Valid for 6 MONTH











ਪੰਜਾਬ ਸਰਕਾਰ ਦੁਆਰਾ ਜਲਦੀ ਹੀ ਪੰਜਾਬ ਪਟਵਾਰੀ ਦੀ 1001 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਇਸ ਕਰਕੇ ਪੰਜਾਬ Adda247 ਦੁਆਰਾ ਪੰਜਾਬ ਪਟਵਾਰੀ ਦੀ ਤਿਆਰੀ ਲਈ ਪੰਜਾਬ ਦੇ ਉਮੀਦਵਾਰਾਂ ਦੀ ਸ਼ਪੈਸਲ ਮੰਗ ਤੇ ਪੰਜਾਬ ਪਟਵਾਰੀ 2025 (3.0) Live Batch ਇੱਕ ਵਾਰ ਫਿਰ ਤੋਂ ਲਾਂਚ ਕੀਤਾ ਜਾ ਰਿਹਾ ਹੈ। ਇਸ ਬੈਚ ਵਿੱਚ ਪੰਜਾਬ ਪਟਵਾਰੀ ਨਾਲ ਸੰਬੰਧਤ ਸਾਰੇ ਵਿਸ਼ਿਆਂ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਜਾਵੇਗਾ ਤੇ ਲਾਈਵ ਮੁਸ਼ਕਲ ਸਵਾਲਾਂ ਨੂੰ ਹੱਲ਼ ਕੀਤਾ ਜਾਵੇਗਾ ਤੇ ਬੱਚਿਆਂ ਲਈ ਲਾਈਵ ਸ਼ੈਸ਼ਨ ਵੀ ਕੀਤੇ ਜਾਣਗੇ ਜੋ ਉਹਨਾਂ ਦੀ ਤਿਆਰੀ ਨੂੰ ਹੋਰ ਵੀ ਮਜਬੂਤ ਕਰਨਗੇ।
Check the study plan here
(a) Part A:- Qualifying test of Punjabi Language
(b) Part-B:- Part-B will consist of Questions from General Knowledge and Current Affairs, English, Logical Reasoning and Mental ability, Punjabi, Punjab History and Culture and ICT.
Punjab Patwari 2024 Exam pattern | |||
Part | Subject | Marks | No. of Question |
A | Punjabi Language | 50 | 50 |
B | Questions from GK, Current Affairs, English, Logical Reasoning & Mental Ability, Punjabi, Computer/IT, Punjab History & Culture | 100 | 100 |
