ਕੱਟ ਆਫ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਇਸ ਲੇਖ ਵਿਚ, ਉਮੀਦਵਾਰ PPSC ਦੇ ਪਿਛਲੇ ਸਾਲ ਦੇ ਕੱਟ ਆਫ ਅੰਕਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ.

PPSC ਰੱਖਿਆ ਸੇਵਾ ਭਲਾਈ ਅਫਸਰ ਕੱਟ ਆਫ ਬਾਰੇ ਸੰਖੇਪ ਜਾਣਕਾਰੀ

PPSC ਰੱਖਿਆ ਸੇਵਾ ਭਲਾਈ ਅਫਸਰ ਕੱਟ ਆਫ: ਪਿਛਲੇ ਸਾਲ ਦਾ ਰੱਖਿਆ ਸੇਵਾ ਭਲਾਈ ਅਫਸਰ ਦਾ ਨਤੀਜਾ ਘੋਸ਼ਿਤ ਕਰਨ ਤੋਂ ਬਾਅਦ PPSC ਨੇ ਆਖਰੀ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ ਕਾਟ-ਆਫ ਲਿਸਟ ਬਣਾ ਕੇ ਉਸਨੂੰ ਮੈਰਿਟ ਸੂਚੀ ਵਿੱਚ ਸ਼ਾਮਲ ਕਰਕੇ ਆਪਣੀ ਸਾਈਟ ਤੇ ਅਪਲੋਡ ਕਰ ਚੁੱਕੇ ਹਨ। ਜੇਕਰ ਤੁਸੀ ਆਉਣ ਵਾਲੇ ਪੇਪਰ ਵਿਚ ਕੱਟ ਆਫ ਅੰਕਾਂ ਤੋਂ ਵੱਧ ਨੰਬਰ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਅਗਲੇ ਰਾਊਂਡ ਵਿੱਚ ਬੁਲਾਉਣ ਲਈ ਮੈਰਿਟ ਸੂਚੀ ਵਿੱਚ ਤੁਹਾਡਾ ਨਾਮ ਅਤੇ ਰੋਲ ਨੰਬਰ ਤੁਹਾਨੂੰ ਦੇਖਣ ਨੂੰ ਮਿਲੇਗਾ। ਇਸ ਲੇਖ ਵਿੱਚ ਉਮੀਦਵਾਰ ਨੂੰ ਪਿਛਲੇ ਸਾਲ ਦੀ ਰੱਖਿਆ ਸੇਵਾ ਭਲਾਈ ਅਫਸਰ ਪਿਛਲੇ ਸਾਲ ਦੇ ਕੱਟ ਆਫ ਜਾਣਕਾਰੀ ਸੰਖੇਪ ਵਿੱਚ ਪ੍ਰਾਪਤ ਕਰ ਸਕਦੇ ਹਨ।

PPSC ਰੱਖਿਆ ਸੇਵਾ ਭਲਾਈ ਅਫਸਰ ਕੱਟ ਆਫ: ਸੰਖੇਪ ਜਾਣਕਾਰੀ
ਸੰਗਠਨ ਪੰਜਾਬ ਪਬਲਿਕ ਸਰਵਿਸ ਕਮਿਸਨ
ਪੋਸਟ ਦਾ ਨਾਮ ਰੱਖਿਆ ਸੇਵਾ ਭਲਾਈ ਅਫਸਰ
ਸ਼੍ਰੇਣੀ ਕੱਟ ਆਫ
ਨੌਕਰੀ ਦੀ ਸਥਿਤੀ ਪੂਰੇ ਪੰਜਾਬ ਵਿੱਚ
ਅਧਿਕਾਰਤ ਵੈੱਬਸਾਈਟ ppsc.gov.in

PPSC ਰੱਖਿਆ ਸੇਵਾ ਭਲਾਈ ਅਫਸਰ ਕੱਟ ਆਫ ਅੰਕ

PPSC ਰੱਖਿਆ ਸੇਵਾ ਭਲਾਈ ਅਫਸਰ ਕੱਟ ਆਫ: PPSC ਪ੍ਰੀਖਿਆ ਦੇ ਨਤੀਜੇ ਦੇ ਨਾਲ ਇਸ ਪ੍ਰੀਖਿਆ ਦੀ ਕੱਟ ਆਫ ਅੰਕ ਵੀ ਜਾਰੀ ਕਰਦਾ ਹੈ। ਰੱਖਿਆ ਸੇਵਾ ਭਲਾਈ ਅਫਸਰ ਦੇ ਪਿਛਲੇ ਸਾਲ ਦੇ ਪੇਪਰ ਦੀ ਕੱਟ ਆਫ ਉਸ ਦੇ ਨਤੀਜੇ ਦੇ ਨਾਲ ਆਫੀਸ਼ੀਲ ਤੌਰ ਤੇ ਆਪਣੀ ਵੈੱਬਸਾਈਟ ਤੇ ਜਾਰੀ ਕਰ ਚੁੱਕੇ ਹਨ। ਰੱਖਿਆ ਸੇਵਾ ਭਲਾਈ ਅਫਸਰ ਪਿਛਲੇ ਸਾਲ ਦੇ ਕੱਟ ਆਫ ਰਾਂਹੀ ਉਮੀਦਵਾਰਾਂ ਲਈ ਇਸ ਸਾਲ ਦੇ ਪੇਪਰ ਦੇ ਲਈ ਜੋ ਵੀ ਕਮੀ ਹੈ ਉਸ ਬਾਰੇ ਵਿਚਾਰ ਪ੍ਰਾਪਤ ਕਰਨ ਅਤੇ ਉਸ ਨੂੰ ਪੂਰਾ ਕਰਨ ਵਿੱਚ ਬਹੁਤ ਲਾਭਦਾਇਕ ਰਹੇਗਾ। ਤੁਸੀ ਪਿਛਲੇ ਸਾਲ ਦੇ ਰੱਖਿਆ ਸੇਵਾ ਭਲਾਈ ਅਫਸਰ ਕੱਟ ਆਫ ਅੰਕਾਂ ਦੀ ਜਾਂਚ ਨੀਚੇ ਦਿੱਤੇ ਸ਼ੈਕਸ਼ਨ ਵਿੱਚ ਕਰ ਸਕਦੇ ਹੋ।

PPSC ਰੱਖਿਆ ਸੇਵਾ ਭਲਾਈ ਅਫਸਰ ਕੱਟ ਆਫ
Category Cut Off
General 65%
OBC 55%
SC 45%

PPSC ਰੱਖਿਆ ਸੇਵਾ ਭਲਾਈ ਅਫਸਰ ਸ਼੍ਰੇਣੀ ਅਨੁਸਾਰ ਕੱਟ ਆਫ

PPSC ਰੱਖਿਆ ਸੇਵਾ ਭਲਾਈ ਅਫਸਰ ਕੱਟ ਆਫ: PPSC ਨੇ ਪ੍ਰੀਖਿਆ ਲਈ ਰੱਖਿਆ ਸੇਵਾ ਭਲਾਈ ਅਫਸਰ ਪਿਛਲੇ ਸਾਲ ਦੇ ਕੱਟ ਆਫ ਲਿਸਟ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ ਰੱਖਿਆ ਸੇਵਾ ਭਲਾਈ ਅਫਸਰ ਪੇਪਰ ਦੀ ਤਿਆਰੀ ਕਰ ਰਹੇ ਹਨ। ਉਹ ਹੇਠ ਲਿਖੇ ਟੇਬਲ ਵਿਚੋਂ ਰੱਖਿਆ ਸੇਵਾ ਭਲਾਈ ਅਫਸਰ ਦੀ ਪਿਛਲੇ ਸਾਲ ਦੀ ਕੱਟ ਆਫ ਦੀ ਲਿਸਟ ਵਿਚੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਜੋ ਹੇਠ ਲਿਖੇ ਅਨੁਸਾਰ ਹੈ।

PPSC ਰੱਖਿਆ ਸੇਵਾ ਭਲਾਈ ਅਫਸਰ ਕੱਟ ਆਫ
Category Cut Off
General 65%
OBC 55%
SC 40%
General (ESM) 40%
OBC (ESM) 40%
SC (ESM) 40%

PPSC ਰੱਖਿਆ ਸੇਵਾ ਭਲਾਈ ਅਫਸਰ ਕੱਟ ਆਫ ਦੀ ਅਨੁਮਾਨਿਤ ਗਣਨਾ

ਰੱਖਿਆ ਸੇਵਾ ਭਲਾਈ ਅਫਸਰ ਪਿਛਲੇ ਸਾਲ ਦੇ ਕੱਟ ਆਫ: PPSC ਦਾ ਕੱਟ ਆਫ ਹਰ ਸਾਲ ਅਲੱਗ ਅਲੱਗ ਹੰਦਾ ਹੈ ਜੋ ਪ੍ਰੀਖਿਆ ਦੇ ਮੁਸ਼ਕਲ ਪੱਧਰ ਤੇ ਆਧਾਰ ਤੇ ਹੰਦਾ ਹੈ। ਰੱਖਿਆ ਸੇਵਾ ਭਲਾਈ ਅਫਸਰ ਦੀ ਕਾਟ ਆਫ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਤੇ ਨਿਰਭਰ ਕਰਦਾ ਹੈ। ਰੱਖਿਆ ਸੇਵਾ ਭਲਾਈ ਅਫਸਰ ਪਿਛਲੇ ਸਾਲ ਦੇ ਕੱਟ ਆਫ ਦੇ ਸ਼੍ਰੇਣੀ ਨਾਲ ਸਬੰਧਤ ਅੰਕ Max. 245.25 ਅਤੇ ਘੱਟ ਤੋਂ ਘੱਟ ਅੰਕ 120.00 ਰਹੀ ਹੈ।  ਪਿਛਲੇ ਸਾਲ ਦੀ ਕੱਟ ਆਫ ਦੇਖਣ ਤੋਂ ਬਾਅਦ ਇਸ ਸਾਲ ਦੀ ਕੱਟ ਆਫ ਸਾਡੇ ਅਨੁਸਾਰ ਵੱਧ ਤੋਂ ਵੱਧ ਅੰਕ 80 ਤੋ 85 ਅਤੇ ਘੱਟ ਤੋਂ ਘੱਟ ਅੰਕ 250 ਤੋ 150 ਤੱਕ ਰਹਿਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।

PPSC ਰੱਖਿਆ ਸੇਵਾ ਭਲਾਈ ਅਫਸਰ ਕੱਟ ਆਫ ਦੀ ਜਾਂਚ ਕਿਵੇਂ ਕਰੀਏ?

ਰੱਖਿਆ ਸੇਵਾ ਭਲਾਈ ਅਫਸਰ ਪਿਛਲੇ ਸਾਲ ਦੇ ਕੱਟ ਆਫ: PPSC ਨੇ ਰੱਖਿਆ ਸੇਵਾ ਭਲਾਈ ਅਫਸਰ ਦੇ ਪਿਛਲੇ ਸਾਲ ਦੇ ਪੇਪਰ ਦੀ ਕਾਟ ਆਫ ਆਪਣੀ ਅਧਾਕਾਰਿਤ ਵੈਬਸਾਇਟ ਤੇ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ ਰੱਖਿਆ ਸੇਵਾ ਭਲਾਈ ਅਫਸਰ ਪਿਛਲੇ ਸਾਲ ਦੇ ਕੱਟ ਆਫ ਦੀ ਲਿਸਟ ਪ੍ਰਾਪਤ ਕਰਨਾ ਚਾਹੁੰਦੇ ਹਨ।  ਇਸ ਨੂੰ ਪ੍ਰਾਪਤ ਕਰਨ ਲਈ ਲੋੜੀਦੇ ਕਦਮ ਹੇਠ ਲਿਖੇ ਹਨ-

  1. ਸਭ ਤੋਂ ਪਹਿਲਾ https://www.adda247.com/pa/ ਦੀ  ਵੈੱਬਸਾਈਟ ‘ਤੇ ਜਾਓ।
  2. ਫਿਰ Punjab Govt. Jobs ਦੇ ਵਿਕਲਪ ਤੇ ਜਾਉ।
  3. ਫਿਰ ਰੱਖਿਆ ਸੇਵਾ ਭਲਾਈ ਅਫਸਰ ਭਰਤੀ ਦੇ ਵਿਕਲਪ ਤੇ ਕਲਿਕ ਕਰੋ।
  4. ਫਿਰ ਰੱਖਿਆ ਸੇਵਾ ਭਲਾਈ ਅਫਸਰ ਪਿਛਲੇ ਸਾਲ ਦੇ ਕੱਟ ਆਫ ਤੇ ਕਲਿਕ ਕਰੋ।
  5. ਫਿਰ ਰੱਖਿਆ ਸੇਵਾ ਭਲਾਈ ਅਫਸਰ ਪਿਛਲੇ ਸਾਲ ਦੇ ਕੱਟ ਆਫ ਖੁੱਲ ਜਾਵੇਗਾ। ਤੁਸੀ ਕਾਟ ਆਫ ਦੀ ਲਿਸਟ ਤੇ ਸਾਡੇ ਪੇਜ ਤੇ ਵੀ ਦੇਖ ਸਕਦੇ ਹੋ ਜਾ ਉਸ ਨੂੰ ਡਾਊਨਲੋਡ ਵੀ ਕਰ ਸਕਦੇ ਹੋ।

ਪਿਛਲੇ ਸਾਲ ਦੀ ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ?

ਰੱਖਿਆ ਸੇਵਾ ਭਲਾਈ ਅਫਸਰ ਪਿਛਲੇ ਸਾਲ ਦੇ ਕੱਟ ਆਫ: ਰੱਖਿਆ ਸੇਵਾ ਭਲਾਈ ਅਫਸਰ ਪੇਪਰ ਦੇ ਪਿਛਲੇ ਸਾਲ ਦੀ ਕਾਟ ਆਫ ਦੀ ਜਾਂਚ ਕਰਨਾ ਬਹੁਤ ਜਰੂਰੀ ਹੰਦਾ ਹੈ। ਜੋ ਵੀ ਉਮੀਦਵਾਰ ਰੱਖਿਆ ਸੇਵਾ ਭਲਾਈ ਅਫਸਰ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਪਿਛਲੇ ਸਾਲ ਦੇ ਰੱਖਿਆ ਸੇਵਾ ਭਲਾਈ ਅਫਸਰ ਪੇਪਰ ਦੀ ਕੱਟ ਆਫ ਦੀ ਜਾਂਚ ਕਰਨਾ ਕਾਫੀ ਲਾਭਦਾਇਕ ਹੋ ਸਕਦਾ ਹੈ। ਇਸ ਲਈ ਇਸ ਲੇਖ ਵਿੱਚ ਕੁਝ ਕਦਮ ਹੇਠ ਲਿਖੇ ਹਨ

  1. ਪ੍ਰੀਖਿਆ ਦੀ ਤਿਆਰੀ ਲਈ ਰੱਖਿਆ ਸੇਵਾ ਭਲਾਈ ਅਫਸਰ ਪੇਪਰਾਂ ਦੀ ਕਾਟ ਆਫ ਨੂੰ ਦੇਖਣਾ ਅਤੇ ਉਹਨਾਂ ਦੀ ਜਾਂਚ ਕਰਨਾ  ਬਹੁਤ ਵਧੀਆ ਤਰੀਕਾ ਹੈ।
  2. ਇਹ ਰੱਖਿਆ ਸੇਵਾ ਭਲਾਈ ਅਫਸਰ ਦੇ ਸਬੈਜਕਟਾਂ ਦੀ ਕੱਟ ਆਫ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰਦਾ ਹੈ।
  3. ਪ੍ਰੀਖਿਆ ਵਿੱਚ ਦਿੱਤੇ ਗਏ ਪਿਛਲੇ ਸਾਲ ਦੇ ਪ੍ਰਸ਼ਨਾਂ ਦਾ ਵਿਸ਼ਲੇਸ਼ਣ ਅਤੇ ਮੁਸ਼ਕਲ ਸਵਾਲਾਂ ਬਾਰੇ ਪਤਾ ਲਗਦਾ ਹੈ।
  4. ਇਹ ਤਿਆਰੀ ਨੂੰ ਵਧੀਆਂ ਢੰਗ ਤੇ ਪ੍ਰਭਾਵਸ਼ਾਲੀ ਨਾਲ ਯੋਜਨਾ ਬਣਾਉਣ ਲਈ ਰੱਖਿਆ ਸੇਵਾ ਭਲਾਈ ਅਫਸਰ ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਦਾ ਵਿਚਾਰ ਦਿੰਦਾ ਹੈ।

adda247

Enroll Yourself: Punjab Da Mahapack Online Live Classes

Download Adda 247 App here to get the latest updates

Related Articles:

PPSC Defence Services Welfare Officer Recruitment 2023
PPSC Defence Services Welfare Officer Apply Online
PPSC Defence Services Welfare Officer Salary 

 

Visit Us on Adda247
Punjab Govt Jobs
Punjab Current Affairs
Punjab GK
Download Adda 247 App 

FAQs

PPSC ਰੱਖਿਆ ਸੇਵਾ ਭਲਾਈ ਅਫਸਰ ਦੀ ਪਿਛਲੇ ਸਾਲ ਦੀ ਕਟੌਤੀ ਦੀ ਜਾਂਚ ਕਿਵੇਂ ਕਰੀਏ?

PPSC ਰੱਖਿਆ ਸੇਵਾ ਭਲਾਈ ਅਫਸਰ ਦੇ ਪਿਛਲੇ ਸਾਲ ਦੀ ਕਟੌਤੀ ਲਈ ਲੇਖ ਦੇਖੋ।

PPSC ਰੱਖਿਆ ਸੇਵਾ ਭਲਾਈ ਅਫਸਰ 2023 ਦਾ ਕੱਟ ਆਫ ਜਾਰੀ ਕੀਤਾ ਗਿਆ ਹੈ ?

ਨਹੀਂ, PPSC ਜਲਦੀ ਹੀ PPSC ਰੱਖਿਆ ਸੇਵਾ ਭਲਾਈ ਅਫਸਰ 2023 ਲਈ ਕੱਟ-ਆਫ ਜਾਰੀ ਕਰੇਗਾ।