PSSSB ਵੱਲੋਂ ਇਸਤਿਹਾਰ ਨੰਬਰ: 02 ਆਫ 2024 ਰਾਂਹੀ ਜਾਰੀ ਕਿਰਤ ਵਿਭਾਗ ਵਿੱਚ Labour Inspector ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ 52 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਬੋਰਡ ਦੁਆਰਾ ਇਸ ਭਰਤੀ ਲਈ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਲਈ ਪੰਜਾਬ Adda247 ਦੁਆਰਾ ਇਸ ਭਰਤੀ ਲਈ ਉਮੀਦਵਾਰਾਂ ਦੀ ਸ਼ਪੈਸ਼ਲ ਮੰਗ ਤੇ ਇੱਕ ਹੋਰ PSSSB LABOUR INSPECTOR 3.0 Live Batch ਤਿਆਰ ਕੀਤਾ ਗਿਆ ਹੈ ਜੋ ਇਸ ਭਰਤੀ ਦੇ ਸਿਲੇਬਸ ਸੰਬੰਧੀ ਸਾਰੇ ਵਿਸ਼ਿਆਂ ਦੀ ਚੰਗੀ ਤਰ੍ਹਾਂ ਤਿਆਰੀ ਕਰਵਾਏਗਾ।
Check the study plan here.
PSSSB LABOUR INSPECTOR 3.0 Complete Live Batch | Bilingual | Online Live Classes by Adda 247 | Punjab Mahapack | |
---|---|---|
Live Classes | ||
Recorded Videos | ||
Subject Paper | 30+ | |
Test Series | 800+ | |
Ebook | 40+ | |
Learn More, Save More, get a Mahapack | View Course | Explore Now |