Punjab govt jobs   »   ਚੰਡੀਗੜ੍ਹ JBT TGT ਭਰਤੀ ਨਤੀਜਾ 2024

ਚੰਡੀਗੜ੍ਹ JBT TGT ਭਰਤੀ ਨਤੀਜਾ 2024 ਅੰਤਿਮ ਮੈਰਿਟ ਸੂਚੀ ਦੀ ਜਾਂਚ ਕਰੋ

ਚੰਡੀਗੜ੍ਹ JBT TGT ਭਰਤੀ ਨਤੀਜਾ 2024 ਜਾਰੀ: ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ JBT TGT  ਦੀ 96 ਅਸਾਮੀਆ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਕਰਕੇ ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ JBT TGT ਦੀ ਪ੍ਰੀਖਿਆ 06 ਜਨਵਰੀ 2024 ਨੂੰ ਕਰਵਾਈ ਗਈ ਸੀ। ਲਿਖਤੀ ਪ੍ਰੀਖਿਆ ਕਰਵਾਏ ਜਾਣ ਤੋਂ ਬਾਅਦ ਇਸ ਦਾ ਨਤੀਜਾ ਬੋਰਡ ਵੱਲ਼ੋ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਇਸ ਭਰਤੀ ਦੇ ਨਤੀਜੇ ਜਾਣਨ ਲਈ ਇਸ ਲੇਖ ਦੀ ਸਹੀ ਤਰ੍ਹਾਂ ਜਾਂਚ ਕਰ ਸਕਦੇ ਹਨ।

ਚੰਡੀਗੜ JBT TGT ਭਰਤੀ ਨਤੀਜਾ 2024 ਦੀ ਸੰਖੇਪ ਜਾਣਕਾਰੀ

ਚੰਡੀਗੜ੍ਹ JBT TGT ਭਰਤੀ ਨਤੀਜਾ 2024 ਜਾਰੀ: ਚੰਡੀਗੜ੍ਹ ਵਿਭਾਗ ਨੇ 06 ਜਨਵਰੀ 2024 ਨੂੰ ਹੋਈ ਪ੍ਰੀਖਿਆ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ।  ਚੰਡੀਗੜ੍ਹ JBT TGT ਭਰਤੀ ਦੇ ਅਹੁਦੇ ਲਈ 96 ਅਸਾਮੀਆਂ ਖਾਲੀ ਹਨ। ਬੋਰਡ ਇਸ ਭਰਤੀ ਦਾ ਨਤੀਜਾ ਲਈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹਨ।

ਚੰਡੀਗੜ JBT TGT ਭਰਤੀ 2024 ਸੰਖੇਪ ਜਾਣਕਾਰੀ
ਭਰਤੀ ਸੰਗਠਨ ਚੰਡੀਗੜ੍ਹ ਬੋਰਡ
ਪੋਸਟ ਦਾ ਨਾਮ JBT TGT ਟੀਚਰ
ਅਸਾਮੀਆਂ 96
ਨੋਕਰੀ ਦਾ ਸਥਾਨ ਚੰਡੀਗੜ੍ਹ
ਕੈਟਾਗਰੀ  Result
ਸਟੇਟਸ ਜਾਰੀ ਕਰ ਦਿੱਤਾ ਗਿਆ ਹੈ।
What’s App Channel Link Join Now
Telegram Channel Link Join Now
ਵੈੱਬਸਾਈਟ ਲਿੰਕ https://www.chdeducation.gov.in

ਚੰਡੀਗੜ੍ਹ JBT TGT ਭਰਤੀ 2024 ਲਿਖਤੀ ਪ੍ਰੀਖਿਆ ਨਤੀਜਾ

ਚੰਡੀਗੜ੍ਹ ਭਰਤੀ ਨਤੀਜਾ 2024 : ਜੋ ਬਿਨੈਕਾਰ ਚੰਡੀਗੜ੍ਹ JBT TGT ਭਰਤੀ ਦੀ ਲਿਖਤੀ ਪ੍ਰੀਖਿਆ ਲਈ 06 ਜਨਵਰੀ 2024 ਨੂੰ ਹਾਜਰ ਹੋਏ ਸਨ ਉਹਨਾਂ ਲਈ ਚੰਡੀਗੜ੍ਹ  ਵਿਭਾਗ ਦੁਆਰਾ ਲਿਖਤੀ ਪ੍ਰੀਖਿਆ ਦਾ ਨਤੀਜਾ ਜਾਰੀ ਕੀਤਾ ਗਿਆ ਹੈ, ਉਮੀਦਵਾਰ ਚੰਡੀਗੜ੍ਹ JBT TGT ਭਰਤੀ ਦੀ ਲਿਖਤੀ ਪ੍ਰੀਖਿਆ ਦਾ ਨਤੀਜਾ ਅਧਿਕਾਰਤ ਸਾਈਟ ਤੋਂ ਡਾਉਨਲੋਡ ਕਰ ਸਕਦੇ ਹਨ ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਪ੍ਰਾਪਤ ਕਰ ਸਕਦੇ ਹਨ

ਕਲਿੱਕ ਕਰੋ: ਚੰਡੀਗੜ੍ਹ JBT TGT ਭਰਤੀ 2024 ਲਿਖਤੀ ਪ੍ਰੀਖਿਆ ਨਤੀਜਾ ਜਾਰੀ ਕੀਤਾ ਗਿਆ

ਚੰਡੀਗੜ੍ਹ JBT TGT ਭਰਤੀ ਨਤੀਜਾ 2024 ਮੈਰਿਟ ਸੂਚੀ

ਚੰਡੀਗੜ੍ਹ JBT TGT ਭਰਤੀ ਨਤੀਜਾ 2024: ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ JBT TGT ਦੀ 96 ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਕਰਕੇ ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ ਪ੍ਰੀਖਿਆ 06 ਜਨਵਰੀ 2024 ਨੂੰ ਕਰਵਾਈ ਗਈ ਸੀ। ਜਿਸ ਦਾ ਨਤੀਜਾ ਅਜੇ ਤੱਕ ਐਲਾਨਿਆ ਨਹੀ ਗਿਆ ਹੈ। ਤੁਸੀ ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਮੈਰਿਟ ਸੂਚੀ ਅਤੇ ਉਡੀਕ ਸੂਚੀ ਦੀ ਫਾਇਲ ਡਾਉਨਲੋਡ ਕਰ ਸਕਦੇ ਹੋ।

ਡਾਊਨਲੋਡ ਕਰੋ: ਚੰਡੀਗੜ੍ਹ JBT TGT ਭਰਤੀ ਅੰਤਿਮ ਮੈਰਿਟ ਸੂਚੀ ਜਾਰੀ ਨਹੀ ਕੀਤੀ ਗਈ

ਡਾਊਨਲੋਡ ਕਰੋ: ਚੰਡੀਗੜ੍ਹ JBT TGT ਭਰਤੀ ਅੰਤਿਮ ਉਡੀਕ ਸੂਚੀ ਜਾਰੀ ਨਹੀ ਕੀਤੀ ਗਈ

ਚੰਡੀਗੜ੍ਹ JBT TGT ਭਰਤੀ ਨਤੀਜਾ 2024 ਕੱਟ ਆਫ ਅੰਕ

ਚੰਡੀਗੜ੍ਹ JBT TGT ਭਰਤੀ ਨਤੀਜਾ 2024: ਚੰਡੀਗੜ੍ਹ JBT TGT ਭਰਤੀ ਕੱਟ ਆਫ 2024 ਹਲੇ ਚੰਡੀਗੜ੍ਹ ਦੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। ਚੰਡੀਗੜ੍ਹ JBT TGT ਭਰਤੀ ਕੱਟ ਆਫ 2024 ਜਲਦੀ ਹੀ ਜਾਰੀ ਕੀਤੀ ਜਾਵੇਗੀ। ਲਿਖਤੀ ਪੇਪਰ ਲੈਣ ਤੋਂ ਬਾਅਦ ਅਤੇ ਇਸਦੀ ਸਾਰੀ ਚੋਣ ਪ੍ਰਕੀਰਿਆ ਪੂਰੀ ਹੋਣ ਤੋਂ ਬਾਅਦ ਅੰਤਿਮ ਨਤੀਜਾ ਆਉਣ ਤੇ ਇਸ ਦੀ ਕੱਟ ਆਫ ਜਾਰੀ ਕੀਤੀ ਜਾਵੇਗੀ। ਉਮੀਦਵਾਰ ਅਧਿਕਾਰਤ ਸਾਈਟ ਤੇ ਜਾ ਕੇ ਜਾਂ ਲੇਖ ਵਿੱਚ ਦਿੱਤੀ ਕੱਟ ਆਫ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਚੰਡੀਗੜ੍ਹ JBT TGT ਭਰਤੀ ਨਤੀਜਾ 2024 ਡਾਊਨਲੋਡ ਕਰਨ ਦੇ ਕਦਮ

ਚੰਡੀਗੜ੍ਹ JBT TGT ਭਰਤੀ ਨਤੀਜਾ 2024: ਚੰਡੀਗੜ੍ਹ ਦੁਆਰਾ ਜਾਰੀ ਨਤੀਜਾ ਡਾਊਨਲੋਡ ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ:-

  1. ਸਭ ਤੋ ਪਹਿਲਾ https://www.chdeducation.gov.in ਤੇ ਜਾਓ।
  2. ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭੋ।
  3. ਲੋੜੀਂਦੇ URL ‘ਤੇ ਕਲਿੱਕ ਕਰੋ ਅਤੇ ਫਿਰ ਨਤੀਜਿਆਂ ਵਿੱਚ ਲਿੰਕ ‘ਤੇ ਕਲਿੱਕ ਕਰੋ।
  4. ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਤਿਆਰ ਹੈ।
  6. ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ।

adda247

Enroll Yourself: Punjab Da Mahapack Online Live Classes

Download Adda 247 App here to get the latest updates

Check PSSSB Exams:

PSSSB Group C Recruitment 2024
PSSSB Sub Inspector Agriculture Recruitment  PSSSB Assistant Treasure Recruitment
PSSSB Sub Inspector Agriculture Syllabus  PSSSB Sub Inspector Agriculture Eligibility Criteria
PSSSB Sub Inspector Agriculture Salary PSSSB Group C Recruitment 2024 Apply Online Date Extended

FAQs

ਚੰਡੀਗੜ੍ਹ JBT TGT ਭਰਤੀ ਨਤੀਜਾ 2024 ਕਦੋ ਜਾਰੀ ਹੋਵੇਗਾ।

ਚੰਡੀਗੜ੍ਹ JBT TGT ਭਰਤੀ ਨਤੀਜਾ 2024 ਜਲਦ ਹੀ ਬੋਰਡ ਵੱਲੋ ਜਾਰੀ ਕਰ ਦਿੱਤਾ ਜਾਵੇਗਾ

ਚੰਡੀਗੜ੍ਹ JBT TGT ਭਰਤੀ ਨਤੀਜਾ 2024 ਦੀ ਮੈਰਿਟ ਸੂਚੀ ਕਦੋ ਜਾਰੀ ਹੋਵੇਗੀ।

ਚੰਡੀਗੜ੍ਹ JBT TGT ਭਰਤੀ ਨਤੀਜਾ 2024 ਦੀ ਮੈਰਿਟ ਸੂਚੀ ਨਤੀਜੇ ਤੋਂ ਬਾਅਦ ਜਾਰੀ ਕਰ ਦਿੱਤੀ ਜਾਵੇਗੀ।

TOPICS: