Punjab govt jobs   »   Chandigarh Junior Auditor Recruitment 2023   »   ਚੰਡੀਗੜ੍ਹ ਜੂਨੀਅਰ ਆਡੀਟਰ ਕੱਟ ਆਫ 2023

ਚੰਡੀਗੜ੍ਹ ਜੂਨੀਅਰ ਆਡੀਟਰ ਕੱਟ ਆਫ 2023 ਕੱਟ ਆਫ ਦੀ ਜਾਂਚ ਕਰੋ

ਚੰਡੀਗੜ੍ਹ ਜੂਨੀਅਰ ਆਡੀਟਰ ਕੱਟ ਆਫ 2023: ਚੰਡੀਗੜ੍ਹ ਜੂਨੀਅਰ ਆਡੀਟਰ (Chandigarh Junior Auditor) ਦੇ ਅਹੁਦੇ ਲਈ ਸਰਕਾਰੀ ਨੌਕਰੀ ਦੀ ਤਿਆਰੀ ਵਿੱਚ ਕੱਟ ਆਫ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪ੍ਰੀਖਿਆ ਦੀ ਅੰਤਿਮ ਕਟੌਤੀ ਨੂੰ ਜਾਣ ਕੇ, ਉਮੀਦਵਾਰ ਜਾਣ ਸਕਦੇ ਹਨ ਕਿ ਉਨ੍ਹਾਂ ਦਾ ਨਾਮ ਚੋਣ ਵਿੱਚ ਆਵੇਗਾ ਜਾਂ ਨਹੀਂ। ਚੰਡੀਗੜ੍ਹ ਜੂਨੀਅਰ ਆਡੀਟਰ ਦੀਆਂ 29 ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ।

ਬਹੁਤ ਸਾਰੇ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰਾਂ ਨੇ ਚੰਡੀਗੜ੍ਹ ਜੂਨੀਅਰ ਆਡੀਟਰ (Chandigarh Junior Auditor) ਦੀਆਂ ਅਸਾਮੀਆਂ ਲਈ ਆਨਲਾਈਨ ਅਰਜ਼ੀ ਦਿੱਤੀ ਹੈ। ਉਮੀਦਵਾਰ ਜੋ ਚੰਡੀਗੜ੍ਹ ਜੂਨੀਅਰ ਆਡੀਟਰ (Chandigarh Junior Auditor) ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਇਸ ਲੇਖ ਵਿੱਚ ਪ੍ਰੀਖਿਆ ਤੋਂ ਬਾਅਦ ਚੰਡੀਗੜ੍ਹ ਜੂਨੀਅਰ ਆਡੀਟਰ ਫਾਈਨਲ ਕੱਟ ਆਫ ਦੀ ਜਾਂਚ ਕਰ ਸਕਦੇ ਹਨ। ਚੰਡੀਗੜ੍ਹ ਜੂਨੀਅਰ ਆਡੀਟਰ (Chandigarh Junior Auditor) ਭਰਤੀ 2023 ਬਾਰੇ ਪੂਰੇ ਵੇਰਵਿਆਂ ਲਈ ਲੇਖ ਦੇਖੋ।

ਚੰਡੀਗੜ੍ਹ ਜੂਨੀਅਰ ਆਡੀਟਰ ਕੱਟ-ਆਫ 2023 ਸੰਖੇਪ ਜਾਣਕਾਰੀ

ਚੰਡੀਗੜ੍ਹ ਜੂਨੀਅਰ ਆਡੀਟਰ ਕੱਟ ਆਫ 2023: ਚੰਡੀਗੜ੍ਹ ਪ੍ਰਸ਼ਾਸ਼ਨ ਦੁਆਰਾ ਜੂਨੀਅਰ ਆਡੀਟਰ ਦਾ ਨਤੀਜਾ ਘੋਸ਼ਿਤ ਕਰਨ ਤੋਂ ਬਾਅਦ ਆਖਰੀ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ ਕਾਟ-ਆਫ ਅੰਕਾਂ ਦੀ ਲਿਸਟ ਬਣਾ ਕੇ ਉਸਨੂੰ ਮੈਰਿਟ ਸੂਚੀ ਵਿੱਚ ਸ਼ਾਮਲ ਕਰਕੇ ਆਪਣੀ ਅਧਿਕਾਰਤ ਸਾਈਟ ਤੇ ਅਪਲੋਡ ਕੀਤਾ ਜਾਵੇਗਾ। ਜੇਕਰ ਤੁਸੀ ਆਉਣ ਵਾਲੇ ਪੇਪਰ ਵਿਚ ਕੱਟ ਆਫ ਅੰਕਾਂ ਤੋਂ ਵੱਧ ਨੰਬਰ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਅਗਲੇ ਕਦਮ ਵਿੱਚ ਬੁਲਾਉਣ ਲਈ ਮੈਰਿਟ ਸੂਚੀ ਵਿੱਚ ਤੁਹਾਡਾ ਨਾਮ ਅਤੇ ਰੋਲ ਨੰਬਰ ਤੁਹਾਨੂੰ ਦੇਖਣ ਨੂੰ ਮਿਲੇਗਾ। ਇਸ ਲੇਖ ਵਿੱਚ ਉਮੀਦਵਾਰ ਨੂੰ ਚੰਡੀਗੜ੍ਹ ਜੂਨੀਅਰ ਆਡੀਟਰ (Chandigarh Junior Auditor) ਕੱਟ ਆਫ ਬਾਰੇ ਸੰਖੇਪ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

 ਚੰਡੀਗੜ੍ਹ ਜੂਨੀਅਰ ਆਡੀਟਰ ਕੱਟ ਆਫ 2023: ਸੰਖੇਪ ਜਾਣਕਾਰੀ
ਭਰਤੀ ਸੰਗਠਨ ਚੰਡੀਗੜ੍ਹ ਪ੍ਰਸ਼ਾਸ਼ਨ
ਪੋਸਟ ਨਾਮ ਚੰਡੀਗੜ੍ਹ ਜੂਨੀਅਰ ਆਡੀਟਰ
ਕੈਟਗਰੀ ਕੱਟ ਆਫ
ਸਥਿਤੀ ਜਲਦੀ ਹੀ ਜਾਰੀ ਕੀਤਾ ਜਾਵੇਗਾ
ਨੌਕਰੀ ਦੀ ਸਥਿਤੀ ਚੰਡੀਗੜ੍ਹ
ਅਧਿਕਾਰਿਤ ਸਾਈਟ https://chandigarh.gov.in/

ਚੰਡੀਗੜ੍ਹ ਜੂਨੀਅਰ ਆਡੀਟਰ ਕੱਟ ਆਫ ਅੰਕ 2023

ਚੰਡੀਗੜ੍ਹ ਜੂਨੀਅਰ ਆਡੀਟਰ ਕੱਟ ਆਫ 2023:  ਚੰਡੀਗੜ੍ਹ ਜੂਨੀਅਰ ਆਡੀਟਰ (Chandigarh Junior Auditor) 2023 ਦੀ ਭਰਤੀ ਦੀ ਕੱਟ ਔਫ ਜਲਦ ਹੀ ਜਾਰੀ ਕਰ ਦਿੱਤੀ ਜਾਵਗੀ। ਜਿਵੇਂ ਹੀ ਇਸ ਦਾ ਨਤੀਜਾ ਘੋਸਿਤ ਹੁੰਦਾ ਹੈ ਤਾਂ ਨਾਲ ਦੀ ਨਾਲ ਹੀ ਇਸ ਦੀ ਕੱਟ ਔਫ ਵੀ ਪੱਤਾ ਚਲ ਜਾਵੇਗੀ। ਵਿਦਿਆਰਥੀ ਇਸ ਭਰਤੀ ਦੀ ਕੱਟ ਔਫ ਇਸ ਆਰਟਿਕਲ ਵਿੱਚ ਦੇਖ ਸਕਦੇ ਹਨ। ਹੇਠਾਂ ਦਿੱਤੀ ਸਾਰਣੀ ਵਿੱਚ ਵੱਖ-ਵੱਖ ਸ਼੍ਰੇਣੀਆਂ ਲਈ ਕੱਟ-ਆਫ ਸ਼ਾਮਿਲ ਹਨ।

 ਚੰਡੀਗੜ੍ਹ ਜੂਨੀਅਰ ਆਡੀਟਰ ਕੱਟ ਆਫ 2023
ਸ਼੍ਰੇਣੀ ਕੱਟ ਆਫ 2023
ਜਨਰਲ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਹੋਰ ਪਛੜੀਆਂ ਸ਼੍ਰੇਣੀਆਂ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਅਨੁਸੂਚਿਤ ਜਾਤੀ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਅਨੁਸੂਚੀ ਕਬੀਲੇ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਸਾਬਕਾ ਫੌਜੀ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ

ਚੰਡੀਗੜ੍ਹ ਜੂਨੀਅਰ ਆਡੀਟਰ ਕੱਟ ਆਫ 2023 ਸ਼੍ਰੇਣੀਆਂ ਅਨੁਸਾਰ ਕੱਟ ਆਫ

ਚੰਡੀਗੜ੍ਹ ਜੂਨੀਅਰ ਆਡੀਟਰ ਕੱਟ ਆਫ 2023:  ਚੰਡੀਗੜ੍ਹ ਜੂਨੀਅਰ ਆਡੀਟਰ (Chandigarh Junior Auditor) ਭਰਤੀ 2023 ਦੀ ਕੱਟ ਆਫ ਸ਼੍ਰੇਣੀਆਂ ਅਨੁਸਾਰ ਜਾਰੀ ਕੀਤੀ ਜਾਵੇਗੀ। ਜਿਹੜੇ ਉਮੀਦਵਾਰ ਚੰਡੀਗੜ੍ਹ ਜੂਨੀਅਰ ਆਡੀਟਰ (Chandigarh Junior Auditor) ਦਾ ਪੇਪਰ ਦੇ ਰਹੇ ਹਨ, ਉਹ ਚੰਡੀਗੜ੍ਹ ਜੂਨੀਅਰ ਆਡੀਟਰ ਦੀ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਦੇਖ ਸਕਦੇ ਹਨ। ਅਸੀਂ ਚੰਡੀਗੜ੍ਹ ਜੂਨੀਅਰ ਆਡੀਟਰ ਦੀ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਬੋਰਡ ਦੁਆਰਾ ਜਾਰੀ ਕਰਨ ਤੋਂ ਬਾਅਦ ਆਪਣੀ ਸਾਈਟ ਤੇ ਅਪਲੋਡ ਕਰ ਦਵਾਗੇਂ। ਤਾਂ ਜੋ ਤੁਸੀਂ ਚੰਡੀਗੜ੍ਹ ਜੂਨੀਅਰ ਆਡੀਟਰ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਦੀ ਲਿਸਟ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।

ਚੰਡੀਗੜ੍ਹ ਜੂਨੀਅਰ ਆਡੀਟਰ ਕੱਟ ਆਫ 2023: ਸ਼੍ਰੇਣੀਆਂ ਅਨੁਸਾਰ ਕੱਟ ਆਫ਼
ਸ਼੍ਰੇਣੀ ਕੱਟ ਆਫ 2023
ਆਮ/ਖੁੱਲ੍ਹਾ/ਅਣਰਾਖਵਾਂ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਅਨੁਸੂਚਿਤ ਜਾਤੀ ਬਾਲਮੀਕੀ/ਮਜ਼੍ਹਬੀ ਸਿੱਖ, ਪੰਜਾਬ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਪਛੜੀਆਂ ਸ਼੍ਰੇਣੀਆਂ, ਪੰਜਾਬ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਈਐਸਐਮ ਜਨਰਲ, ਪੰਜਾਬ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਆਰਥਿਕ ਕਮਜ਼ੋਰ ਵਰਗ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ

ਚੰਡੀਗੜ੍ਹ ਜੂਨੀਅਰ ਆਡੀਟਰ ਕੱਟ ਆਫ 2023 ਘੱਟੋ-ਘੱਟ ਯੋਗਤਾ ਅੰਕ

ਚੰਡੀਗੜ੍ਹ ਜੂਨੀਅਰ ਆਡੀਟਰ  ਕੱਟ ਆਫ 2023: ਚੰਡੀਗੜ੍ਹ ਜੂਨੀਅਰ ਆਡੀਟਰ (Chandigarh Junior Auditor) ਦਾ ਨਤੀਜਾ ਚੰਡੀਗੜ੍ਹ ਪ੍ਰਸ਼ਾਸ਼ਨ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। ਜਲਦੀ ਹੀ ਚੰਡੀਗੜ੍ਹ ਜੂਨੀਅਰ ਆਡੀਟਰ (Chandigarh Junior Auditor) ਨਤੀਜਾ 2023 ਦੀ ਘੱਟੋ ਘੱਟ ਯੋਗਤਾ ਅੰਕ ਸੂਚੀ ਜਾਰੀ ਕੀਤੀ ਜਾਵੇਗੀ। ਉਮੀਦਵਾਰ ਨੂੰ ਕੱਟ ਔਫ ਰਾਹੀ ਇਹ ਪਤਾ ਲੱਗਦਾ ਹੈ ਕਿ ਉਸਦਾ ਪੇਪਰ ਵਿੱਚ ਫਾਇਨਲ ਸਲੈਕਸ਼ਨ ਲਈ ਨਾਮ ਆਵੇਗਾ ਜਾਂ ਨਹੀਂ।

ਕੱਟ ਔਫ ਆਉਣ ਤੋਂ ਬਾਅਦ ਉਮੀਦਵਾਰ ਨੂੰ ਅਗਲੇ ਚੋਣ ਦੌਰ ਵਿੱਚ ਬੁਲਾਉਣ ਲਈ ਘੱਟੋ-ਘੱਟ ਯੋਗਤਾ ਅੰਕ ਲੈਣੇ ਬਹੁਤ ਜਰੂਰੀ ਹਨ। ਕੱਟ ਆਫ ਯੋਗਤਾ ਅੰਕ PPCS ਦੀ ਅਧਿਕਾਰਤ ਸਾਈਟ ਦੁਆਰਾ ਜਾਰੀ ਕੀਤੇ ਜਾਣਗੇ। ਇਸ ਲਈ ਸਹੀ ਉੱਤਰਾਂ ਦੀ ਜਾਂਚ ਉਮੀਦਵਾਰ ਦੁਆਰਾ ਅਧਿਕਾਰਿਤ ਸਾਈਟ ਤੋਂ ਉੱਤਰ ਕੁੰਜੀ ਦੀ ਲਿਸਟ ਜਾਰੀ ਹੋਣ ਤੋਂ ਬਾਅਦ ਕੀਤੀ ਜਾ ਸਕਦੀ ਹੈ ਅਤੇ ਅੰਕਾਂ ਦੀ ਗਿਣਤੀ ਵੀ ਕਰ ਸਕਦੇ ਹਨ।

ਚੰਡੀਗੜ੍ਹ ਜੂਨੀਅਰ ਆਡੀਟਰ ਦੀ ਕੱਟ ਆਫ ਦੀ ਜਾਂਚ ਕਿਵੇਂ ਕਰੀਏ?

ਚੰਡੀਗੜ੍ਹ ਜੂਨੀਅਰ ਆਡੀਟਰ ਕੱਟ ਆਫ 2023: ਚੰਡੀਗੜ੍ਹ ਜੂਨੀਅਰ ਆਡੀਟਰ (Chandigarh Junior Auditor) ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਚੰਡੀਗੜ੍ਹ ਪ੍ਰਸ਼ਾਸ਼ਨ ਦੁਆਰਾ ਜਲਦੀ ਜਾਰੀ ਕੀਤਾ ਜਾਵੇਗਾ। ਤੁਸੀਂ ਚੰਡੀਗੜ੍ਹ ਜੂਨੀਅਰ ਆਡੀਟਰ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਦੀ ਲਿਸਟ ਇਸ ਲੇਖ ਵਿੱਚ ਦੇਖ ਸਕਦੇ ਹੋ। ਜਿਸ ਨਾਲ ਉਮੀਦਵਾਰ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।  ਜਦੋਂ ਵੀ ਕੱਟ ਆਫ ਲਿਸਟ ਅਪਲੋਡ ਹੋਵੇਗੀ ਤਾਂ ਉਸ ਤੋਂ ਬਾਅਦ ਉਮੀਦਵਾਰ  ਚੰਡੀਗੜ੍ਹ ਜੂਨੀਅਰ ਆਡੀਟਰ (Chandigarh Junior Auditor) ਦੀ ਕੱਟ ਆਫ ਦੇਖਣ ਲਈ ਹੇਠ ਲਿਖੇ ਕਦਮਾਂ ਦੀ ਜਾਂਚ ਕਰ ਸਕਦੇ ਹਨ।

  1. ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
  2. ਵੈੱਬਸਾਇਟ ਦੇ ਪੰਜਾਬ ਗੌਰਮਿੰਟ ਜੋਬਸ ਦੇ ਵਿਕਲਪ ਤੇ ਜਾਉ।
  3. ਹੁਣ  ਚੰਡੀਗੜ੍ਹ ਜੂਨੀਅਰ ਆਡੀਟਰ (Chandigarh Junior Auditor) ਭਰਤੀ ਦੇ ਵਿਕਲਪ ਤੇ ਜਾਉ।
  4. ਫਿਰ  ਚੰਡੀਗੜ੍ਹ ਜੂਨੀਅਰ ਆਡੀਟਰ (Chandigarh Junior Auditor) ਕੱਟ ਆਫ ਦੇ ਵਿਕਲੱਪ ‘ਤੇ ਕਲਿੱਕ ਕਰੋ।
  5. ਉਮੀਦਵਾਰ ਉਸ ਪੰਨੇ ਤੇ ਜਾ ਕੇ ਚੰਡੀਗੜ੍ਹ ਜੂਨੀਅਰ ਆਡੀਟਰ (Chandigarh Junior Auditor) ਕੱਟ ਆਫ ਦੀ ਜਾਂਚ ਕਰ ਸਕਦੇ ਹਨ।
  6. ਫਿਰ ਇਸ ਨੂੰ ਸੁਰੱਖਿਅਤ ਕਰੋ ਜਾਂ ਇਸ ਨੂੰ ਡਾਊਨਲੋਡ ਕਰੋ ਅਤੇ ਇਸ ਨੂੰ ਸੰਭਾਲ ਕੇ ਰੱਖੋ।

ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ?

ਚੰਡੀਗੜ੍ਹ ਜੂਨੀਅਰ ਆਡੀਟਰ ਕੱਟ ਆਫ 2023: ਚੰਡੀਗੜ੍ਹ ਜੂਨੀਅਰ ਆਡੀਟਰ (Chandigarh Junior Auditor) 2023 ਦੀ ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਇਸ ਲਈ ਜਰੂਰੀ ਹੈ ਕਿ ਇਸ ਰਾਹੀ ਉਮੀਦਵਾਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸਦਾ ਪੇਪਰ ਵਿੱਚ ਫਾਇਨਲ ਸਿਲੇਕਸਨ ਲਈ ਨਾਮ ਆਉਗਾ ਜਾਂ ਨਹੀਂ। ਕੱਟ ਔਫ ਆਉਣ ਤੋਂ ਬਾਅਦ ਉਮੀਦਵਾਰ ਨੂੰ ਅੱਗੇ ਦੀ ਪ੍ਰੋਸੈਸ ਲਈ ਬੁਲਾਇਆ ਜਾਂਦਾ ਹੈ। ਫਿਰ ਪੇਪਰ ਹੋਣ ਤੋਂ ਬਾਅਦ ਇਸ ਦੀ ਕੱਟ ਔਫ ਆਉਂਦੀ ਹੈ। ਕੱਟ ਔਫ ਆਉਣ ਤੋਂ ਬਾਅਦ ਤੁਸੀ ਸਭ ਤੋਂ ਪਹਿਲਾਂ ਇਸ ਨੂੰ ਸਾਡੀ ਸਾਇਟ ਤੇ ਦੇਖ ਸਕਦੇ ਹੋ।

adda247

Enrol Yourself: Punjab Da Mahapack Online Live Classes

Relatable Articles
Chandigarh Junior Auditor Recruitment 2023 Chandigarh Junior Auditor Selection Process
Chandigarh Junior Auditor Apply Online 2023 Chandigarh Junior Auditor Syllabus
Chandigarh Junior Auditor Eligibility Criteria Chandigarh Junior Auditor Exam Date 2023
Chandigarh Junior Auditor Salary Chandigarh Junior Auditor Admit Card 2023

 

Visit Us on Adda247
Punjab Govt Jobs
Punjab Current Affairs
Punjab GK
Download Adda 247 App here to get the latest updates

FAQs

ਚੰਡੀਗੜ੍ਹ ਜੂਨੀਅਰ ਆਡੀਟਰ ਭਰਤੀ 2023 ਦੇ ਕਟ ਆਫ ਮਾਰਕ ਕੀ ਹਨ?

ਚੰਡੀਗੜ੍ਹ ਪ੍ਰਸ਼ਾਸ਼ਨ ਜਲਦੀ ਹੀ ਚੰਡੀਗੜ੍ਹ ਜੂਨੀਅਰ ਆਡੀਟਰ ਭਰਤੀ 2023 ਦੇ ਕੱਟ ਆਫ ਅੰਕ ਜਾਰੀ ਕਰੇਗੀ।

ਕੀ ਚੰਡੀਗੜ੍ਹ ਜੂਨੀਅਰ ਆਡੀਟਰ ਦਾ ਨਤੀਜਾ 2023 ਆ ਗਿਆ ਹੈ?

ਨਹੀਂ, ਚੰਡੀਗੜ੍ਹ ਜੂਨੀਅਰ ਆਡੀਟਰ ਦਾ ਨਤੀਜਾ ਅਜੇ ਜਾਰੀ ਨਹੀਂ ਹੋਇਆ ਹੈ।