Punjab govt jobs   »   PSSSB Forest Guard Recruitment 2022   »   PSSSB Forest Guard Physical Test Result...

PSSSB Forest Guard Physical Test Result 2023 Out Check Cut Off list PDF

PSSSB Forest Guard Physical Test Result 2023 Out: Punjab Subordinates Service Selection Board (PSSSB) will release the Punjab SSSB Forest Guard Physical Test Result 2023 on its official website, after the Physical Test. The Forest Guard Physical Test Result list consists of all candidates selected in the PSSSB Forest Guard Physical Test Recruitment 2023. Candidates can check the Cut off Marks, Merit list, and steps to check the PSSSB Forest Guard Physical Test Result 2023.

PSSSB Forest Guard Physical Test Result 2023 Overview | PSSSB ਵਣ ਗਾਰਡ ਸਰੀਰਕ ਟੈਸਟ ਨਤੀਜਾ 2023 ਸੰਖੇਪ ਜਾਣਕਾਰੀ

PSSSB Forest Guard Physical Test Result 2023: ਅਧਿਕਾਰਤ ਬੋਰਡ ਪ੍ਰੀਖਿਆ ਅਤੇ ਸਰੀਰਕ ਟੈਸਟ ਤੋਂ ਬਾਅਦ PSSSB ਵਣ ਗਾਰਡ ਸਰੀਰਕ ਟੈਸਟ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਲੇਖ ਵਿੱਚ, ਉਮੀਦਵਾਰ PSSSB ਵਣ ਗਾਰਡ ਸਰੀਰਕ ਟੈਸਟ 2023 ਦੇ ਨਤੀਜੇ ਨੂੰ ਡਾਉਨਲੋਡ ਕਰਨ ਲਈ ਡਾਇਰੈਕਟ ਲਿੰਕ, ਕੱਟ ਆਫ ਮਾਰਕ, ਮੈਰਿਟ ਸੂਚੀ ਅਤੇ ਕਦਮਾਂ ਦੀ ਜਾਂਚ ਕਰ ਸਕਦੇ ਹਨ। ਜਿਨ੍ਹਾਂ ਨੇ ਸਰੀਰਕ ਟੈਸਟ ਪਾਸ ਕੀਤਾ ਹੈ ਉਨ੍ਹਾਂ ਨੂੰ PSSSB ਵਣ ਗਾਰਡ ਦੀ ਨਿਯੁਕਤੀ ਦੌਰ ਲਈ ਬੁਲਾਇਆ ਗਿਆ ਸੀ। ਸਰੀਰਕ ਟੈਸਟ ਦਾ ਨਤੀਜਾ ਅਧਿਕਾਰਿਤ ਸਾਈਟ ਤੇ ਅਪਲੋਡ ਕਰ ਦਿੱਤਾ ਗਿਆ ਹੈ। PSSSB ਵਣ ਗਾਰਡ ਸਰੀਰਕ ਟੈਸਟ ਨਤੀਜੇ ਦੀ ਸੰਖੇਪ ਜਾਣਕਾਰੀ ਲਈ ਹੇਠਾਂ ਦਿੱਤੀ ਟੇਬਲ ਦੇਖੋ:

PSSSB Forest Guard Physical Test Result 2023: Overview
Name of the Body Punjab Subordinate Services Selection Board (PSSSB)
Post Name PSSSB Forest Guard
Advt. No. 03/2022
Category Result
Status Released
Job Location Punjab
Official Website @sssb.punjab.gov.in

PSSSB Forest Guard Physical Test 2023 Result Direct links | PSSSB ਵਣ ਗਾਰਡ ਸਰੀਰਕ ਟੈਸਟ ਨਤੀਜਾ 2023 ਸਿੱਧੇ ਲਿੰਕ

PSSSB Forest Guard Physical Test Result 2023: ਇਮਤਿਹਾਨ ਹੋਣ ਤੋਂ ਬਾਅਦ PSSSB ਆਪਣੀ ਸਾਇਟ ਤੇ PSSSB ਵਣ ਗਾਰਡ ਸਰੀਰਕ ਟੈਸਟ 2023 ਦੇ ਨਤੀਜੇਆਂ ਦੀਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰੇਗਾ। ਪਹਿਲਾ ਸਾਰੇ ਉਮੀਦਵਾਰਾਂ ਦਾ ਸਰੀਰਕ ਟੈਸਟ ਲਿਆ ਜਾਵੇਗਾ । ਜਿਸ ਦਾ ਵੇਰਵਾ ਤੁਹਾਨੂੰ ਦਿੱਤਾ ਹੋਇਆ ਹੈ। ਜਦੋਂ ਵੀ PSSSB ਵਲੋਂ ਨਤੀਜਾਂ ਘੋਸ਼ਿਤ ਕੀਤਾ ਗਿਆ ਇਸ ਤੋਂ ਬਾਅਦ ਤੁਸੀ PSSSB ਵਣ ਗਾਰਡ ਸਰੀਰਕ ਟੈਸਟ ਨਤੀਜੇ ਦੀ PDF ਫਾਇਲ ਥੱਲੇ ਦਿੱਤੇ ਲਿੰਕ ਤੋਂ ਡਾਉਨਲੋਡ ਕਰ ਸਕਦੇ ਹੋ।

Click Here: Official Site Link 

Download Here: Forest Guard Physical Test Result PDF file

Download Here: PSSSB Forester Physical Result PDF

Download Here: PSSSB Deputy Ranger Physical Result PDF

PSSSB Forest Guard Physical Test Result 2023 Merit List | PSSSB ਵਣ ਗਾਰਡ ਸਰੀਰਕ ਟੈਸਟ ਨਤੀਜਾ 2023 ਮੈਰਿਟ ਸੂਚੀ

PSSSB Forest Guard Physical Test Result 2023: PSSSB ਵਣ ਗਾਰਡ ਸਰੀਰਕ ਟੈਸਟ ਦੀ ਭਰਤੀ ਲਈ ਪਹਿਲਾਂ ਲਿਖਤੀ ਪੇਪਰ ਫਿਰ ਸਰੀਰਕ ਟੈਸਟ ਅਤੇ ਅੰਤ ਵਿੱਚ ਮੈਰਿਟ ਸੂਚੀ PSSSB ਵੱਲੋ ਜਾਰੀ ਕੀਤੀ ਜਾਵੇਗੀ। ਜਦੋਂ ਵੀ PSSSB ਵੱਲੋ ਨਤੀਜਾ ਆਵੇਗਾ ਸਭ ਤੋਂ ਪਹਿਲਾਂ ਤੁਹਾਨੂੰ ਸਾਡੀ ਸਾਇਟ ਤੇ ਦੇਖਣ ਨੂੰ ਮਿਲੇਗਾ। ਤੁਸੀ ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ PSSSB ਵਣ ਗਾਰਡ ਸਰੀਰਕ ਟੈਸਟ ਨਤੀਜੇ 2023 ਮੈਰਿਟ ਸੂਚੀ PDF ਡਾਉਨਲੋਡ ਕਰ ਸਕਦੇ ਹੋ। PSSSB ਵਣ ਗਾਰਡ ਸਰੀਰਕ ਟੈਸਟ ਨਤੀਜੇ 2023 ਲਿੰਕ ਅਜੇ ਐਕਟਿਵੇਟ ਨਹੀ ਹੋਏ ਹਨ।

PSSSB Forest Guard Physical Test Result 2023 Cut-off Marks | PSSSB ਵਣ ਗਾਰਡ ਸਰੀਰਕ ਟੈਸਟ ਨਤੀਜਾ 2023 ਕੱਟ-ਆਫ ਅੰਕ

PSSSB Forest Guard Physical Test Result 2023: PSSSB ਵਣ ਗਾਰਡ ਸਰੀਰਕ ਟੈਸਟ ਕੱਟ ਆਫ 2023 ਹਲੇ ਵਣ ਗਾਰਡ ਸਰੀਰਕ ਟੈਸਟ ਦੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। PSSSB Forest Guard Physical Test ਕੱਟ ਆਫ 2023 ਜਲਦੀ ਹੀ ਜਾਰੀ ਕੀਤੀ ਜਾਵੇਗੀ। ਲਿਖਤੀ ਅਤੇ ਸਰੀਰਕ ਟੈਸਟ ਤੋਂ ਬਾਅਦ ਇਸ ਦੀ ਕੱਟ ਆਫ ਆਵੇਗੀ।

PSSSB Forest Guard Physical Test Result 2023 Steps to Download | PSSSB ਵਣ ਗਾਰਡ ਸਰੀਰਕ ਟੈਸਟ ਨਤੀਜਾ 2023 ਡਾਊਨਲੋਡ ਕਰਨ ਲਈ ਕਦਮ

PSSSB Forest Guard Physical Test Result 2023: PSSSB ਵਣ ਗਾਰਡ ਸਰੀਰਕ ਟੈਸਟ 2023 ਦੇ ਨਤੀਜੇ ਨੂੰ Download ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ:

  1. ਸਭ ਤੋ ਪਹਿਲਾ sssb.punjab.gov.in ‘ਤੇ PSSSB Portal ‘ਤੇ ਜਾਓ।
  2. ਫੇਰ Website ਦੇ ਹੋਮਪੇਜ ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭਣ ਤੇ ਉਸ ਤੇ ਕਲਿੱਕ ਕਰੋ।
  3. PSSSB Forest Guard Physical Test Result ਤੇ ਕਲਿੱਕ ਕਰੋ।
  4. ਉਮੀਦਵਾਰ ਜਰੂਰੀ ਜਾਣਕਾਰੀ ਦਾਖਲ ਕਰਨ ਤੋਂ ਬਾਅਦ, ਸਬਮਿਟ ਬਟਨ ਤੇ ਕਲਿੱਕ ਕਰਨ।
  5. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ।

Download Here: PSSSB Forest Guard Physical Test Date 2023

Official website: PSSSB Official website

Also Read: PSSSB Forest Guard Physical Admit Card

adda247

Enroll Yourself: Punjab Da Mahapack Online Live Classes

Upcoming Exams
Punjab Police Sub Inspector Recruitment 2023 Punjab Police Constable Recruitment 2023
PPSC Assistant Town Planner Recruitment PSPCL Lineman Apprenticeship Recruitment 2023
PPSC Naib Tehsildar Recruitment  Chandigarh Junior Auditor Recruitment 2023
PSPCL Apprentice Recruitment 2023 PSSSB Stenographer Recruitment 2023

 

Visit Us on Adda247
Punjab Govt Jobs
Punjab Current Affairs
Punjab GK
Download Adda 247 App 

FAQs

Is PSSSB Forest Guard Physical Test Result 2023 released?

yes, Forest Guard Physical Test Result 2023 is released after the Written exam and Physical Test.

When will the cut off for Forest Guard Physical Test Result 2023 released?

Forest Guard Physical Test Result 2023 Cut-off is released on 1 June 2023.