Punjab govt jobs   »   Punjab Patwari Recruitment 2023   »   PSSSB ਪੰਜਾਬ ਪਟਵਾਰੀ ਉਡੀਕ ਸੂਚੀ 2023

PSSSB ਪੰਜਾਬ ਪਟਵਾਰੀ ਉਡੀਕ ਸੂਚੀ 2023 ਜਾਰੀ ਦੇ ਸਿੱਧੇ ਡਾਉਨਲੋਡ ਲਿੰਕ

PSSSB ਪੰਜਾਬ ਪਟਵਾਰੀ ਉਡੀਕ ਸੂਚੀ 2023 ਜਾਰੀ: ਪੰਜਾਬ ਅਧੀਨ ਚੋਣ ਸੇਵਾ ਬੋਰਡ ਨੇ PSSSB ਪੰਜਾਬ ਪਟਵਾਰੀ ਦੀਆਂ ਖਾਲੀ ਅਸਾਮੀਆਂ ਲਈ ਇੱਕ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸਦੇ ਬਾਅਦ ਪੰਜਾਬ ਅਧੀਨ ਚੋਣ ਸੇਵਾ ਬੋਰਡ ਦੁਆਰਾ PSSSB ਪੰਜਾਬ ਪਟਵਾਰੀ ਲਿਖਤੀ ਪ੍ਰੀਖਿਆ ਲੈਣ ਤੋ ਬਾਅਦ ਨਤੀਜੇ ਆਪਣੀ ਅਧਿਕਾਰਤਾ ਸਾਇਟ ਉੱਪਰ ਜਾਰੀ ਕਰ ਦਿੱਤਾ ਸੀ। ਹੁਣ PSSSB ਨੇ ਪੰਜਾਬ ਪਟਵਾਰੀ ਲਈ ਉਡੀਕ ਸੂਚੀ ਜਾਰੀ ਕਰ ਦਿੱਤੀ ਹੈ। PSSSB ਪੰਜਾਬ ਪਟਵਾਰੀ ਉਡੀਕ ਸੂਚੀ ਦੇ ਵੇਰਵੇ ਹੇਠਾਂ ਦਿੱਤੇ ਲੇਖ ਵਿੱਚੋਂ ਪੜੋ।

PSSSB ਪੰਜਾਬ ਪਟਵਾਰੀ ਕਾਉਂਸਲਿੰਗ ਸਿਡੁਊਲ ਨੋਟਿਸ

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰ: 02 ਆਫ 2023 ਅਧੀਨ ਮਾਲ ਪਟਵਾਰੀ ਦੀਆਂ ਅਸਾਮੀਆਂ ਲਈ ਮਿਤੀ 03,07,2023 ਤੋਂ 06.07.2023 ਤੱਕ ਗੈਰ ਹਾਜਰ ਰਹੇ ਉਮੀਦਵਾਰਾਂ ਨੂੰ ਕਾਂਊਸਲਿੰਗ ਵਿਚ ਹਾਜਰ ਹੋਣ ਦਾ ਮੌਕਾ ਦਿੰਦੇ ਹੋਏ ਮਿਤੀ 13.07.2023 ਨੂੰ ਸਵੇਰੇ 08.00 ਵਜੇ ਦਾ ਸਮਾਂ ਨਿਸ਼ਚਿਤ ਕੀਤਾ ਜਾਂਦਾ ਹੈ । ਇਹ ਕਾਂਊਸਲਿੰਗ ਅਧੀਨ ਸੇਵਾਵਾਂ ਚੋਣ ਬੋਰਡ ਦੇ ਦਫਤਰ, ਵਣ ਭਵਨ, ਸੈਕਟਰ 68, ਐਸ.ਏ.ਐਸ. ਨਗਰ ਵਿਖੇ ਕੀਤੀ ਜਾਵੇਗੀ |

ਉਕਤ ਸਬੰਧੀ ਸਰਤਾਂ ਹਦਾਇਤਾਂ ਕਾਂਊਸਲਿੰਗ ਨੋਟਿਸ ਮਿਤੀ 28.06.2023 ਵਿੱਚ ਦਰਸਾਏ ਅਨੁਸਾਰ ਹੀ ਰਹਿਣਗੀਆਂ।

ਨੋਟਿਸ ਡਾਉਨਲੋਡ ਕਰੋ।

PSSSB ਪੰਜਾਬ ਪਟਵਾਰੀ ਉਡੀਕ ਸੂਚੀ 2023 ਸੰਖੇਪ ਜਾਣਕਾਰੀ

PSSSB ਪੰਜਾਬ ਪਟਵਾਰੀ ਉਡੀਕ ਸੂਚੀ 2023 ਜਾਰੀ: PSSSB ਪੰਜਾਬ ਪਟਵਾਰੀ ਭਰਤੀ ਦਾ ਨਤੀਜਾ ਲਿਖਤੀ ਪ੍ਰੀਖਿਆ ਤੋਂ ਬਾਅਦ ਅਧਿਕਾਰਤ ਬੋਰਡ ਦੁਆਰਾ ਜਾਰੀ ਕੀਤਾ ਗਿਆ ਸੀ। ਪੰਜਾਬ ਅਧੀਨ ਚੋਣ ਸੇਵਾ ਬੋਰਡ ਦੁਆਰਾ ਪੰਜਾਬ ਪਟਵਾਰੀ ਦੀ ਉਡੀਕ ਸੂਚੀ ਜਾਰੀ ਕੀਤੀ ਗਈ ਹੈ। ਜਿਹੜੇ ਉਮੀਦਵਾਰ PSSSB ਪੰਜਾਬ ਪਟਵਾਰੀ ਦੀ ਉਡੀਕ ਸੂਚੀ ਦੀ ਉਡੀਕ ਕਰ ਰਹੇ ਸਨ। ਉਹ ਉਮੀਦਵਾਰ PSSSB ਪੰਜਾਬ ਪਟਵਾਰੀ ਦੀ ਉਡੀਕ ਸੂਚੀ ਦੇਖ ਸਕਦੇ ਹਨ ਨਾਲ ਹੀ PSSSB ਪੰਜਾਬ ਪਟਵਾਰੀ ਦੀ ਉਡੀਕ ਸੂਚੀ ਡਾਉਨਲੋਡ ਕਰਨ ਲਈ ਲਿੰਕ ਪ੍ਰਾਪਤ ਕਰ ਸਕਦੇ ਹਨ।

PSSSB ਪੰਜਾਬ ਪਟਵਾਰੀ ਉਡੀਕ ਸੂਚੀ 2023
ਭਰਤੀ ਬੋਰਡ ਪੰਜਾਬ ਅਧੀਨ ਸੇਵਾ ਚੋਣ ਬੋਰਡ
ਪੋਸਟਾਂ 710
ਪੋਸਟ ਦਾ ਨਾਮ ਪੰਜਾਬ ਪਟਵਾਰੀ
ਸ਼੍ਰੇਣੀ ਉਡੀਕ ਸੂਚੀ
ਸਥਾਨ ਪੰਜਾਬ
ਅਧਿਕਾਰਤ ਸਾਈਟ @sssb.punjab.gov.in

PSSSB ਪੰਜਾਬ ਪਟਵਾਰੀ ਉਡੀਕ ਸੂਚੀ 2023 ਸਿੱਧੇ ਲਿੰਕ

PSSSB ਪੰਜਾਬ ਪਟਵਾਰੀ ਉਡੀਕ ਸੂਚੀ 2023 ਜਾਰੀ: PSSSB ਪੰਜਾਬ ਪਟਵਾਰੀ ਭਰਤੀ ਦਾ ਨਤੀਜਾ ਲਿਖਤੀ ਪ੍ਰੀਖਿਆ ਤੋਂ ਬਾਅਦ ਪੰਜਾਬ ਅਧੀਨ ਚੋਣ ਸੇਵਾ ਬੋਰਡ ਦੁਆਰਾ ਜਾਰੀ ਕੀਤਾ ਗਿਆ ਸੀ। ਪੰਜਾਬ ਅਧੀਨ ਚੋਣ ਸੇਵਾ ਬੋਰਡ ਦੁਆਰਾ ਪੰਜਾਬ ਪਟਵਾਰੀ ਦੀ ਉਡੀਕ ਸੂਚੀ ਅੱਜ ਜਾਰੀ ਕੀਤੀ ਗਈ ਹੈ। ਜਿਹੜੇ ਉਮੀਦਵਾਰ PSSSB ਪੰਜਾਬ ਪਟਵਾਰੀ ਦੀ ਉਡੀਕ ਸੂਚੀ ਦੀ ਉਡੀਕ ਕਰ ਰਹੇ ਸਨ। ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਉਮੀਦਵਾਰ ਸਿੱਧੇ ਪੰਜਾਬ ਅਧੀਨ ਚੋਣ ਸੇਵਾ ਬੋਰਡ ਪੰਜਾਬ ਪਟਵਾਰੀ ਉਡੀਕ ਸੂਚੀ ਡਾਉਨਲੋਡ ਕਰ ਸਕਦੇ ਹਨ।

PSSSB ਪੰਜਾਬ ਪਟਵਾਰੀ ਉਡੀਕ ਸੂਚੀ 2023

 PSSSB ਪੰਜਾਬ ਪਟਵਾਰੀ ਉਡੀਕ ਸੂਚੀ 2023 ਡਾਊਨਲੋਡ ਕਰਨ ਲਈ ਕਦ

PSSSB ਪੰਜਾਬ ਪਟਵਾਰੀ ਉਡੀਕ ਸੂਚੀ 2023 ਜਾਰੀ: PSSSB ਦੀ ਅਧਿਕਾਰਤ ਵੈੱਬਸਾਈਟ ਤੋਂ ਪੰਜਾਬ ਪਟਵਾਰੀ ਉਡੀਕ ਸੂਚੀ 2023 PDF ਡਾਊਨਲੋਡ ਕਰਨ ਲਈ ਹੇਠਾਂ ਦਿੱਤੀਆਂ ਸਧਾਰਨ ਕਦਮਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ-

  1. ਸਭ ਤੋ ਪਹਿਲਾ ਪੰਜਾਬ ਪਟਵਾਰੀ ਦੀ official website @sssb.punjab.gov.in ‘ਤੇ ਜਾਓ।
  2. ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ Results ਤੇ ਕਲਿੱਕ ਕਰੋ।
  3. ਫਿਰ ਨਤੀਜਿਆਂ ਵਿੱਚ ਪੰਜਾਬ ਪਟਵਾਰੀ ਉਡੀਕ ਸੂਚੀ ਲਿੰਕ ‘ਤੇ ਕਲਿੱਕ ਕਰੋ।
  4. ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ ਤੁਹਾਡੀ ਜਾਣਕਾਰੀ ਦੇ ਮੁਤਾਬਿਕ ਤੁਹਾਡਾ ਨਤੀਜਾ ਆ ਜਾਵੇਗਾ।
  5. ਉਡੀਕ ਸੂਚੀ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ ਅਤੇ ਇਸ ਨੂੰ ਸੰਭਾਲ ਕੇ ਰੱਖੋ।

Enroll Yourself: Punjab Da Mahapack Online Live Classes

Punjab Patwari 2023
Punjab Patwari Recruitment 2023  Punjab Patwari Apply Online 2023
Punjab Patwari Salary Punjab Patwari Eligibility Criteria 2023
Punjab Patwari Selection Process Punjab Patwari Exam Date 2023 
Punjab Patwari Syllabus and Exam Pattern Punjab Patwari Admit Card 2023
Punjab Patwari Previous Year Paper  Punjab Patwari Previous Year Cut off

 

Visit Us on Adda247
Punjab Govt Jobs
Punjab Current Affairs
Punjab GK
Download Adda 247 App here to get the latest updates

FAQs

ਕੀ PSSSB ਪੰਜਾਬ ਪਟਵਾਰੀ ਉਡੀਕ ਸੂਚੀ 2023 ਜਾਰੀ ਕਰ ਦਿਤੀ ਹੈ?

ਹਾਂ, PSSSB ਪੰਜਾਬ ਪਟਵਾਰੀ ਉਡੀਕ ਸੂਚੀ 2023 ਜਾਰੀ ਕਰ ਦਿੱਤੀ ਹੈ।