Punjab govt jobs   »   Chandigarh Police Recruitment 2022   »   Chandigarh Police ASI PET Result 2023

ਚੰਡੀਗੜ੍ਹ ਪੁਲਿਸ ASI ਨਤੀਜਾ 2023 ਅੰਤਿਮ ਮੈਰਿਟ ਸੂਚੀ ਅਤੇ ਉਡੀਕ ਸੂਚੀ ਜਾਰੀ

ਚੰਡੀਗੜ੍ਹ ਪੁਲਿਸ ASI ਨਤੀਜਾ 2023 ਜਾਰੀ: ਚੰਡੀਗੜ੍ਹ ਪੁਲਿਸ ਵਿਭਾਗ ਦੁਆਰਾ ਚੰਡੀਗੜ੍ਹ ਪੁਲਿਸ ਸਹਾਇਕ ਸਬ ਇੰਸਪੈਕਟਰ (ASI) ਦੀ 44 ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਕਰਕੇ ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ ASI ਦੀ ਪ੍ਰੀਖਿਆ 27 ਅਗਸਤ 2023 ਨੂੰ ਕਰਵਾਈ ਗਈ ਸੀ। ਫਿਰ ਲਿਖਤੀ ਪ੍ਰੀਖਿਆ ਕਰਵਾਉਣ ਜਾਣ ਤੋਂ ਬਾਅਦ ਉਸ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਗਿਆ ਸੀ। ਉਸੇ ਸੰਬੰਧਤ ਚੰਡੀਗੜ੍ਹ ਪੁਲਿਸ ਵੱਲੋਂ ਅੰਤਿਮ ਮੈਰਿਟ ਸੂਚੀ ਅਤੇ ਉਡੀਕ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਦੋਵੇਂ ਸੂਚੀ ਕਦੋਂ ਜਾਰੀ ਕੀਤੀ ਗਈ ਹੈ ਅਤੇ ਕਿਥੋਂ ਪ੍ਰਾਪਤ ਕਰ ਸਕਦੇ ਹਾਂ ਇਸ ਸਭ ਜਾਣਨ ਲਈ ਉਮੀਦਵਾਰ ਇਸ ਲੇਖ ਦੀ ਸਹੀ ਤਰ੍ਹਾਂ ਜਾਂਚ ਕਰ ਸਕਦੇ ਹਨ।

ਚੰਡੀਗੜ ਪੁਲਿਸ ASI ਨਤੀਜਾ 2023 ਦੀ ਸੰਖੇਪ ਜਾਣਕਾਰੀ

ਚੰਡੀਗੜ੍ਹ ਪੁਲਿਸ ASI ਨਤੀਜਾ 2023 ਜਾਰੀ:ਚੰਡੀਗੜ੍ਹ ਪੁਲਿਸ ਵਿਭਾਗ ਨੇ 27 ਅਗਸਤ 2023 ਨੂੰ ਹੋਈ ਪ੍ਰੀਖਿਆ ਲਈ ASI ਲਿਖਤੀ ਟੈਸਟ ਦਾ ਨਤੀਜਾ ਜਾਰੀ ਕਰ ਦਿੱਤਾ ਸੀ। ਕੁੱਲ ਨੰ. ਚੰਡੀਗੜ੍ਹ ਪੁਲਿਸ ASI ਦੇ ਅਹੁਦੇ ਲਈ 44 ਅਸਾਮੀਆਂ ਖਾਲੀ ਹਨ। ਹੁਣ ਬੋਰਡ ਦੁਆਰਾ ਜੋ ਅੰਤਿਮ ਮੈਰਿਟ ਸੂਚੀ ਅਤੇ ਉਡੀਕ ਸੂਚੀ ਜਾਰੀ ਕੀਤੀ ਹੈ ਉਸ ਬਾਰੇ ਜਾਣਨ ਲਈ ਉਮੀਦਵਾਰ ਸਾਰਣੀ ਵਿੱਚ ਦੇਖ ਸਕਦੇ ਹਨ:

Chandigarh Police ASI PET Result 2023 Overview
Recruitment Organization Chandigarh Police
Post Name Assistant Sub-Inspector (ASI)
Vacancies 44
Job Location Chandigarh
Category  Result
Status Released
What’s App Channel Link Join Now
Telegram Channel Link Join Now
ਵੈੱਬਸਾਈਟ ਲਿੰਕ chandigarhpolice.gov.in

ਚੰਡੀਗੜ੍ਹ ਪੁਲਿਸ ASI 2023 ਲਿਖਤੀ ਪ੍ਰੀਖਿਆ ਨਤੀਜਾ ਜਾਰੀ

Chandigarh Police ASI PET Result 2023 Out: ਜੋ ਬਿਨੈਕਾਰ ਚੰਡੀਗੜ੍ਹ ਪੁਲਿਸ ASI ਦੀ ਲਿਖਤੀ ਪ੍ਰੀਖਿਆ ਲਈ 27 ਅਗਸਤ 2023 ਨੂੰ ਹਾਜਰ ਹੋਏ ਸਨ ਉਹਨਾਂ ਲਈ ਚੰਡੀਗੜ੍ਹ ਪੁਲਿਸ ਵਿਭਾਗ ਦੁਆਰਾ ASI ਦੀ ਲਿਖਤੀ ਪ੍ਰੀਖਿਆ ਦਾ ਨਤੀਜਾ  ਜਾਰੀ ਕਰ ਦਿੱਤਾ ਗਿਆ ਹੈ, ਉਹ ਚੰਡੀਗੜ੍ਹ ਪੁਲਿਸ ASI ਦੀ ਲਿਖਤੀ ਪ੍ਰੀਖਿਆ ਦਾ ਨਤੀਜਾ ਅਧਿਕਾਰਤ ਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਪ੍ਰਾਪਤ ਕਰ ਸਕਦੇ ਹਨ

ਕਲਿੱਕ ਕਰੋ: ਚੰਡੀਗੜ੍ਹ ਪੁਲਿਸ ASI 2023 ਲਿਖਤੀ ਪ੍ਰੀਖਿਆ ਨਤੀਜਾ ਜਾਰੀ

ਚੰਡੀਗੜ੍ਹ ਪੁਲਿਸ ASI ਨਤੀਜਾ 2023 ਮੈਰਿਟ ਸੂਚੀ

ਚੰਡੀਗੜ੍ਹ ਪੁਲਿਸ ASI ਨਤੀਜਾ 2023: ਚੰਡੀਗੜ੍ਹ ਪੁਲਿਸ ਵਿਭਾਗ ਦੁਆਰਾ ਚੰਡੀਗੜ੍ਹ ਪੁਲਿਸ ਸਹਾਇਕ ਸਬ ਇੰਸਪੈਕਟਰ (ASI) ਦੀ 44 ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਕਰਕੇ ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ ASI ਦੀ ਪ੍ਰੀਖਿਆ 27 ਅਗਸਤ 2023 ਨੂੰ ਕਰਵਾਈ ਗਈ ਸੀ।ਫਿਰ ਲਿਖਤੀ ਪ੍ਰੀਖਿਆ ਦੇ ਨਤੀਜਾ ਸੂਚੀ ਵਿੱਚ PE&MT ਲਈ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਸੀ। ਜਿਸ ਮੁਤਾਬਕ PE&MT 10.10.2023 ਨੂੰ ਪੁਲਿਸ ਲਾਈਨਜ਼, ਸੈਕਟਰ 26 ਚੰਡੀਗੜ੍ਹ ਵਿਖੇ ਕਰਵਾਇਆ ਗਿਆ ਸੀ।

ਉਸੇ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰੀਰਕ ਮਾਪ ਟੈਸਟ ਅਤੇ ਹੋਰ ਸਾਰੀ ਚੋਣ ਪ੍ਰਕੀਰਿਆ ਪੂਰੀ ਕਰਨ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੁਆਰਾ ਆਪਣੀ ਅਧਿਕਾਰਤ ਵੈੱਬਸਾਈਟ ਤੇ ਅੰਤਿਮ ਮੈਰਿਟ ਸੂਚੀ ਅਤੇ ਉਡੀਕ ਸੂਚੀ ਜਾਰੀ ਕਰ ਦਿੱਤੀ ਗਈ ਹੈ।  ਤੁਸੀ ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਮੈਰਿਟ ਸੂਚੀ ਅਤੇ ਉਡੀਕ ਸੂਚੀ ਦੀ ਫਾਇਲ ਡਾਉਨਲੋਡ ਕਰ ਸਕਦੇ ਹੋ।

ਡਾਊਨਲੋਡ ਕਰੋ: ਚੰਡੀਗੜ੍ਹ ਪੁਲਿਸ ASI ਅੰਤਿਮ ਮੈਰਿਟ ਸੂਚੀ

ਡਾਊਨਲੋਡ ਕਰੋ: ਚੰਡੀਗੜ੍ਹ ਪੁਲਿਸ ASI ਅੰਤਿਮ ਉਡੀਕ ਸੂਚੀ

ਚੰਡੀਗੜ੍ਹ ਪੁਲਿਸ ASI ਨਤੀਜਾ 2023 ਕੱਟ ਆਫ ਅੰਕ

ਚੰਡੀਗੜ੍ਹ ਪੁਲਿਸ ASI ਨਤੀਜਾ 2023: ਚੰਡੀਗੜ੍ਹ ਪੁਲਿਸ ASI ਕੱਟ ਆਫ 2023 ਹਲੇ ਚੰਡੀਗੜ੍ਹ ਪੁਲਿਸ ਦੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। ਚੰਡੀਗੜ੍ਹ ਪੁਲਿਸ ASI ਕੱਟ ਆਫ 2023 ਜਲਦੀ ਹੀ ਜਾਰੀ ਕੀਤੀ ਜਾਵੇਗੀ। ਲਿਖਤੀ ਪੇਪਰ ਲੈਣ ਤੋਂ ਬਾਅਦ ਅਤੇ ਇਸਦੀ ਸਾਰੀ ਚੋਣ ਪ੍ਰਕੀਰਿਆ ਪੂਰੀ ਹੋਣ ਤੋਂ ਬਾਅਦ ਅੰਤਿਮ ਨਤੀਜਾ ਆਉਣ ਤੇ ਇਸ ਦੀ ਕੱਟ ਆਫ ਜਾਰੀ ਕੀਤੀ ਜਾਵੇਗੀ। ਉਮੀਦਵਾਰ ਅਧਿਕਾਰਤ ਸਾਈਟ ਤੇ ਜਾ ਕੇ ਜਾਂ ਲੇਖ ਵਿੱਚ ਦਿੱਤੀ ਕੱਟ ਆਫ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਚੰਡੀਗੜ੍ਹ ਪੁਲਿਸ ASI ਨਤੀਜਾ 2023 ਡਾਊਨਲੋਡ ਕਰਨ ਦੇ ਕਦਮ

ਚੰਡੀਗੜ੍ਹ ਪੁਲਿਸ ASI ਨਤੀਜਾ 2023: ਚੰਡੀਗੜ੍ਹ ਪੁਲਿਸ ਦੁਆਰਾ ਜਾਰੀ ਨਤੀਜਾ ਡਾਊਨਲੋਡ ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ:-

  1. ਸਭ ਤੋ ਪਹਿਲਾ chandigarhpolice.gov.in ‘ਤੇ ਜਾਓ।
  2. ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭੋ।
  3. ਲੋੜੀਂਦੇ URL ‘ਤੇ ਕਲਿੱਕ ਕਰੋ ਅਤੇ ਫਿਰ ਨਤੀਜਿਆਂ ਵਿੱਚ ਲਿੰਕ ‘ਤੇ ਕਲਿੱਕ ਕਰੋ।
  4. ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਤਿਆਰ ਹੈ।
  6. ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ।

adda247

Enroll Yourself: Punjab Da Mahapack Online Live Classes

Download Adda 247 App here to get the latest updates

Check PSSSB Exams:

PSSSB Group C Recruitment 2023
PSSSB Sub Inspector Agriculture Recruitment  PSSSB Assistant Treasure Recruitment
PSSSB Sub Inspector Agriculture Syllabus  PSSSB Sub Inspector Agriculture Eligibility Criteria
PSSSB Sub Inspector Agriculture Salary PSSSB Group C Recruitment 2023 Apply Online Date Extended

FAQs

ਕੀ ਚੰਡੀਗੜ੍ਹ ਪੁਲਿਸ ASI ਦਾ ਨਤੀਜਾ 2023 ਜਾਰੀ ਹੋਇਆ ਹੈ?

ਹਾਂ, ਚੰਡੀਗੜ੍ਹ ਪੁਲਿਸ ASI ਨਤੀਜਾ 2023 ਜਾਰੀ ਕੀਤਾ ਗਿਆ ਹੈ।

ਚੰਡੀਗੜ੍ਹ ਪੁਲਿਸ ASI ਦਾ ਨਤੀਜਾ 2023 ਉਮੀਦਵਾਰ ਕਿਥੋਂ ਪ੍ਰਾਪਤ ਕਰ ਸਕਦਾ ਹੈ?

ਚੰਡੀਗੜ੍ਹ ਪੁਲਿਸ ASI ਦਾ ਨਤੀਜਾ 2023 ਉਮੀਦਵਾਰ ਉੱਪਰ ਦਿੱਤੇ ਹੋਏ ਲੇਖ ਵਿਚੋਂ ਪ੍ਰਾਪਤ ਕਰ ਸਕਦਾ ਹੈ।